ਮਾਈਕਲ ਫੈਲਪਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox sportsperson | name = ਮਾਈਕਲ ਫੈਲਪਸ | image = Michael Phelps 2009.jpg | image_size = 240 | alt..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 28:
}}}}
 
'''ਮਾਈਕਲ ਫੈਲਪਸ''' ਦਾ ਜਨਮ 30 ਜੂਨ, 1985 ਨੂੰ [[ਬਾਲਟੀਮੋਰ]] ਸ਼ਹਿਰ ਨੇੜੇ [[ਮੈਰੀਲੈਂਡ]]<ref name=biography.com>{{cite web | url = http://www.biography.com/people/michael-phelps-345192| title=Michael Phelps Biography: Swimming, Athlete (1985–)| publisher= [[Biography.com]] ([[FYI (TV network)|FYI]] / [[A&E Networks]] | accessdate= November 18, 2015}}</ref> ’ਚ ਇਕ ਸਾਧਾਰਨ ਪਰਿਵਾਰ ’ਚ ਹੋਇਆ। ਫੈਲਪਸ ਤੇ ਦੋ ਵੱਡੀਆਂ ਭੈਣਾਂ ਦੇ ਪਾਲਣ-ਪੋਸ਼ਣ ਅਧਿਆਪਕ ਮਾਂ ਨੇ ਕੀਤਾ। ਮਾਈਕਲ ਫੈਲਪਸ ਨੇ ਕੌਮਾਂਤਰੀ ਖੇਡ ਮੁਕਾਬਲਿਆਂ ’ਚ 71 ਮੈਡਲ ਜਿੱਤੇ ਹਨ ਜਿਨ੍ਹਾਂ ’ਚੋਂ 39 ਵਿਸ਼ਵ ਰਿਕਾਰਡ ਬਣੇ। ਅਮਰੀਕੀ ਤੈਰਾਕ ਫੈਲਪਸ ਲੰਡਨ-2012 ਓਲੰਪਿਕ ’ਚ [[ਰੂਸ]] ਦੀ ਜਿਮਨਾਸਟ [[ਲਾਰੀਸਾ ਲਾਤਿਯਾਨੀਨਾ]] ਵਲੋਂ ਜਿੱਤੇ 1823 ਤਗਮਿਆਂ ’ਤੇ ਪਾਣੀ ਫੇਰਦਿਆਂ 22 ਤਗਮੇ ਜਿੱਤ ਕੇ ਨਵਾਂ ਮੀਲ ਪੱਥਰ ਗੱਡ ਦਿੱਤਾ।
 
ਖੇਡ ਪ੍ਰੇਮੀ ਤੈਰਾਕੀ ਦੇ ਬਾਦਸ਼ਾਹ ਮਾਈਕਲ ਫੈਲਪਸ ਨੂੰ ‘ਫਲਾਇੰਗ ਫਿਸ਼’ ਕਹਿੰਦੇ ਹਨ।