ਅਨੁਰੇਖਣ ਜਾਲਸਾਜ਼ੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਜੁਰਮ using HotCat
No edit summary
ਲਾਈਨ 1:
{{ਅਧਾਰ}}
'''ਅਨੁਰੇਖਣ ਜਾਲਸਾਜ਼ੀ''' ([[ਅੰਗਰੇਜ਼ੀ]]: Forgery) ਇੱਕ ਤਰ੍ਹਾਂ ਦੀ ਦਸਤਾਵੇਜਾਂ ਵਿੱਚ ਕੀਤੀ ਜਾਣ ਵਾਲੀ ਗੜਬੜੀ ਹੈ ਜਿਸ ਵਿੱਚ ਆਮ ਤੌਰ ਤੇ ਕਿਸੇ ਵੀ ਇਨਸਾਨ ਦੇ ਦਸਖਤਾਂ ਦਾ ਅਨੁਰੇਖਣ ਕਰ ਕੇ ਉਨ੍ਹਾਂ ਨੂੰ ਲੋੜੀਂਦੀ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦੇ ਆਰਥਿਕ ਫਾਇਦੇ ਲਈ ਕੀਤਾ ਜਾਂਦਾ ਹੈ। ਇਸ ਵਿੱਚ ਜਾਲਸਾਜ਼ ਦਾ ਇਰਾਦਾ ਜਾਂ ਤਾਂ ਪੀਡ਼ਤ ਤੋਂ ਕਿਸੇ ਤਰ੍ਹਾਂ ਦਾ ਬਦਲਾ ਲੈਣਾ ਹੁੰਦਾ ਹੈ ਅਤੇ ਜਾਂ ਓਹ ਅਜਿਹਾ ਆਪਣੇ ਆਰਥਿਕ ਫਾਇਦੇ ਲਈ ਕਰਦਾ ਹੈ। ਇਸਨੂੰ ਅੰਗ੍ਰੇਜ਼ੀ ਵਿੱਚ traced forgery ਕਹਿੰਦੇ ਹਨ।<ref name="web">{{cite web | url=http://www.legislation.gov.uk/ukpga/1981/45/section/1 | title=ਅਨੁਰੇਖਣ ਜਾਲਸਾਜ਼ੀ | accessdate=20 ਅਗਸਤ 2016}}</ref>