10 ਅਗਸਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''10 ਅਗਸਤ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 222ਵਾਂ ([[ਲੀਪ ਸਾਲ]] ਵਿੱਚ 223ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 143 ਦਿਨ ਬਾਕੀ ਹਨ।
==ਵਾਕਿਆ==
[[File:Manjhiposter2.jpg|120px|thumb|ਫ਼ਿਲਮ ਦਾ ਪੋਸਟਰ]]
* [[1793]] – [[ਲੂਵਰ ਅਜਾਇਬਘਰ]] [[ਪੈਰਿਸ]] ਵਿੱਚ 537 ਤਸਵੀਰਾਂ ਨਾਲ ਲੋਕਾਂ ਵਾਸਤੇ ਖੋਲਿਆ ਗਿਆ।
* [[1871]] – [[ਮਹਾਰਾਜਾ ਹੀਰਾ ਸਿੰਘ]], [[ਨਾਭਾ ਰਿਆਸਤ]] ਦੀ ਰਾਜਗੱਦੀ ’ਤੇ ਬੈਠਾ।
* [[1904]] – [[ਰੂਸ- ਜਪਾਨ ਯੁਧ]] ਸ਼ੁਰੂ ਹੋਇਆ।
* [[1990]] – [[ਨਾਸਾ]] ਦਾ ਪੁਲਾੜ ਗੱਡਿ ਮਾਲੇਗਨ 15 ਮਹੀਨਿਆ ਬਾਅਦ [[ਸ਼ੁੱਕਰ ਗ੍ਰਹਿ]] ਤੇ ਪਹੁੰਚਿਆ।
* [[2015]] – [[ਮਾਂਝੀ - ਦਾ ਮਾਉਨਟੇਨ ਮੈਨ]] '''[[ਦਸਰਥ ਮਾਂਝੀ]]''' ਦੇ ਜੀਵਨ ਤੇ ਆਧਾਰਿਤ ਫ਼ਿਲਮ ਦੁਨੀਆ ਭਰ ਵਿੱਚ ਇੰਟਰਨੇਟ ਤੇ ਲੀਕ ਹੋ ਗਈ।
==ਛੁੱਟੀਆਂ==