18 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎ਵਾਕਿਆ: clean up using AWB
No edit summary
ਲਾਈਨ 8:
*[[1944]]– [[ਦੂਜੀ ਵੱਡੀ ਜੰਗ]] ਵਿੱਚ [[ਜਾਪਾਨ]] ਦੀਆਂ ਲਗਾਤਾਰ ਹਾਰਾਂ ਮਗਰੋਂ ਟੋਜੋ ਨੂੰ ਪ੍ਰੀਮੀਅਮ ਦੇ ਅਹੁਦੇ ਤੋਂ ਹਟਾ ਦਿਤਾ ਗਿਆ।
*[[1947]]– [[ਇੰਗਲੈਂਡ]] ਦੇ ਬਾਦਸ਼ਾਹ [[ਜਾਰਜ ਛੇਵੇਂ]] ਨੇ [[ਭਾਰਤ]] ਤੇ [[ਪਾਕਿਸਤਾਨ]] ਦੀ ਆਜ਼ਾਦੀ ਦੇ ਬਿਲ ਉੱਤੇ ਦਸਤਖ਼ਤ ਕੀਤੇ।
*[[1987]]– ਪੁਲਿਸ ਵਲੋਂ [[ਦਰਬਾਰ ਸਾਹਿਬ]] ਉੱਤੇ ਇੱਕ ਵਾਰ ਫਿਰ ਹਮਲਾ ਕੀਤਾ ਗਿਆ ਤੇ 50 ਸਿੱਖ ਗ੍ਰਿਫ਼ਤਾਰ ਕਰ ਲਏ ਗਏ। [[ਸਿਧਾਰਥ ਸ਼ੰਕਰ ਰੇਅ]] ਦੇ ਗਵਰਨਰ ਬਣਨ ਤੋਂ ਬਾਅਦ ਦਰਬਾਰ ਸਾਹਿਬ ਉੱਤੇ ਇਹ ਤੀਜਾ ਹਮਲਾ ਸੀ।ਗਿਆ।
 
== ਛੁੱਟੀਆਂ ==
 
== ਜਨਮ ==
*[[1918]]– ਦੱਖਣੀ ਅਫਰੀਕੀ ਸਿਆਸਤਦਾਨ [[ਨੈਲਸਨ ਮੰਡੇਲਾ]] ਦਾ ਜਨਮ।
*[[1927]]– ਪਾਕਿਸਤਾਨੀ ਗ਼ਜ਼ਲ ਗਾਇਕ ਅਤੇ ਪਲੇਬੈਕ ਗਾਇਕ [[ਮਹਿਦੀ ਹਸਨ]] ਦਾ ਜਨਮ।
*[[1982]]– ਬਾਲੀਵੁੱਡ ਦੀ ਇੱਕ ਅਦਾਕਾਰਾ ਤੇ ਗਾਇਕਾ [[ਪ੍ਰਿਯੰਕਾ ਚੋਪੜਾ]] ਦਾ ਜਨਮ।
*[[2012]]– ਪੰਜਾਬੀ ਦਾ ਸ਼੍ਰੋਮਣੀ ਬਾਲ ਸਾਹਿਤ ਲੇਖਕ [[ਜਸਬੀਰ ਸਿੰਘ ਜੱਸ]] ਦਾ ਦਿਹਾਂਤ।
==ਦਿਹਾਂਤ==
[[File:RajeshKhanna.jpg|120px|thumb|[[ਰਾਜੇਸ਼ ਖੰਨਾ]]]]
*[[1872]]– ਮੈਕਸੀਕਨ ਵਕੀਲ ਅਤੇ ਸਿਆਸਤਦਾਨ, ਰਾਸ਼ਟਰਪਤੀ [[ਬੈੱਨੀਤੋ ਖ਼ੁਆਰਿਸ]] ਦਾ ਦਿਹਾਂਤ।
*[[1982]]– ਰੂਸੀ ਭਾਸ਼ਾ-ਵਿਗਿਆਨੀ ਅਤੇ ਸਾਹਿਤ-ਸਿਧਾਂਤਕਾਰ [[ਰੋਮਨ ਜੈਕਬਸਨ]] ਦਾ ਦਿਹਾਂਤ।
*[[2012]]– ਭਾਰਤੀ ਬਾਲੀਵੁੱਡ ਅਦਾਕਾਰ, ਨਿਰਦੇਸ਼ਕ, ਨਿਰਮਾਤਾ ਅਤੇ ਹਿੰਦੀ ਸਿਨੇਮੇ ਦੇ ਪਹਿਲੇ ਸੁਪਰ ਸਟਾਰ [[ਰਾਜੇਸ਼ ਖੰਨਾ]] ਦਾ ਦਿਹਾਂਤ।
 
[[ਸ਼੍ਰੇਣੀ:ਜੁਲਾਈ]]