ਕੇਦੈਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"==ਕੇਦੈਸ਼== ਇਹ ਸੀਰੀਆ ਦੇਸ਼ ਦੇ ਦਰਿਆ ਓਰਾਨਟੀਸ਼ ਜਾਂ ਅਲਅਸੀ ਦੇ ਕੰਢੇ..." ਨਾਲ਼ ਸਫ਼ਾ ਬਣਾਇਆ
 
ਲਾਈਨ 1:
ਇਹ'''ਕੇਦੈਸ਼''' [[ਸੀਰੀਆ ਦੇਸ਼]] ਦੇ ਦਰਿਆ ਓਰਾਨਟੀਸ਼ ਜਾਂ ਅਲਅਸੀ ਦੇ ਕੰਢੇ ਉੱਤੇ ਵਸਿਆ ਇਕ ਪ੍ਰਾਚੀਨ ਸ਼ਹਿਰ ਸੀ। ਇਹ ਸ਼ਹਿਰ ਦੇ ਖੰਡ ਹਾੱਮਜਹਾਮਜ ਦੇ ਦੱਖਣ-ਪੱਛਮ ਵਿਚਵਿੱਚ ਲਗਭਗ 224 ਕਿ. ਮੀ. ਦੀ ਦੂਰੀ ਉੱਤੇ ਅਜੋਕੇ ਤਾਲ ਨਬੀ ਮੰਡ ਵਿਚ ਮਿਲਦੇ ਹਨ। ਮਿਸਰ ਦੇ ਰਿਕਾਰਡ ਵਿਚ ਕੇਦੈਸ਼ ਦਾ ਜ਼ਿਕਰ ਪਹਿਲੀ ਵਾਰ ਉਦੋਂ ਆਉਂਦਾ ਹੈ ਜਦੋਂ [[ਥਟਮੋਸ ਤੀਜਾ|ਥਟਮੋਸ ਤੀਜੇ]] (1504-1450 ਈ. ਪੂ.) ਨੇ ਫ਼ਲਸਤੀਨ ਵਿਚ ਮੀਗਿਡੋ ਦੇ ਸਥਾਲ ਤੇ ਕੇਦੈਸ਼ ਦੇ ਸ਼ਹਿਜ਼ਾਦੇ ਦੀ ਅਗਵਾਈ ਹੇਠ ਹੋਈ ਇਕਇੱਕ ਬਗਾਵਤ ਨੂੰ ਦਬਾਇਆ ਸੀ। ਤੇਰ੍ਹਵੀਂਤੇਰਵੀਂ ਸਦੀ ਦੌਰਾਨ ਮਿਸ਼ਰਮਿਸਰ ਨੇ ਸੀਰੀਆ ਵੱਲ ਫ਼ੈਲਣਾ ਸ਼ੁਰੂ ਕੀਤਾ ਤਾਂਕਿਉਂਕਿ ਉਸ ਸਮੇਂ ਕੇਦੈਸ਼ ਇਕ ਫ਼ੌਜੀ ਮਹੱਤਤਾ ਵਾਲੀ ਥਾਂ ਸੀ। ਮਿਸਰ ਦੇ ਬਾਦਸ਼ਾਹ ਸੇਤੀ ਪਹਿਲੇ ਨੇ ਕੇਦੈਸ਼ ਉੱਤੇ ਕਬਜ਼ਾ ਕਰ ਲਿਆ ਅਤੇ ਪਿੱਛੋਂ 1299 ਜਾਂ 1291 ਵਿਚ ਰੈਮਸੀਜ਼ ਦੂਜੇ ਦੇ ਹਿਤੀ ਮੁਵਾਤਲਿਸ ਵਿਚਕਾਰ ਲੜਾਈ ਇਸੇ ਸਥਾਨ 'ਤੇ ਹੀ ਹੋਈ ਸੀ। ਸਮੁੰਦਰੀ ਲੋਕਾਂ ਦੇ ਹਮਲੇ ਕਾਰਨ ਕੇਦੈਸ਼ ਦਾ ਨਾਂਨਾਂਅ ਇਤਿਹਾਸ ਵਿਚੋਂਵਿੱਚੋਂ ਸਦਾ ਲਈ ਖਤਮਖ਼ਤਮ ਹੋ ਗਿਆ।<ref>[http://www.punjabipedia.org Punjabipedia, Punjabi University, Patiala]</ref>
==ਕੇਦੈਸ਼==
ਇਹ ਸੀਰੀਆ ਦੇਸ਼ ਦੇ ਦਰਿਆ ਓਰਾਨਟੀਸ਼ ਜਾਂ ਅਲਅਸੀ ਦੇ ਕੰਢੇ ਉੱਤੇ ਵਸਿਆ ਇਕ ਪ੍ਰਾਚੀਨ ਸ਼ਹਿਰ ਸੀ। ਇਹ ਸ਼ਹਿਰ ਦੇ ਖੰਡ ਹਾੱਮਜ ਦੇ ਦੱਖਣ-ਪੱਛਮ ਵਿਚ ਲਗਭਗ 224 ਕਿ. ਮੀ. ਦੀ ਦੂਰੀ ਉੱਤੇ ਅਜੋਕੇ ਤਾਲ ਨਬੀ ਮੰਡ ਵਿਚ ਮਿਲਦੇ ਹਨ। ਮਿਸਰ ਦੇ ਰਿਕਾਰਡ ਵਿਚ ਕੇਦੈਸ਼ ਦਾ ਜ਼ਿਕਰ ਪਹਿਲੀ ਵਾਰ ਉਦੋਂ ਆਉਂਦਾ ਹੈ ਜਦੋਂ ਥਟਮੋਸ ਤੀਜਾ 1504-1450 ਈ. ਪੂ. ਨੇ ਫ਼ਲਸਤੀਨ ਵਿਚ ਮੀਗਿਡੋ ਦੇ ਸਥਾਲ ਤੇ ਕੇਦੈਸ਼ ਦੇ ਸ਼ਹਿਜ਼ਾਦੇ ਦੀ ਅਗਵਾਈ ਹੇਠ ਹੋਈ ਇਕ ਬਗਾਵਤ ਨੂੰ ਦਬਾਇਆ ਸੀ। ਤੇਰ੍ਹਵੀਂ ਸਦੀ ਦੌਰਾਨ ਮਿਸ਼ਰ ਨੇ ਸੀਰੀਆ ਵੱਲ ਫ਼ੈਲਣਾ ਸ਼ੁਰੂ ਕੀਤਾ ਤਾਂ ਉਸ ਸਮੇਂ ਕੇਦੈਸ਼ ਇਕ ਫ਼ੌਜੀ ਮਹੱਤਤਾ ਵਾਲੀ ਥਾਂ ਸੀ। ਮਿਸਰ ਦੇ ਬਾਦਸ਼ਾਹ ਸੇਤੀ ਪਹਿਲੇ ਨੇ ਕੇਦੈਸ਼ ਉੱਤੇ ਕਬਜ਼ਾ ਕਰ ਲਿਆ ਅਤੇ ਪਿੱਛੋਂ 1299 ਜਾਂ 1291 ਵਿਚ ਰੈਮਸੀਜ਼ ਦੂਜੇ ਦੇ ਹਿਤੀ ਮੁਵਾਤਲਿਸ ਵਿਚਕਾਰ ਲੜਾਈ ਇਸੇ ਸਥਾਨ ਤੇ ਹੀ ਹੋਈ ਸੀ। ਸਮੁੰਦਰੀ ਲੋਕਾਂ ਦੇ ਹਮਲੇ ਕਾਰਨ ਕੇਦੈਸ਼ ਦਾ ਨਾਂ ਇਤਿਹਾਸ ਵਿਚੋਂ ਸਦਾ ਲਈ ਖਤਮ ਹੋ ਗਿਆ।
 
==ਹਵਾਲੇ==
<ref>[http://www.punjabipedia.org Punjabipedia, Punjabi University, Patiala]</ref>
{{ਹਵਾਲੇ}}