21 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ ੨੧ ਜੁਲਾਈ ਨੂੰ 21 ਜੁਲਾਈ ’ਤੇ ਭੇਜਿਆ: ਸਹੀ ਨਾਂ
No edit summary
ਲਾਈਨ 2:
'''21 ਜੁਲਾਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 202ਵਾਂ ([[ਲੀਪ ਸਾਲ]] ਵਿੱਚ 203ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 163 ਦਿਨ ਬਾਕੀ ਹਨ।
== ਵਾਕਿਆ ==
* [[356 ਬੀਸੀ]] – [[ਦੁਨੀਆ ਦੇ ਅਚੰਭੇ|ਦੁਨੀਆ ਦੇ ਸੱਤ ਅਜੁਬੇ]] 'ਚ ਅਰਟੀਮਿਸ ਦਾ ਮੰਦਰ ਤਬਾਹ ਹੋਇਆ।
 
== ਛੁੱਟੀਆਂ ==
 
== ਜਨਮ ==
[[File:ErnestHemingway.jpg|120px|thumb|[[ਅਰਨੈਸਟ ਹੈਮਿੰਗਵੇ]]]]
 
* [[1899]] – ਅਮਰੀਕੀ ਜਰਨਲਿਸਟ, ਲੇਖਕ, ਕਹਾਣੀਕਾਰ ਅਤੇ ਨਾਵਲਕਾਰ [[ਅਰਨੈਸਟ ਹੈਮਿੰਗਵੇ]] ਦਾ ਜਨਮ।
* [[1911]] – ਭਾਰਤੀ ਕਵੀ, ਵਿਦਵਾਨ ਅਤੇ ਲੇਖਕ [[ਉਮਾਸ਼ੰਕਰ ਜੋਸ਼ੀ]] ਦਾ ਜਨਮ।
* [[1915]] – ਉਰਦੂ ਦੀ ਕਹਾਣੀਕਾਰ ਅਤੇ ਨਾਵਲਕਾਰ ਅਤੇ ਲੇਖਿਕਾ [[ਇਸਮਤ ਚੁਗ਼ਤਾਈ]] ਦਾ ਜਨਮ।
* [[1930]] – ਭਾਰਤੀ ਕਵੀ ਅਤੇ ਫ਼ਿਲਮੀ ਗੀਤਕਾਰ [[ਆਨੰਦ ਬਖਸ਼ੀ]] ਦਾ ਜਨਮ।
* [[1960]] – ਪੰਜਾਬੀ ਗਾਇਕ, ਗੀਤਕਾਰ, ਕੰਪੋਜ਼ਰ ਅਤੇ ਸੰਗੀਤਕਾਰ [[ਅਮਰ ਸਿੰਘ ਚਮਕੀਲਾ]] ਦਾ ਜਨਮ।
==ਦਿਹਾਂਤ==
* [[1906]] – ਭਾਰਤੀ ਬੈਰਿਸਟਰ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਪ੍ਰਧਾਨ [[ਉਮੇਸ਼ ਚੰਦਰ ਬੈਨਰਜੀ]] ਦਾ ਦਿਹਾਂਤ।
[[ਸ਼੍ਰੇਣੀ:ਜੁਲਾਈ]]
[[ਸ਼੍ਰੇਣੀ:ਸਾਲ ਦੇ ਦਿਨ]]