"30 ਜੁਲਾਈ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (Nachhattardhammu ਨੇ ਸਫ਼ਾ ੩੦ ਜੁਲਾਈ ਨੂੰ 30 ਜੁਲਾਈ ’ਤੇ ਭੇਜਿਆ: ਸਹੀ ਨਾਂ)
 
== ਵਾਕਿਆ ==
*[[1956]]– '''ਅਸੀ ਰੱਬ ਵਿਚ ਯਕੀਨ ਰਖਦੇ ਹਾਂ''' ਨੂੰ [[ਅਮਰੀਕਾ]] ਨੇ [[ਕੌਮੀ ਮਾਟੋ]] (ਨਾਹਰੇ) ਵਜੋਂ ਮਨਜ਼ੂਰ ਕੀਤਾ। ਹੁਣ ਇਹ ਸਾਰੇ ਸਿੱਕਿਆਂ ਅਤੇ ਨੋਟਾਂ ‘ਤੇ ਵੀ ਲਿਖਿਆ ਜਾਂਦਾ ਹੈ।
*[[1857]]– ਲਾਹੌਰ ਦੀ ਮੀਆਂ ਮੀਰ ਛਾਉਣੀ 'ਚ ਨਿਯੁਕਤ ਬੇਹਥਿਆਰ ਹਿੰਦੁਸਤਾਨੀ ਫ਼ੌਜੀਆਂ ਨੇ ਮੇਜਰ ਸਪੈਨਸਰ, ਇੱਕ ਅੰਗਰੇਜ਼ ਅਤੇ ਦੋ ਭਾਰਤੀ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਉਥੋਂ ਭੱਜ ਨਿਕਲੀ।
*[[1960]]– [[ਵੀਅਤਨਾਮ|ਸਾਉਥ ਵੀਅਤਨਾਮ]] ਵਿਚ 60 ਹਜ਼ਾਰ [[ਬੋਧੀ|ਬੋਧੀਆਂ]] ਨੇ ਡੀਏਮ ਸਰਕਾਰ ਵਿਰੁਧ ਪ੍ਰੋਟੈਸਟ ਮਾਰਚ ਕੀਤਾ।
*[[1987]]– [[ਤਾਮਿਲ ਲੋਕ|ਤਾਮਿਲਾਂ]] ਅਤੇ [[ਸ੍ਰੀਲੰਕਾ]] ਵਿਚ ਸਮਝੌਤੇ ‘ਤੇ ਅਮਲ ਕਰਵਾਉਣ ਲਈ ਤਾਮਿਲਾਂ ਤੋਂ ਹਥਿਆਰ ਸੁਟਵਾਉਣ ਵਾਸਤੇ ਭਾਰਤੀ ਫ਼ੌਜਾਂ [[ਜਾਫਨਾ|ਜਾਫ਼ਨਾ ਟਾਪੂ]] ਵਿਚ ਪੁੱਜੀਆਂ।
*[[2012]]– [[ਭਾਰਤ]] ਦੇ ਕੁਝ ਸੂਬਿਆਂ ਵਿਚ ਬਿਜਲੀ ਦੇ ਗਰਿਡ ਫੇਲ੍ਹ ਹੋਣ ਕਾਰਨ ਕਈ ਸੂਬਿਆਂ ਵਿਚ ਬਿਜਲੀ ਬੰਦ ਹੋਈ। 30 ਕਰੋੜ ਲੋਕ ਬਿਜਲੀ ਤੋਂ ਵਾਂਞੇ ਹੋ ਗਏ।
== ਜਨਮ ==
[[File:Sonu Nigam(1).jpg|thumb|180px|right|[[ਸੋਨੂੰ ਨਿਗਮ]]]]
*[[1822]]– ਅਵਧ ਦਾ 5ਵਾਂ ਨਵਾਬ/ਰਾਜਾ [[ਵਾਜਿਦ ਅਲੀ ਸ਼ਾਹ]] ਦਾ ਜਨਮ।
*[[1863]]– ਅਮਰੀਕਾ ਵਿੱਚ ਫ਼ੋਰਡ ਮੋਟਰ ਕੰਪਨੀ ਦਾ ਸੰਸਥਾਪਕ [[ਹੈਨਰੀ ਫ਼ੋਰਡ]] ਦਾ ਜਨਮ।
*[[1935]]– ਹਿੰਦੀ ਕਵੀ [[ਨਰਿੰਦਰ ਮੋਹਨ (ਕਵੀ)]] ਦਾ ਜਨਮ।
*[[1945]]– ਫਰਾਂਸੀਸੀ ਲੇਖਕ [[ਪੈਤਰਿਕ ਮੋਦੀਆਨੋ]] ਦਾ ਜਨਮ।
*[[1946]]– ਭਾਰਤੀ, ਪੰਜਾਬ ਯੂਨੀਵਰਸਿਟੀ ਕਿੱਤਾ ਭਾਸ਼ਾ ਵਿਗਿਆਨ ਅਧਿਆਪਨ [[ਮੰਗਤ ਭਾਰਦਵਾਜ]] ਦਾ ਜਨਮ।
*[[1947]]– ਫ੍ਰੇਂਚ ਵਾਇਰਲੋਜਿਸਟ ਅਤੇ ਪੁਰਾਣੀਆਂ ਵਾਇਰਲ ਬਿਮਾਰੀਆਂ ਦੇ ਸੈੱਲ ਵਿੱਚ ਨਿਰਦੇਸ਼ਕ [[ਫਰਾਂਸੂਆਸ ਬਾਰੇ-ਸਿਨੂਸੀ]] ਦਾ ਜਨਮ।
*[[1963]]– ਅਮਰੀਕੀ ਅਦਾਕਾਰਾ, ਨਿਰਮਾਤਾ, ਲੇਖਕ ਅਤੇ ਕਮੇਡੀਅਨ [[ਲੀਸਾ ਕੂਡਰੋ]] ਦਾ ਜਨਮ।
*[[1973]]– ਹਿੰਦੀ ਫਿਲਮਾਂ ਦੇ ਇੱਕ ਪ੍ਰਸਿੱਧ ਗਾਇਕ [[ਸੋਨੂੰ ਨਿਗਮ]] ਦਾ ਜਨਮ।
==ਮੌਤ==
*[[1995]]– [[ਸਿੱਖ ਸਟੂਡੈਂਟਸ ਫ਼ੈਡਰੇਸ਼ਨ]] ਦੀ ਨੀਂਹ ਰੱਖਣ ਵਾਲੇ ਸ. [[ਅਮਰ ਸਿੰਘ ਅੰਬਾਲਵੀ]] ਦੀ ਮੌਤ ਹੋੲੀ।
*[[2004]]– ਭਾਰਤੀ ਸਿਆਸਤਦਾਨ, ਵਕੀਲ ਅਤੇ ਅਕਾਦਮਿਕ [[ਹਿਰੇਨ ਮੁਖਰਜੀ]] ਦਾ ਦਿਹਾਂਤ।
*[[2007]]– ਸਵੀਡਿਸ਼ ਨਿਰਦੇਸ਼ਕ, ਲੇਖਕ ਅਤੇ ਨਿਰਮਾਤਾ [[ਇੰਗਮਾਰ ਬਰਗਮਾਨ]] ਦਾ ਦਿਹਾਂਤ।
 
{{ਸਮਾਂ-ਅਧਾਰ}}