ਮੋਹਿਨਜੋਦੜੋ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋNo edit summary
ਲਾਈਨ 1:
ਮੋਹਿਨਜੋ-ਦੜੋ ਦਾ ਸਿੰਧੀ ਭਾਸ਼ਾ ਵਿਚ ਅਰਥ ਹੈ "ਮੁਰਦਿਆਂ ਦਾ ਟਿੱਲਾ"। ਇਹ ਦੁਨੀਆਂ ਦਾ ਸਭ ਤੋਂ ਪੁਰਾਣਾ ਤਰਤੀਬਬਦ ਅਤੇ ਸ਼ਾਨਦਾਰ ਸ਼ਾਨਦਾਰ ਸ਼ਹਿਰ ਮੰਨਿਆ ਜਾਂਦਾ ਹੈ। ਇਹ ਸਿੰਧੂ ਘਾਟੀ ਸੱਭਿਅਤਾ ਦਾ ਸਭ ਤੋਂ ਪਰਿਪੱਕ ਸ਼ਹਿਰ ਹੈ। ਇਹ ਨਗਰ ਅਵਸ਼ੇਸ ਸਿੰਧੂ ਨਦੀ ਦੇ ਕਿਨਾਰੇ [[ਸੱਖਰ]] [[ਜ਼ਿਲੇ |ਜ਼ਿਲੇ]] ਵਿਚ ਸਥਿਤ ਹੈ। ਮੋਹਿਨਜੋਦੜੋ ਸ਼ਬਦ ਦਾ ਸਹੀ ੳੁਚਾਰਨ ਹੈ 'ਮੁਅਨ ਜੋ ਦੜੋ' । ਇਸਦੀ ਖੋਜ ਰਾਖਾਲਦਾਸ ਬਨਰਜੀ ਨੇ 1922 ਈ. ਵਿਚ ਕੀਤੀ। ਭਾਰਤੀ ਪੁਰਾਤੱਤਵ ਸਰਵੇਖਣ ਦੇ ਮਹਾਨਿਦੇਸ਼ਕ ਜਾਨ ਮਾਰਸ਼ਲ ਦੇ ਨਿਰਦੇਸ਼ ੳੁੱਤੇ ਇਸ ਦੀ ਖੁਦਾਈ ਦਾ ਕਾਰਜ ਸ਼ੁਰੂ ਹੋਇਆ। ਇੱਥੇ ਖੁਦਾਈ ਸਮੇਂ ਵੱਡੀ ਮਾਤਰਾ 'ਚ ਇਮਾਰਤਾਂ, ਧਾਤਾਂ ਦੀਆਂ ਮੂਰਤਾਂ ਅਤੇ ਮੋਹਰਾਂ ਆਦਿ ਮਿਲੇ। ਪਿਛਲੇ 100 ਸਾਲਾਂ 'ਚ ਹੁਣ ਤੱਕ ਇਸ ਸ਼ਹਿਰ ਦੀ ਇਕ ਤਿਹਾਈ ਹਿੱਸੇ ਦੀ ਹੀ ਖੁਦਾਈ ਹੋ ਸਕੀ ਹੈ, ਤੇ ਹੁਣ ਇਹ ਵੀ ਬੰਦ ਹੋ ਚੁੱਕੀ ਹੈ। ਮੰਨਿਆ ਜਾਂਦਾ ਹੈ ਕਿ ਇਹ ਸ਼ਹਿਰ 200 ਹੈਕਟੇਅਰ ਖੇਤਰ ਵਿਚ ਫੈਲਿਆ ਹੋਇਆ ਸੀ।
 
== ਇਤਿਹਾਸ ==