ਭੀਸ਼ਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"भीष्म" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
ਛੋNo edit summary
ਲਾਈਨ 1:
।।File:ਭੀਸ਼ਮ.jpg|thumb|ਗੰਗਾ ਆਪਣੇ ਪੁੱਤ ਦੇਵਵ੍ਰਤ (ਭੀਸ਼ਮ) ਨੂੰ ਉਹਦੇ ਪਿਤਾ ਨੂੰ ਸੋਂਪਦੀ ਹੋਈ]]
'''ਭੀਸ਼ਮ''' ਜਾਂ '''ਭੀਸ਼ਮ ਪਿਤਾਮਾ [[ਮਹਾਂਭਾਰਤ]] '''ਦਾ ਇਕ ਪਾਤਰ ਹੈ। ਭੀਸ਼ਮ ਗੰਗਾ ਅਤੇ ਸ਼ਾਂਤਨੂ ਦੇ ਪੁੱਤਰ ਸਨ। ੲਿਹ ਮਹਾਂਭਾਰਤ ਦੇ ਸਭ ਤੋਂ ਮਹੱਤਵ ਪੂਰਨ ਪਾਤਰਾਂ ਵਿਚੋਂ ਇਕ ਹੈ। ਇਹ ਭਗਵਾਨ [[ਪਰਸ਼ੂਰਾਮ]] ਦੇ ਚੇਲੇ ਅਤੇ ਅਾਪਣੇ ਸਮੇਂ ਦੇ ਬਹੁਤ ਵੱਡੇ ਵਿਦਵਾਨ  ਅਤੇ ਸ਼ਕਤੀਸ਼ਾਲੀ ਵਿਅਕਤੀ ਸਨ। ਮਹਾਂਭਾਰਤ ਦੇ ਪ੍ਰਸੰਗਾਂ ਅਨੁਸਾਰ ਇਨ੍ਹਾਂ ਨੂੰ ਹਰ ਪ੍ਰਕਾਰ ਦੀ ਸ਼ਸ਼ਤਰ ਵਿਦਿਆ ਦਾ ਗਿਆਨ ਸੀ ਜਿਸ ਕਾਰਣ ਇਨ੍ਹਾਂ ਨੁੰ ਯੁੱਧ ਵਿਚ ਹਰਾੳੁਣਾ ਅਸੰਭਵ ਸੀ। ਇਸ ਨੂੰ ਸਿਰਫ  ਇਨ੍ਹਾਂ ਦੇ ਗੁਰੂ ਪਰਸ਼ੂਰਾਮ ਹਰਾ ਸਕਦੇ ਸਨ ਪਰ ਦੋਵਾਂ ਵਿਚ ਹੋਏ ਯੁੱਧ ਪੂਰੇ ਨਹੀਂ ਹੋਏ ਕਿਉਂਕਿ ਦੋ ਅੱਤ ਸ਼ਕਤੀਸ਼ਾਲੀ ਯੋਧਿਆਂ ਦੇ ਲੜਨ ਨਾਲ ਨੁਕਸਾਨ ਨੂੰ ਦੇਖਦੇ ਹੋਏ ਭਗਵਾਨ [[ਸ਼ਿਵ|ਸ਼ਿਵ]] ਨੇ ਇਹ ਯੁਧ ਰੋਕ ਦਿੱਤਾ।