"ਪਤੰਜਲੀ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (clean up using AWB)
 
{{ਬੇ-ਹਵਾਲਾ}}
 
[[File:Patanjali.jpg|thumb|right|250px]]
 
'''ਪਤੰਜਲੀ''' [[ਯੋਗਸੂਤਰ]] ਦੇ ਰਚਨਾਕਾਰ ਹਨ ਜੋ ਹਿੰਦੁਆਂ ਦੇ ਛੇ ਦਰਸ਼ਨਾਂ (ਨਿਆਂ, ਵਿਸ਼ੇਸ਼ਕ, ਸਾਂਖ, ਯੋਗ, ਮੀਮਾਂਸਾ, [[ਵੇਦਾਂਤ]]) ਵਿੱਚੋਂ ਇੱਕ ਹੈ। ਭਾਰਤੀ ਸਾਹਿਤ ਵਿੱਚ ਪਤੰਜਲੀ ਦੇ ਲਿਖੇ ਹੋਏ ਤਿੰਨ ਮੁੱਖ ਗਰੰਥ ਮਿਲਦੇ ਹਨ: [[ਯੋਗਸੂਤਰ]], [[ਅਸ਼ਟਧਿਆਯੀ]] ਉੱਤੇ ਭਾਸ਼ਯ, ਅਤੇ [[ਆਯੁਰਵੇਦ]] ਉੱਤੇ ਗਰੰਥ। ਕੁੱਝ ਵਿਦਵਾਨਾਂ ਦਾ ਮਤ ਹੈ ਕਿ ਇਹ ਤਿੰਨੋਂ ਗਰੰਥ ਇੱਕ ਹੀ ਵਿਅਕਤੀ ਨੇ ਲਿਖੇ ; ਹੋਰਾਂ ਦੀ ਧਾਰਨਾ ਹੈ ਕਿ ਇਹ ਵੱਖ ਵੱਖ ਆਦਮੀਆਂ ਦੀਆਂ ਕ੍ਰਿਤੀਆਂ ਹਨ। ਪਤੰਜਲੀ ਨੇ [[ਪਾਣਿਨੀ]] ਦੇ ਅਸ਼ਟਧਿਆਯੀ ਉੱਤੇ ਆਪਣਾ ਟੀਕਾ ਲਿਖਿਆ ਜਿਸ ਨੂੰ [[ਮਹਾਂਭਾਸ਼ਾਯ]] ਦਾ ਨਾਮ ਦਿੱਤਾ (ਮਹਾਂ + ਭਾਸ਼ਯ (ਸਮੀਖਿਆ, ਟਿੱਪਣੀ, ਵਿਵੇਚਨਾ, ਆਲੋਚਨਾ))। ਇਨ੍ਹਾਂ ਦਾ ਕਾਲ ਕੋਈ 200 ਈ ਪੂ ਮੰਨਿਆ ਜਾਂਦਾ ਹੈ।
 
==ਹਵਾਲੇ==
{{ਛੋਟਾ}}
{{ਹਵਾਲੇ}}
 
[[ਸ਼੍ਰੇਣੀ:ਭਾਰਤੀ ਦਰਸ਼ਨ]]