10 ਅਗਸਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
==ਵਾਕਿਆ==
* [[1793]] – [[ਲੂਵਰ ਅਜਾਇਬਘਰ]] [[ਪੈਰਿਸ]] ਵਿੱਚ 537 ਤਸਵੀਰਾਂ ਨਾਲ ਲੋਕਾਂ ਵਾਸਤੇ ਖੋਲਿਆ ਗਿਆ।
* [[1871]] – [[ਮਹਾਰਾਜਾ ਹੀਰਾ ਸਿੰਘ]], [[ਨਾਭਾ ਰਿਆਸਤ]] ਦੀ ਰਾਜਗੱਦੀ ’ਤੇ ਬੈਠਾ।
* [[1904]] – [[ਰੂਸ- ਜਪਾਨ ਯੁਧ]] ਸ਼ੁਰੂ ਹੋਇਆ।
* [[1990]] – [[ਨਾਸਾ]] ਦਾ ਪੁਲਾੜ ਗੱਡਿ ਮਾਲੇਗਨ 15 ਮਹੀਨਿਆ ਬਾਅਦ [[ਸ਼ੁੱਕਰ ਗ੍ਰਹਿ]] ਤੇ ਪਹੁੰਚਿਆ।
* [[2015]] – [[ਮਾਂਝੀ - ਦਾ ਮਾਉਨਟੇਨ ਮੈਨ]] ਦਸਰਥ ਮਾਂਝੀ ਦੇ ਜੀਵਨ ਤੇ ਆਧਾਰਿਤ ਫ਼ਿਲਮ ਦੁਨੀਆ ਭਰ ਵਿੱਚ ਇੰਟਰਨੇਟ ਤੇ ਲੀਕ ਹੋ ਗਈ।
 
 
 
==ਛੁੱਟੀਆਂ==
 
ਲਾਈਨ 13 ⟶ 12:
[[File:Phoolan Devi.jpg|120px|thumb|[[ਫੂਲਨ ਦੇਵੀ]]]]
* [[1894]] – ਭਾਰਤ ਦੇ ਚੌਥੇ ਰਾਸ਼ਟਰਪਤੀ [[ਵੀ ਵੀ ਗਿਰੀ]] ਦਾ ਜਨਮ ਹੋਇਆ। (ਦਿਹਾਂਤ 1980)
* [[1894]] – ਉੱਘਾ ਕਵੀਸ਼ਰ [[ਬਾਬੂ ਰਜਬ ਅਲੀ]] ਦਾ ਜਨਮ।
* [[1911]] – ਪੰਜਾਬੀ ਆਲੋਚਕ ਅਤੇ ਉੱਘਾ ਵਿਦਵਾਨ ਡਾ. [[ਕਿਸ਼ਨ ਸਿੰਘ]] ਦਾ ਜਨਮ ਹੋਇਆ। (ਦਿਹਾਂਤ 1993)
* [[1957]] – ਹੰਗਰੀਅਨ ਟੈਲੀਵਿਜ਼ਨ ਅਤੇ ਅਦਾਕਾਰਾ [[ਜੁਲੀ ਬਾਸਤੀ]] ਦਾ ਜਨਮ ਹੋਇਆ।
* [[1963]] – ਮਸ਼ਹੂਰ ਡਾਕੂ ਅਤੇ ਰਾਜਨੇਤਾ [[ਫੂਲਨ ਦੇਵੀ]] ਦਾ ਜਨਮ। (ਦਿਹਾਂਤ 2001)