ਮੋਹਿਨਜੋਦੜੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"मोहन जोदड़ो" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
No edit summary
ਲਾਈਨ 1:
== ਮੋਹਿਨਜੋਦੜੋ ਸੱਭਿਅਤਾ ==
ਮੋਹਿਨਜੋ-ਦੜੋ ਦਾ ਸਿੰਧੀ ਭਾਸ਼ਾ ਵਿਚ ਅਰਥ ਹੈ "ਮੁਰਦਿਆਂ ਦਾ ਟਿੱਲਾ"। ਇਹ ਦੁਨੀਆਂ ਦਾ ਸਭ ਤੋਂ ਪੁਰਾਣਾ ਤਰਤੀਬਬਦ ਅਤੇ ਸ਼ਾਨਦਾਰ ਸ਼ਾਨਦਾਰ ਸ਼ਹਿਰ ਮੰਨਿਆ ਜਾਂਦਾ ਹੈ। ਇਹ ਸਿੰਧੂ ਘਾਟੀ ਸੱਭਿਅਤਾ ਦਾ ਸਭ ਤੋਂ ਪਰਿਪੱਕ ਸ਼ਹਿਰ ਹੈ। ਇਹ ਨਗਰ ਅਵਸ਼ੇਸ ਸਿੰਧੂ ਨਦੀ ਦੇ ਕਿਨਾਰੇ [[ਸੱਖਰ]] [[ਜ਼ਿਲੇ |ਜ਼ਿਲੇ]] ਵਿਚ ਸਥਿਤ ਹੈ। ਮੋਹਿਨਜੋਦੜੋ ਸ਼ਬਦ ਦਾ ਸਹੀ ੳੁਚਾਰਨ ਹੈ 'ਮੁਅਨ ਜੋ ਦੜੋ' । ਇਸਦੀ ਖੋਜ ਰਾਖਾਲਦਾਸ ਬਨਰਜੀ ਨੇ 1922 ਈ. ਵਿਚ ਕੀਤੀ। ਭਾਰਤੀ ਪੁਰਾਤੱਤਵ ਸਰਵੇਖਣ ਦੇ ਮਹਾਨਿਦੇਸ਼ਕ ਜਾਨ ਮਾਰਸ਼ਲ ਦੇ ਨਿਰਦੇਸ਼ ੳੁੱਤੇ ਇਸ ਦੀ ਖੁਦਾਈ ਦਾ ਕਾਰਜ ਸ਼ੁਰੂ ਹੋਇਆ। ਇੱਥੇ ਖੁਦਾਈ ਸਮੇਂ ਵੱਡੀ ਮਾਤਰਾ 'ਚ ਇਮਾਰਤਾਂ, ਧਾਤਾਂ ਦੀਆਂ ਮੂਰਤਾਂ ਅਤੇ ਮੋਹਰਾਂ ਆਦਿ ਮਿਲੇ। ਪਿਛਲੇ 100 ਸਾਲਾਂ 'ਚ ਹੁਣ ਤੱਕ ਇਸ ਸ਼ਹਿਰ ਦੀ ਇਕ ਤਿਹਾਈ ਹਿੱਸੇ ਦੀ ਹੀ ਖੁਦਾਈ ਹੋ ਸਕੀ ਹੈ, ਤੇ ਹੁਣ ਇਹ ਵੀ ਬੰਦ ਹੋ ਚੁੱਕੀ ਹੈ। ਮੰਨਿਆ ਜਾਂਦਾ ਹੈ ਕਿ ਇਹ ਸ਼ਹਿਰ 200 ਹੈਕਟੇਅਰ ਖੇਤਰ ਵਿਚ ਫੈਲਿਆ ਹੋਇਆ ਸੀ।
 
ਲਾਈਨ 7 ⟶ 6:
ਮੋਹਿਨਜੋਦੜੋ ਨੂੰ 1922 ਈ. ਵਿਚ ਬਰਤਨਵੀ ਮਾਹਿਰ  [[ਸਰ ਜਾਨ ਮਾਰਸ਼ਲ |ਸਰ ਜਾਨ ਮਾਰਸ਼ਲ]] ਨੇ ਖੋਜਿਆ ਅਤੇ ਇਨ੍ਹਾਂ ਦੀ ਗੱਡੀ ਅੱਜ ਵੀ ਮੋਹਿਨਜੋਦੜੋ ਦੇ ਅਜਾਇਬ ਘਰ ਦੀ ਸ਼ਾਨ ਹੈ। ਮੋਹਿਨਜੋਦੜੋ ਸੰਭਾਲ ਸੈੱਲ ਦੇ ਸਾਬਕਾ 
ਡਾਇਰੈਕਟਰ ਹਾਕਿਮ ਸ਼ਾਹ ਬੁਖ਼ਾਰੀ ਦਾ ਕਹਿਣਾ ਹੈ ਕਿ ,' ਆਰ ਕੇ ਭਿੰਡਰ ਨੇ 1911 'ਚ ਬੁੱਧ ਮੱਤ ਦੇ ਮੁਕਾਮੇ ਮੁਕੱਦਸ ਦੀ ਹੈਸੀਅਤ ਤੋਂ ਇਸ ਜਗ੍ਹਾ ਨੂੰ ਇਤਿਹਾਸਿਕ ਕਰਾਰ ਦਿੱਤਾ , ਉਸ ਤੋਂ ਇਕ ਸਾਲ ਬਾਅਦ ਸਰ ਜਾਨ ਮਾਰਸ਼ਲ ਆਏ ਤੇ ਉਨ੍ਹਾਂ ਨੇ ਇਸ ਜਗ੍ਹਾ ਦੀ ਖੁਦਾਈ ਕਰਵਾਈ। ਇਸ ਖੁਦਾਈ ਹੇਠ ਇਕ ਦੁਨੀਆਂ ਦਾ ਸਭ ਤੋਂ ਪੁਰਾਣਾ ਤਰਤੀਬਬਦ ਅਤੇ ਸ਼ਾਨਦਾਰ ਸ਼ਾਨਦਾਰ ਸ਼ਹਿਰ ਵਸਿਅਾ ਹੋਇਆ ਸੀ। ਇਸ ਸ਼ਹਿਰ ਦੀਆਂ ਗਲੀਆਂ ਖੁਲੀਆਂ ਅਤੇ ਸਿੱਧੀਆਂ ਸਨ ਅਤੇ ਪਾਣੀ ਦੀ ਨਿਕਾਸੀ ਦਾ ਇੰਤਜਾਮ ਸੀ। ਇਕ ਅਨਦਾਜੇ ਅਨੁਸਾਰ ਇਸ ਸ਼ਹਿਰ ਵਿਚ 35000 ਵਸੋ ਵਸਦੀ ਸੀ। ਦਨੀਆਂ ਦਾ ਪਹਿਲਾ ਇਸਨਾਨ ਘਰ ਵੀ ਇਥੇ ਬਣਾਏ ਗਏ। ਮਾਹੀਰਾਂ ਦੇ ਅਨੁਸਾਰ ਇਹ ਸ਼ਹਿਰ ਸੱਤ ਵਾਰ ਉਜੜਿਆ ਅਤੇ ਬਣਾਇਆ ਗਿਆ ਜਿਸਦਾ ਮੁੱਖ ਕਾਰਣ ਸਿੰਧੁ ਨਦੀ ਦਾ ਹੜ੍ਹ ਸੀ।<ref>[http://jareeda.iucnp.org/janmar2006/aksi.htm/ जर यदा]</ref>
[[चित्रFile:Panoramic_view_of_the_stupa_mound_and_great_bath_in_Mohenjodaro.JPG|thumb|ਮੋਹਿਨਜੋਦੜੋ ਸੱਭਿਅਤਾ<br>]]
]]
 
== ਵਿਸ਼ੇਸ਼ਤਾਵਾਂ ==
ਲਾਈਨ 14 ⟶ 12:
 
== ਪ੍ਰਸਿੱਧ ਜਲ ਕੁੰਡ ==
[[चित्रFile:Mohenjodaro_bath.jpg|thumb| ਜਲ ਕੁੰਡ<br>]]
]]
 ਮੋਹਿਨਜੋਦੜੋ ਦੀ ਦੈਵ ਮਾਰਗ ਗਲੀ ਵਿਚ ਲਗਭਗ 40 ਫੁੱਟ ਲੰਬਾ ਅਤੇ 25 ਫੁੱਟ ਚੌੜਾ ਪ੍ਰਸਿੱਧ ਜਲ ਕੁੰਡ ਹੈ। ਇਸ ਦੀ ਡੁੰਘਾਈ 7 ਫੁੱਟ ਹੈ। ਕੁੰਡ ਦੇ ਦੱਖਣ ਅਤੇ ਉੱਤਰ ਤੋਂ ਪੌੜੀਆਂ ਉਤਰਦੀਆਂ ਹਨ। ਕੁੰਡ ਦੇ ਤਿੰਨ ਪਾਸੇ ਸਾਧੂਆਂ ਲਈ ਘਰ ਬਣੇ ਹੋਏ ਹਨ। ਉਤਰ ਵਿਚ ਦੋ ਕਤਾਰਾ ਵਿਚ 7 ਇਸ਼ਨਾਨ ਘਰ ਬਣੇ ਹੋਏ ਹਨ। ਇਸ ਕੁੰਡ ਨੂੰ ਬਹੁਤ ਸਮਝਦਾਰੀ ਨਾਲ ਬਣਾਇਆ ਗਿਆ ਹੈ ਕਿਉਂ ਕਿ  ਇਸ ਦਾ ਕੋਈ ਵੀ ਦਰਵਾਜਾ ਦੂਸਰੇ ਦੇ ਸਾਹਮਣੇ ਨਹੀਂ ਖੁੱਲਦੇ। ਕੁੰਡ ਵਿਚ ਪਾਣੀ ਦੇ ਪ੍ਰਬੰਧ ਲਈ ਦੋਹਰੇ ਘੇਰੇ ਵਾਲਾ ਖੂਹ ਬਣਾਇਆ ਗਿਆ ਹੈ। ਪਾਣੀ ਦੀ ਨਿਕਾਸੀ ਲਈ ਪੱਕੀਆਂ ਨਾਲੀਆਂ ਬਣੀਆਂ ਹੋਈਆਂ ਹੈ ਅਤੇ ਖ਼ਾਸ ਗੱਲ ਇਹ ਹੈ ਕਿ ਇਸਨੂੰ ਪੱਕੀਆਂ ਇੱਟਾਂ ਨਾਲ ਢੱਕਿਆ ਹੋਇਆ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਐਨਾ ਪ੍ਰਾਚੀਨ ਹੋਣ ਦੇ ਬਾਵਜੂਦ ਸਾਡੇ ਨਾਲੋਂ ਘੱਟ ਨਹੀਂ ਸਨ।
 
ਲਾਈਨ 23 ⟶ 20:
 
== ਨਗਰ ਦੀ ਤਰਤੀਬ ==
[[चित्रFile:Street_-_Mohenjodaro.JPG|thumb|ਸੜਕਾਂ]]
ਮੋਹਿਨਜੋਦੜੋ ਦੀਆਂ ਇਮਾਰਤਾਂ ਭਾਵੇਂ ਖੰਡਰਾਂ ਵਿਚ ਬਦਲ ਗਈਆਂ ਹੋਣ ਪਰ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਦੇ ਵਿਸਥਾਰ ਨੂੰ ਸ਼ਪੱਸ਼ਟ ਕਰਨ ਲਈ ਇਹ ਖੰਡਰ ਕਾਫੀ ਹਨ। ਇਥੇ ਦੀਆਂ ਸੜਕਾਂ ਅੱਧੀਆਂ ਟੇਡੀਆਂ ਸਨ ਤਾਂ ਜੋ ਪਾਣੀ ਨਾ ਖੜੇ। ਇਹ ਸੜਕਾਂ ਅੈਨੀਆਂ ਚੌੜੀਆਂ ਸਨ ਕਿ ਦੋ ਬਲਦ-ਗੱਡੀਆਂ ਬਰਾਬਰ ਲੰਘ ਸਕਦੀਆਂ ਸਨ। ਸੜਕਾਂ ਦੇ ਦੋਵੇਂ  ਪਾਸੇ ਘਰ ਹਨ, ਦਿਲਚਸਪ ਗੱਲ ਇਹ ਹੈ ਕਿ ਸੜਕ ਵੱਲ ਘਰ ਦੀਆਂ ਪਿਠਾਂ ਹਨ, ਭਾਵ ਘਰਾਂ ਦੇ ਦਰਵਾਜੇ ਅੰਦਰ ਗਲੀ ਵਿਚ  ਸਨ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਮੋਹਿਨਜੋਦੜੋ ਸਿੰਧੂ ਘਾਟੀ ਸੱਭਿਅਤਾ ਵਿਚ ਪਹਿਲਾ ਸੱਭਿਆਚਾਰ ਹੈ ਜੋ ਖੂਹ ਪੁੱਟ ਕੇ ਭੂਮੀ-ਜਲ ਤੱਕ ਪਹੁੰਚੀ।ਮੋਹਿਨਜੋਦੜੋ ਵਿਚ ਲਗਭਗ 700 ਖੂਹ ਹਨ। ਇਥੇ ਦੀ ਪਾਣੀ ਨਿਕਾਸੀ, ਖੂਹ, ਜਲ ਕੁੰਡ ਅਤੇ ਨਦੀਆਂ ਦੇਖ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਮੋਹਿਨਜੋਦੜੋ ਸੱਭਿਅਤਾ ਅਸਲ ਅਰਥਾਂ ਵਿਚ ਜਲ-ਸੱਭਿਅਤਾ ਸੀ[
[[चित्रFile:Dancing_girl._Mohenjodaro.jpg|thumb|ਪ੍ਰਸਿੱਧ 'ਨ੍ਰਿਤਕੀ' ਸ਼ਿਲਪ]]
ਇਹ ਮੂਰਤੀ ਨੈਸ਼ਨਲ ਮਿਉੂਜ਼ੀਅਮ, ਦਿੱਲੀ ਵਿਚ ਹੈ।