16 ਅਗਸਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
No edit summary
ਲਾਈਨ 2:
'''16 ਅਗਸਤ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 228ਵਾਂ ([[ਲੀਪ ਸਾਲ]] ਵਿੱਚ 229ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 137 ਦਿਨ ਬਾਕੀ ਹਨ।
==ਵਾਕਿਆ==
* [[1604]] – [[ਹਰਿਮੰਦਰ ਸਾਹਿਬ]] ਦੇ ਅੰਦਰ [[ਸ੍ਰੀ ਗੁਰੂ ਗ੍ਰੰਥ ਸਾਹਿਬ]] ਜੀ ਦੀ ਸਥਾਪਨਾ ਹੋਈ ਸੀ।
 
* [[1904]] – ਉਰਦੂ ਸ਼ਾਇਰ [[[ਮੁਹੰਮਦ ਇਕਬਾਲ]] ਦੀ [[ਸਾਰੇ ਜਹਾਂ ਸੇ ਅੱਛਾ]] ਪਹਿਲੀਵਾਰ ਹਫ਼ਤਾਵਾਰ ਇੱਤੇਹਾਦ ਵਿੱਚ ਛਪੀ।
==ਛੁੱਟੀਆਂ==
* [[1960]] – [[ਸਾਇਪ੍ਰਸ]] ਅਜਾਦ ਹੋਇਆ।
 
==ਜਨਮ==
[[File:Subhadrakc.jpg|120px|thumb|[[ਸੁਭੱਦਰਾ ਕੁਮਾਰੀ ਚੌਹਾਨ]]]]
* [[1904]] – ਹਿੰਦੀ ਦੀ ਪ੍ਰਸਿੱਧ ਕਵਿਤਰੀ ਅਤੇ ਲੇਖਿਕਾ [[ਸੁਭੱਦਰਾ ਕੁਮਾਰੀ ਚੌਹਾਨ]] ਦਾ ਜਨਮ।
* [[1911]] – ਅੰਤਰਰਾਸ਼ਟਰੀ ਪ੍ਰਭਾਵਸ਼ਾਲੀ ਆਰਥਿਕ ਚਿੰਤਕ [[ਈ ਐਫ ਸ਼ੂਮੈਕਰ]] ਦਾ ਜਨਮ।
* [[1920]] – ਜਰਮਨੀ-ਅਮਰੀਕੀ ਨਾਵਲਕਾਰ, ਕਵੀ, ਲੇਖਕ ਅਤੇ ਕਾਲਮਨਵੀ [[ਚਾਰਲਸ ਬੂਕੋਵਸਕੀ]] ਦਾ ਜਨਮ।
* [[1942]] – ਪੰਜਾਬੀ ਫਿਲਮੀ ਕਲਾਕਾਰ [[ਵਰਿੰਦਰ]] ਦਾ ਜਨਮ।
* [[1958]] – ਅਮਰੀਕੀ ਗਾਇਕ, ਗੀਤਕਾਰ, ਨਿਰਮਾਤਾ ਅਤੇ ਕਲਕਾਰ [[ਮਡੋਨਾ (ਪਾਪ ਕਲਾਕਾਰ)]] ਦਾ ਜਨਮ।
[[File:ArvindKejriwal2.jpg|120px|thumb|[[ਅਰਵਿੰਦ ਕੇਜਰੀਵਾਲ]]]]
* [[1968]] – ਭਾਰਤੀ ਸਿਆਸਤਦਾਨ ਅਤੇ ਸਮਾਜ ਸੁਧਾਰਕ [[ਅਰਵਿੰਦ ਕੇਜਰੀਵਾਲ]] ਦਾ ਜਨਮ।
* [[1970]] – ਭਾਰਤੀ ਫ਼ਿਲਮੀ ਅਦਾਕਾਰ ਅਤੇ ਨਿਰਮਾਤਾ [[ਸੈਫ਼ ਅਲੀ ਖ਼ਾਨ]] ਦਾ ਜਨਮ।
==ਦਿਹਾਂਤ==
* [[1886]] – ਭਾਰਤ ਦਾ ਇੱਕ ਮਹਾਨ ਸੰਤ ਅਤੇ ਚਿੰਤਕ [[ ਰਾਮਕ੍ਰਿਸ਼ਨ ਪਰਮਹੰਸ]] ਦਾ ਦਿਹਾਂਤ।
* [[1984]] – ਭਾਰਤੀ ਅਦਾਕਾਰ, ਲੇਖਕ, ਡਰੈਕਟਰ, ਨਿਰਮਾਤਾ ਅਤੇ ਸਿਆਸਤਦਾਨ [[ਐਨ.ਟੀ. ਰਾਮਾ ਰਾਓ]] ਦਾ ਦਿਹਾਂਤ।
* [[1991]] – ਕੇਰਲ ਰਾਜ ਦੇ ਮੁੱਖ ਮੰਤਰੀ [[ਅਛੂਤਾ ਮੈਨਨ]] ਦਾ ਦਿਹਾਂਤ।
* [[1997]] – ਪਾਕਿਸਤਾਨ ਦੇ ਸੂਫੀ ਗਾਇਕ ਅਤੇ ਸੰਗੀਤਕਾਰ [[ਨੁਸਰਤ ਫ਼ਤਿਹ ਅਲੀ ਖ਼ਾਨ]] ਦਾ ਦਿਹਾਂਤ।
* [[2001]] – ਭਾਰਤੀ ਭੌਤਿਕ ਵਿਗਿਆਨੀ ਅਤੇ ਮੌਸਮ ਵਿਗਿਆਨੀ [[ਅੰਨਾ ਮਨੀ]] ਦਾ ਦਿਹਾਂਤ।
 
[[ਸ਼੍ਰੇਣੀ:ਅਗਸਤ]]