ਨਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Gemstone" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

10:19, 3 ਅਗਸਤ 2016 ਦਾ ਦੁਹਰਾਅ

ਨਗ (ਅੰਗ੍ਰੇਜ਼ੀ: Gemstone) ਬਲੌਰ ਖਣਿਜ ਦਾ ਇੱਕ ਟੁਕੜਾ ਹੁੰਦਾ ਹੈ, ਇਸਨੂੰ ਕੱਟਿਆ ਜਾਂਦਾ ਹੈ ਅਤੇ ਪਾਲਿਸ਼ ਕਰਕੇ ਇਸਨੂੰ ਗਿਹਣੇ ਜਾ ਹੋਰ ਸ਼ਿੰਗਾਰ ਦੇ ਤੌਰ 'ਤੇ ਵਰਤਿਆ ਜਾਂਦਾ ਹੈ।[1][2] ਕਈ  ਵਾਰ ਕੋਈ ਹੋਰ ਜੈਵਿਕ ਪਦਾਰਥ ਜਿਨਾਂ ਨੂੰ ਉਹਨਾਂ ਦੀ ਚਮਕ ਅਤੇ ਖੂਬਸੂਰਤੀ ਕਾਰਨ ਗਿਹਾਣਿਆਂ ਤੇ ਤੌਰ 'ਤੇ ਵਰਤਿਆ ਜਾਂਦਾ ਹੈ ਉਹਨਾਂ ਨੂੰ ਵੀ ਨਗ ਦਾ ਰੂਪ ਸਮਝਿਆ ਜਾਂਦਾ ਹੈ। ਜਿਆਦਾਤਾਰ ਨਗ ਪੱਥਰ ਬਹੁਤ ਹੀ ਕਰੜੇ ਹੁੰਦੇ ਹਨ , ਪਰ ਕਈ ਪੋਲੇ ਖਣਿਜਾਂ ਨੂੰ ਹੀ ਗਿਹਣਿਆਂ ਦੇ ਤੌਰ ਤੇ ਵਰਤਿਆ ਜਾਂਦਾ ਹੈ ਕਿਓਂਕਿ ਇਹ ਬਹੁਤ ਚਮਕਦੇ ਹੁੰਦੇ ਹਨ ਅਤੇ ਇਹਨਾਂ ਦੀਆਂ ਹੋਰ ਕਈ ਸ਼ਰੀਰਕ ਖੂਬੀਆਂ ਹੁੰਦੀਆਂ ਹਨ।

ਅਲਗ-ਅਲਗ ਪ੍ਰਕਾਰ ਦੇ ਨਗ 



ਕੱਚੇ ਨਗ
ਨਗਾਂ ਨੂੰ ਕੱਟਦਾ ਹੋਇਆ ਇੱਕ ਆਦਮੀ 
ਅਲਗ-ਅਲਗ ਤਰਾਂ ਦੇ ਰੰਗ 
ਬਹੁਤ ਘੱਟ ਪਾਏ ਜਾਣ ਵਾਲੇ ਨਗ 

ਇਹ ਵੀ ਵੇਖੋ 

ਹਵਾਲੇ 

  1. The Oxford Dictionary Online and Webster Online Dictionary
  2. Alden, Nancy (2009). Simply Gemstones: Designs for Creating Beaded Gemstone Jewelry. New York: Random House. p. 136. ISBN 978-0-307-45135-4. Retrieved November 3, 2010.

ਬਾਹਰੀ ਜੋੜ