ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 93:
====ਟਿੱਪਣੀ====
ਸ਼ਾਹਮੁੱਖੀ ਪੰਜਾਬੀ ਵਿਕੀ ਦੇ ਉੱਤੇ ਵੀ ਇਹ ਸ਼ੁੱਧ ਫਾਰਸੀ ਸ਼ਬਦ "ਅਜਾਦ" ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ, ਹਰੇਕ ਭਾਰਤੀ ਯਾਨੀ ਹਿੰਦ-ਆਰੀਆ ਭਾਸ਼ਾਈ ਵਿਕੀ ਦੇ ਉੱਤੇ ਇਹੀ ਸ਼ਬਦ- "ਮੁਕਤ" ਦੀ ਵਰਤੋਂ ਕੀਤੀ ਜਾਂਦੀ ਹੈ। --[[User:Raj Singh|<font face="Garamond" size="4" style="color:#920707;">Raj Singh</font><font face="calibri" size="3.5" style="color:#116902;"></font>]]<sup>[[user_talk:Raj Singh|(ਚਰਚਾ]]•[[Special:Contributions/Raj Singh|ਯੋਗਦਾਨ)]]</sup> 12:43, 15 ਅਗਸਤ 2016 (UTC)
: ਦੇਖੋ ਤਾਂ ਸਹੀ,
* ਆਸਾਮੀਆ ਚ: মুক্ত
* ਭੋਜਪੁਰੀ ਚ: मुक्त ਜਾਂ खुला
* ਬੰਗਾਲੀ ਚ: মুক্ত
* ਗੁਜਰਾਤੀ ਚ: મુક્ત
* ਮਰਾਠੀ ਚ: मुक्त
* ਨੇਪਾਲੀ ਚ: स्बतन्त्र ਜਾਂ खुल्ला
* ਮੈਥਿਲੀ ਚ: स्वतन्त्र ਜਾਂ মুক্ত
* ਕੋਂਕਣੀ ਚ: मुक्त ਜਾਂ mukt
: ਇਸਨੂੰ ਬਦਲਣ ਦੀ ਲੋੜ ਬਿਲਕੁਲ ਹੈ, "ਮੁਕਤ" ਜਾਂ "ਖੁੱਲ੍ਹਾ" ਸਭ ਤੋਂ ਹੀ ਵਧੀਆ ਰਹੇਗਾ। --[[ਵਰਤੋਂਕਾਰ:Raj Singh|ਰਾਜ ਸਿੰਘ]] ([[ਵਰਤੋਂਕਾਰ ਗੱਲ-ਬਾਤ:Raj Singh|ਗੱਲ-ਬਾਤ]]) 13:11, 15 ਅਗਸਤ 2016 (UTC)
 
===Wikidata ਆਈਟਮ → ਵਿਕੀਡਾਟਾ ਸਮੱਗਰੀ===