20 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ ੨੦ ਜੁਲਾਈ ਨੂੰ 20 ਜੁਲਾਈ ’ਤੇ ਭੇਜਿਆ: ਸਹੀ ਨਾਂ
No edit summary
ਲਾਈਨ 2:
'''20 ਜੁਲਾਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 201ਵਾਂ ([[ਲੀਪ ਸਾਲ]] ਵਿੱਚ 202ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 164 ਦਿਨ ਬਾਕੀ ਹਨ।
== ਵਾਕਿਆ ==
*[[1402]]– ਮੰਗੋਲ ਜਰਨੈਲ [[ਤੈਮੂਰ|ਤੈਮੂਰ ਲੰਗ]] ਦੀਆਂ ਫ਼ੌਜਾਂ ਨੇ ਅੋਟੋਮਨ ਤੁਰਜਾਂ ਨੂੰ ਅੰਗੋਰਾਂ 'ਚ ਹਰਾਇਆ।
*[[1950]]– [[ਨਸੀਰੁਦੀਨ ਸ਼ਾਹ]] ਬਾੱਲੀਵੁੱਡ ਐਕਟਰ ਅਤੇ ਡਾਇਰੈਕਟਰ ਦਾ ਜਨਮ ਦਿਨ ਹੈ।
*[[1871]]– [[ਬ੍ਰਿਟਿਸ਼ ਕੋਲੰਬੀਆ]] [[ਕੈਨੇਡਾ]] ਦਾ ਹਿੱਸਾ ਬਣਿਆ।
== ਛੂਟੀਆਂ ==
*[[1944]]– ਰਾਸਟਨਬਰਗ ਵਿੱਚ ਕੁਝ ਫ਼ੋਜ਼ੀਆਂ ਵੱਲੋ [[ਅਡੋਲਫ ਹਿਟਲਰ]] ਨੂੰ ਕਤਲ ਕਰਨ ਦੀ ਕੋਸ਼ਿਸ ਨਾਕਾਮ ਪਰ ਹਿਟਲਰ ਜ਼ਖਮੀ ਹੋ ਗਿਆ।
*[[1951]]– [[ਜਾਰਡਨ]] ਦੇ ਬਾਦਸ਼ਾਹ ਅਬਦੁੱਲਾ ਨੂੰ ਕਤਲ ਕਰ ਦਿਤਾ ਗਿਆ।
*[[1969]]– [[ਨੀਲ ਆਰਮਸਟਰਾਂਗ]] ਅਤੇ [[ਐਡਵਿਨ ਬੱਜ਼ ਆਲਡਰਿਨ]] ਚੰਨ ਤੇ ਪੁੱਜੇ।
*[[1976]]– [[ਵਾਈਕਿੰਗ ਪੁਲਾਜ਼ ਗੱਡੀ]] [[ਮੰਗਲ ਗ੍ਰਹਿ]] 'ਤੇ ਉਤਰਿਆ ਅਤੇ ਮਿੱਟੀ ਦੇ ਨਮੂਨੇ ਲਏ।
 
== ਜਨਮ ==
*[[1652]]– ਸਿੱਖਾਂ ਦੇ ਅੱਠਵੇਂ ਗੁਰੂ ਹਰਕ੍ਰਿਸ਼ਨ ਦਾ ਪ੍ਰਕਾਸ਼ ਹੋਇਆ।
 
*[[1950]]– ਬਾੱਲੀਵੁੱਡ ਐਕਟਰ ਅਤੇ ਡਾਇਰੈਕਟਰ [[ਨਸੀਰੁਦੀਨ ਸ਼ਾਹ]] ਦਾ ਜਨਮ ਦਿਨ ਹੈ।
*[[1929]]– ਭਾਰਤੀ ਫ਼ਿਲਮੀ ਕਲਾਕਾਰ [[ਰਾਜਿੰਦਰ ਕੁਮਾਰ]] ਦਾ ਜਨਮ। (ਦਿਹਾਂਤ 1999)
==ਦਿਹਾਂਤ==
[[File:Batukeshwar dutt.jpg|thumb|Batukeshwar Dutta in 1929|120px|thumb|[[ਬਟੁਕੇਸ਼ਵਰ ਦੱਤ]]]]
*[[1972]]– ਭਾਰਤੀ ਫ਼ਿਲਮੀ ਗਾਇਕ [[ਗੀਤਾ ਦੱਤ]] ਦਾ ਦਿਹਾਂਤ। (ਜਨਮ 1930)
*[[1965]]– ਭਾਰਤੀ ਸੁਤੰਤਰਤਾ ਸੰਗਰਾਮੀ [[ਬਟੁਕੇਸ਼ਵਰ ਦੱਤ]] ਸ਼ਹੀਦ। (ਜਨਮ 1910)
[[ਸ਼੍ਰੇਣੀ:ਜੁਲਾਈ]]
[[ਸ਼੍ਰੇਣੀ:ਸਾਲ ਦੇ ਦਿਨ]]