ਤਾਈਯਾਕੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox prepared food | name = ਤਾਈਯਾਕੀ | image = 250px | caption = | alternate_na..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 15:
ਤਾਈਯਾਕੀ ਮੱਛੀ ਦੇ ਆਕਾਰ ਦਾ ਜਪਾਨੀ ਕੇਕ ਹੁੰਦਾ ਹੈ। ਇਸ ਦੀ ਭਰਾਈ ਲਾਲ ਬੀਨ ਕੇਕ ਦੀ ਹੁੰਦੀ ਹੈ ਜੋ ਕੀ ਮਿੱਠੀ ਅਜ਼ੂਕੀ ਬੀਨ ਨਾਲ ਬਣਦੀ ਹੈ। ਇਸਦੀ ਭਰਤ ਕਸਟਰਡ, ਚਾਕਲੇਟ, ਪਨੀਰ ਜਾਂ ਮਿੱਠੇ ਆਲੂ ਦੀ ਵੀ ਹੁੰਦੀ ਹੈ। ਕੁਝ ਦੁਕਾਨਾਂ ਤਾਈਯਾਕੀ ਦੇ ਨਾਲ ਓਕੋਨੋਮਿਆਕੀ, ਗਯੋਜ਼ਾ ਭਰਾਈ ਜਾਂ ਸੌਸੇਜ ਨਾਲ ਦਿੰਦੇ ਹਨ। ਤਾਈਯਾਕੀ ਨੂੰ ਪੈਨਕੇਕ ਜਾਂ ਵਾਫ਼ਲ ਵਾਲੀ ਭਰਤ ਨਾਲ ਬਣਾਇਆ ਜਾਂਦਾ ਹੈ. ਇਸ ਘੋਲ ਨੂੰ ਮੱਛੀ ਦੇ ਆਕਾਰ ਦੇ ਸਾਂਚੇ ਵਿਛ੍ਕ ਪਾਕੇ ਪਕਾਇਆ ਜਾਂਦਾ ਹੈ ਜਦੋਂ ਤੱਕ ਇਹ ਭੂਰੇ ਰੰਗ ਦੇ ਨਾ ਹੋ ਜਾਉਣ।
<ref>http://www.sakura-hostel.co.jp/blog/2012/02/japanese_sweets_-_which_are_you_favourite_ones.html</ref>
 
==ਹਵਾਲੇ==
{{ਹਵਾਲੇ}}
 
{{ਅਧਾਰ}}
 
[[ਸ਼੍ਰੇਣੀ:ਜਪਾਨੀ ਮਿਠਆਈ]]