੩੧ ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up using AWB
No edit summary
ਲਾਈਨ 2:
'''31 ਜੁਲਾਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 212ਵਾਂ ([[ਲੀਪ ਸਾਲ]] ਵਿੱਚ 213ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 153 ਦਿਨ ਬਾਕੀ ਹਨ।
== ਵਾਕਿਆ ==
*[[1940]]– File:Udham.jpg|120px|thumb|[[ਊਧਮ ਸਿੰਘ|ਊਧਮ ਸਿੰਘ ਸੁਨਾਮ]] ਨੂੰ [[ਲੰਡਨ]] ਵਿੱਚ ਫਾਂਸੀ ਦਿਤੀ ਗਈ।
*[[1991]]– ਅਮਰੀਕਨ ਰਾਸ਼ਟਰਪਤੀ [[ਜਾਰਜ ਵਾਕਰ ਬੁਸ਼|ਜਾਰਜ ਬੁਸ਼]] ਅਤੇ [[ਸੋਵੀਅਤ ਯੂਨੀਅਨ|ਸੋਵੀਅਤ]] ਮੁਖੀ [[ਮਿਖਾਇਲ ਗੋਰਬਾਚੇਵ]] ਨੇ [[ਬੈਲਿਸਿਟਿਕ ਮਿਜ਼ਾਈਲ]]ਾਂ ਘਟਾਉਣ ਦੇ ਅਹਿਦਨਾਮੇ ‘ਤੇ ਦਸਤਖ਼ਤ ਕੀਤੇ।
*[[1999]]– [[ਲਿਊਨਰ ਸਪੇਸ ਕਰਾਫ਼ਟ]] [[ਚੰਨ]] ਵਿੱਚ ਵੱਜ ਕੇ ਤਬਾਹ ਹੋ ਗਿਆ। ਇਸ ਨੂੰ ਚੰਨ ‘ਤੇ ਪਾਣੀ ਦੀ ਖੋਜ ਕਰਨ ਵਾਸਤੇ ਭੇਜਿਆ ਗਿਆ ਸੀ।
*[[2007]]– ‘[[ਆਈ-ਟਿਊਨ]]’ ਮਿਊਜ਼ਕ ਸਟੋਰ ਵਲੋਂ ਵੇਚੀਆਂ ਜਾਣ ਵਾਲੀਆਂ ਫ਼ੀਚਰ ਫ਼ਿਲਮਾਂ ਦੀ ਗਿਣਤੀ 20 ਲੱਖ ਤੋਂ ਵੀ ਟੱਪ ਗੲੀ
*[[1995]]– [[ਅਮਰ ਸਿੰਘ ਅੰਬਾਲਵੀ]] ਦੀ ਮੌਤ ਹੋੲੀ।
== ਛੂਟੀਆਂ ==
 
== ਜਨਮ ==
*[[1880]]– ਹਿੰਦੀ ਅਤੇ ਉਰਦੂ ਦੇ ਮਹਾਨ ਭਾਰਤੀ ਲੇਖਕ [[ਪ੍ਰੇਮਚੰਦ]] ਦਾ ਜਨਮ।
*[[1912]]– ਅਮਰੀਕੀ ਅਰਥਸ਼ਾਸਤਰੀ, ਅੰਕੜਾਵਿਗਿਆਨੀ, ਅਤੇ ਲੇਖਕ [[ਮਿਲਟਨ ਫ਼ਰੀਡਮੈਨ]] ਦਾ ਜਨਮ।
*[[1921]]– ਬ੍ਰਿਟਿਸ਼ ਵਕੀਲ ਅਤੇ ਮਨੁੱਖੀ ਹੱਕਾਂ ਸੰਬੰਧੀ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਦੇ ਸੰਸਥਾਪਕ [[ਪੀਟਰ ਬੇਨੇਸਨ]] ਦਾ ਜਨਮ।
*[[1965]]– ਬਰਤਾਨਵੀ ਨਾਵਲਕਾਰਾ ਅਤੇ ਹੈਰੀ ਪੌਟਰ ਲੜੀ ਦੇ ਲੇਖਕਾ [[ਜੇ. ਕੇ. ਰਾਓਲਿੰਗ]] ਦਾ ਜਨਮ।
*[[1973]]– ਮਹਾਨ ਸ਼ਤਰੰਜ ਖਿਡਾਰੀ [[ਜੈਕਬ ਆਗਾਰਦ]] ਦਾ ਜਨਮ।
*[[1980]]– ਭਾਰਤੀ ਪਲੇਅਬੈਕ ਗਾਇਕ ਅਤੇ ਹਿੰਦੀ ਫਿਲਮ ਉਦਯੋਗ ਦਾ ਸਭ ਤੋ ਪ੍ਰਸਿੱਧ ਗਾਇਕ [[ਮੁਹੰਮਦ ਰਫ਼ੀ]] ਦਾ ਦਿਹਾਂਤ।
==ਦਿਹਾਂਤ==
*[[1940]]– [[ਊਧਮ ਸਿੰਘ|ਊਧਮ ਸਿੰਘ ਸੁਨਾਮ]] ਨੂੰ [[ਲੰਡਨ]] ਵਿੱਚ ਫਾਂਸੀ ਦਿਤੀ ਗਈ।
 
[[ਸ਼੍ਰੇਣੀ:ਜੁਲਾਈ]]