29 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ ੨੯ ਜੁਲਾਈ ਨੂੰ 29 ਜੁਲਾਈ ’ਤੇ ਭੇਜਿਆ: ਸਹੀ ਨਾਂ
No edit summary
ਲਾਈਨ 5:
*[[1940]]– [[ਅਮਰੀਕਾ]] ਦੇ [[ਜੌਹਨ ਸਿਗਮੰਡ]] ਨੇ [[ਮਿਸਸਿਪੀ ਦਰਿਆ]] ਨੂੰ ਤੈਰ ਕੇ ਪਾਰ ਕੀਤਾ। 467 ਕਿਲੋਮੀਟਰ ਦੇ ਇਸ ਫ਼ਾਸਲੇ ਨੂੰ 89 ਘੰਟੇ 48 ਮਿੰਟ ਵਿਚ ਤੈਅ ਕੀਤਾ।
*[[1981]]– [[ਇੰਗਲੈਂਡ]] ਦੇ [[ਸ਼ਹਿਜ਼ਾਦਾ ਚਾਰਲਸ]] ਤੇ [[ਡਿਆਨਾ]] ਦਾ ਵਿਆਹ ਹੋਇਆ। ਇਸ ਵਿਆਹ ਨੂੰ ਦੁਨੀਆਂ ਭਰ ਵਿਚ 75 ਕਰੋੜ ਲੋਕਾਂ ਨੇ ਵੇਖਿਆ।
*[[1984]]– ਕਵੀ, ਪੱਤਰਕਾਰ ਅਤੇ ਸੰਪਾਦਕ [[ਸਾਧੂ ਸਿੰਘ ਹਮਦਰਦ]] ਦੀ ਮੌਤ ਹੋਈ।
== ਛੂਟੀਆਂ ==
 
== ਜਨਮ ==
[[File:J.R.D. Tata (1955).jpg|120px|thumb|[[ਜਹਾਂਗੀਰ ਰਤਨਜੀ ਦਾਦਾਭਾਈ ਟਾਟਾ|ਜੇ ਅਾਰ ਡੀ ਟਾਟਾ]]]]
 
*[[1908]]– ਪੰਜਾਬੀ ਕਹਾਣੀਕਾਰ [[ਸੁਜਾਨ ਸਿੰਘ]] ਦਾ ਜਨਮ।
*[[1904]]– [[ਫਰਾਂਸ]] ਦੇ ਜੰਮਪਲ ਭਾਰਤੀ ਉਦਯੋਗਪਤੀ [[ਜਹਾਂਗੀਰ ਰਤਨਜੀ ਦਾਦਾਭਾਈ ਟਾਟਾ]] ਦਾ ਜਨਮ।
*[[1959]]– ਭਾਰਤੀ ਐਕਟਰ ਅਤੇ ਫਿਲਮ ਨਿਰਮਾਤਾ [[ਸੰਜੇ ਦੱਤ]] ਦਾ ਜਨਮ।
==ਦਿਹਾਂਤ==
*[[1890]]– ਨੀਦਰਲੈਂਡ ਦੇ ਚਿੱਤਰਕਾਰ [[ਵਿਨਸੰਟ ਵੈਨ ਗਾਗ]] ਦਾ ਦਿਹਾਂਤ।
*[[1996]]– ਭਾਰਤ ਦੇ ਆਜ਼ਾਦੀ ਸੰਗਰਾਮ ਦੀ ਉਘੀ ਕਾਰਕੁਨ [[ਅਰੁਣਾ ਆਸਿਫ਼ ਅਲੀ]] ਦਾ ਦਿਹਾਂਤ।
*[[1982]]– ਭਾਰਤ ਦੇ ਆਜ਼ਾਦੀ ਘੁਲਾਟੀਏ, ਸਮਾਜਵਾਦੀ ਦਰਸ਼ਨ ਦੇ ਪ੍ਰਚਾਰਕ [[ਸੋਹਣ ਸਿੰਘ ਜੋਸ਼]] ਦਾ ਦਿਹਾਂਤ।
*[[1984]]– ਕਵੀ, ਪੱਤਰਕਾਰ ਅਤੇ ਸੰਪਾਦਕ [[ਸਾਧੂ ਸਿੰਘ ਹਮਦਰਦ]] ਦੀ ਮੌਤ ਹੋਈ।
[[ਸ਼੍ਰੇਣੀ:ਜੁਲਾਈ]]
[[ਸ਼੍ਰੇਣੀ:ਸਾਲ ਦੇ ਦਿਨ]]