ਗੌਲਫ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਹਿੱਜੇ ਸਹੀ ਕੀਤੇ
ਟੈਗ: ਮੋਬਾਈਲ ਐਪ ਦੀ ਸੋਧ
ਲਾਈਨ 17:
}}
 
'''ਗੌਲਫ਼''' ਗੇਂਦ ਅਤੇ ਕਲੱਬ ਨਾਲ ਖੇਡੀ ਜਾਣ ਵਾਲੀ ਇੱਕ ਵਿਅਕਤੀਗਤ ਖੇਲਖੇਡ ਹੈ, ਜਿਸ ਵਿੱਚ ਖਿਡਾਰੀ ਤਰ੍ਹਾਂ ਤਰ੍ਹਾਂ ਦੇ ਕਲੱਬਾਂ ਦਾ ਪ੍ਰਯੋਗ ਕਰਦੇ ਹੋਏ ਗੌਲਫ਼ ਦੇ ਮੈਦਾਨ ਵਿੱਚ ਦੂਰੀ ਉੱਤੇ ਸਥਿਤ ਇੱਕ ਛੇਦ ਵਿੱਚ ਗੇਂਦ ਨੂੰ ਪਾਉਣ ਦਾ ਜਤਨਯਤਨ ਕਰਦੇ ਹਨ।
 
ਇਹ [[ਸਕਾਟਲੈਂਡ]] ਦਾਦੀ ਰਾਸ਼ਟਰੀ ਖੇਲਖੇਡ ਹੈ ਲੇਕਿਨਪਰ ਹੁਣ ਦੁਨੀਆਂ ਭਰ ਵਿੱਚ ਖੇਡਿਆ, ਵੇਖਿਆ ਅਤੇ ਪਸੰਦ ਕੀਤਾ ਜਾਂਦਾ ਹੈ। ਹਰੇ ਭਰੇ ਮੈਦਾਨ ਵਿੱਚ 110 ਤੋਂ 650 ਗਜਗਜ਼ ਤੱਕ ਦੀ ਦੂਰੀ ਵਿੱਚ ਛੇਦ ਹੁੰਦੇ ਹਨ। ਇਨ੍ਹਾਂ ਸੁਰਾਖਾਂ ਦਾ ਵਿਆਸ 14.25 ਇੰਚ ਹੁੰਦਾ ਹੈ। ਗੇਂਦ ਭਾਰ 1.62 ਔਂਸ ਅਤੇ ਖੇਲ ਦਾ ਮੈਦਾਨ 6000 ਗਜ ਤੱਕ ਫੈਲਿਆ ਹੁੰਦਾ ਹੈ।
 
*ਇਹ ਇੱਕ ਮਹਿੰਗਾਮਹਿੰਗੀ ਖੇਲਖੇਡ ਹੈ ।
*ਇਸ ਖੇਲਖੇਡ ਵਿੱਚ ਸਭ ਤੋਂ ਘੱਟ ਸਕੋਰ ਕਰਨ ਵਾਲਾ ਜੇਤੂ ਕਰਾਰ ਦਿੱਤਾ ਜਾਂਦਾ ਹੈ।
*ਇਸ ਖੇਲਖੇਡ ਵਿੱਚ ਕੋਈ ਅੰਪਾਇਰ ਨਹੀਂ ਹੁੰਦਾ ਸਗੋਂ ਖਿਡਾਰੀ ਆਪਣੇ ਆਪ ਹੀ ਆਪਸ ਵਿੱਚ ਸਕੋਰ ਨੋਟ ਕਰਦੇ ਹਨ।
 
==ਹਵਾਲੇ==