ਮੋਹਿਨਜੋਦੜੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 1:
'''ਮੋਹਿਨਜੋ-ਦੜੋ''' ਦਾ ਸਿੰਧੀ ਭਾਸ਼ਾ ਵਿਚ ਅਰਥ ਹੈ "ਮੁਰਦਿਆਂ ਦਾ ਟਿੱਲਾਥੇਹ "। ਇਹ ਦੁਨੀਆਂ ਦਾ ਸਭ ਤੋਂ ਪੁਰਾਣਾ ਤਰਤੀਬਬਦਯੋਜਨਾਬਧ ਅਤੇ ਸ਼ਾਨਦਾਰ ਸ਼ਹਿਰ ਮੰਨਿਆ ਜਾਂਦਾ ਹੈ। ਇਹ ਸਿੰਧੂ ਘਾਟੀ ਸੱਭਿਅਤਾ ਦਾ ਸਭ ਤੋਂ ਪਰਿਪੱਕਪ੍ਰਪੱਕ ਸ਼ਹਿਰ ਹੈ। ਇਹਇਸ ਨਗਰ ਦੇ ਅਵਸ਼ੇਸ ਸਿੰਧੂ ਨਦੀ ਦੇ ਕਿਨਾਰੇ [[ਸੱਖਰ]] [[ਜ਼ਿਲੇ |ਜ਼ਿਲੇ]] ਵਿਚ ਸਥਿਤ ਹੈ।ਹਨ । ਮੋਹਿਨਜੋਦੜੋ ਸ਼ਬਦ ਦਾ ਸਹੀ ੳੁਚਾਰਨ ਹੈ 'ਮੁਅਨ ਜੋ ਦੜੋ' । ਇਸਦੀ ਖੋਜ [[ਰਾਖਾਲਦਾਸ ਬਨਰਜੀ]] ਨੇ 1922 ਈ. ਵਿਚ ਕੀਤੀ। [[ਭਾਰਤੀ ਪੁਰਾਤੱਤਵ ਸਰਵੇਖਣ]] ਦੇ ਮਹਾਨਿਦੇਸ਼ਕ ਜਾਨ ਮਾਰਸ਼ਲ ਦੇ ਨਿਰਦੇਸ਼ ੳੁੱਤੇ ਇਸ ਦੀ ਖੁਦਾਈ ਦਾ ਕਾਰਜ ਸ਼ੁਰੂ ਹੋਇਆ। ਇੱਥੇ ਖੁਦਾਈ ਸਮੇਂ ਵੱਡੀ ਮਾਤਰਾ 'ਚ ਇਮਾਰਤਾਂ, ਧਾਤਾਂ ਦੀਆਂ ਮੂਰਤਾਂ ਅਤੇ ਮੋਹਰਾਂ ਆਦਿ ਮਿਲੇ। ਪਿਛਲੇ 100 ਸਾਲਾਂ 'ਚ ਹੁਣ ਤੱਕ ਇਸ ਸ਼ਹਿਰ ਦੀ ਇਕ ਤਿਹਾਈ ਹਿੱਸੇ ਦੀ ਹੀ ਖੁਦਾਈ ਹੋ ਸਕੀ ਹੈ, ਤੇ ਹੁਣ ਇਹ ਵੀ ਬੰਦ ਹੋ ਚੁੱਕੀ ਹੈ। ਮੰਨਿਆ ਜਾਂਦਾ ਹੈ ਕਿ ਇਹ ਸ਼ਹਿਰ 200 ਹੈਕਟੇਅਰ ਖੇਤਰ ਵਿਚ ਫੈਲਿਆ ਹੋਇਆ ਸੀ।
 
== ਇਤਿਹਾਸ ==
ਮੋਹਿਨਜੋਦੜੋ ([[ਸਿੰਧੀ]]: موئن جو دڙو‎,ੳੁਰਦੂ: موئن جو دڑو‎,) ਸਿੰਧ ਘਾਟੀ ਸਭਿਅਤਾ ਦਾ ਇੱਕ ਅਹਿਮ ਕੇਂਦਰ ਹੈ। ਇਹ [[ਲੜਕਾਨਾ]] ਤੋਂ ਵੀਹ ਕਿਲੋਮੀਟਰ ਦੂਰ ਅਤੇ ਸੱਖਰ ਤੋਂ 80 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿੱਤ ਹੈ। ਇਹ ਸਿੰਧ ਘਾਟੀ ਸਭਿਅਤਾ ਦੇ ਇੱਕ ਹੋਰ ਅਹਿਮ ਕੇਂਦਰ ਹੜਪਾ ਤੋਂ 400 ਮੀਲ ਦੂਰ ਹੈ ਅਤੇ ਇਹ ਸ਼ਹਿਰ 2600 ਈਸਵੀ ਪੂਰਵ ਵਿਚ ਮੌਜੂਦ ਸੀ ਅਤੇ 1700 ਈਸਵੀ ਪੂਰਵ ਵਿੱਚ ਨਾਮਾਲੂਮ ਕਾਰਨਾਂ ਕਰ ਕੇ ਖ਼ਤਮ ਹੋ ਗਿਆ। ਐਪਰ ਮਾਹਿਰਾਂ ਦੇ ਖਿਆਲ ਵਿੱਚ ਸਿੰਧ ਦਰਿਆ ਦੇ ਰੁਖ ਦੀ ਤਬਦੀਲੀ, ਹੜ੍ਹ, ਬਾਹਰੀ ਹਮਲਾਵਰ ਜਾਂ ਭੁਚਾਲ ਅਹਿਮ ਕਾਰਨ ਹੋ ਸਕਦੇ ਹਨ।  
 
ਮੋਹਿਨਜੋਦੜੋ ਨੂੰ 1922 ਈ. ਵਿਚ ਬਰਤਨਵੀ ਮਾਹਿਰ  [[ਸਰ ਜਾਨ ਮਾਰਸ਼ਲ |ਸਰ ਜਾਨ ਮਾਰਸ਼ਲ]] ਨੇ ਖੋਜਿਆ ਅਤੇ ਇਨ੍ਹਾਂ ਦੀ ਗੱਡੀ ਅੱਜ ਵੀ ਮੋਹਿਨਜੋਦੜੋ ਦੇ ਅਜਾਇਬ ਘਰ ਦੀ ਸ਼ਾਨ ਹੈ। ਮੋਹਿਨਜੋਦੜੋ ਸੰਭਾਲ ਸੈੱਲ ਦੇ ਸਾਬਕਾ 
ਡਾਇਰੈਕਟਰ ਹਾਕਿਮ ਸ਼ਾਹ ਬੁਖ਼ਾਰੀ ਦਾ ਕਹਿਣਾ ਹੈ ਕਿ ,' ਆਰ ਕੇ ਭਿੰਡਰ ਨੇ 1911 'ਚ ਬੁੱਧ ਮੱਤ ਦੇ ਮੁਕਾਮੇ ਮੁਕੱਦਸ ਦੀ ਹੈਸੀਅਤ ਤੋਂ ਇਸ ਜਗ੍ਹਾ ਨੂੰ ਇਤਿਹਾਸਿਕ ਕਰਾਰ ਦਿੱਤਾ , ਉਸ ਤੋਂ ਇਕ ਸਾਲ ਬਾਅਦ ਸਰ ਜਾਨ ਮਾਰਸ਼ਲ ਆਏ ਤੇ ਉਨ੍ਹਾਂ ਨੇ ਇਸ ਜਗ੍ਹਾ ਦੀ ਖੁਦਾਈ ਕਰਵਾਈ। ਇਸ ਖੁਦਾਈ ਹੇਠ ਇਕ ਦੁਨੀਆਂ ਦਾ ਸਭ ਤੋਂ ਪੁਰਾਣਾ ਤਰਤੀਬਬਦ ਅਤੇ ਸ਼ਾਨਦਾਰ ਸ਼ਾਨਦਾਰ ਸ਼ਹਿਰ ਵਸਿਅਾ ਹੋਇਆ ਸੀ। ਇਸ ਸ਼ਹਿਰ ਦੀਆਂ ਗਲੀਆਂ ਖੁਲੀਆਂ ਅਤੇ ਸਿੱਧੀਆਂ ਸਨ ਅਤੇ ਪਾਣੀ ਦੀ ਨਿਕਾਸੀ ਦਾ ਇੰਤਜਾਮ ਸੀ। ਇਕ ਅਨਦਾਜੇਅੰਦਾਜੇ ਅਨੁਸਾਰ ਇਸ ਸ਼ਹਿਰ ਵਿਚ 35000 ਵਸੋ ਵਸਦੀ ਸੀ। ਦਨੀਆਂ ਦਾ ਪਹਿਲਾ ਇਸਨਾਨ ਘਰ ਵੀ ਇਥੇ ਬਣਾਏ ਗਏ। ਮਾਹੀਰਾਂ ਦੇ ਅਨੁਸਾਰ ਇਹ ਸ਼ਹਿਰ ਸੱਤ ਵਾਰ ਉਜੜਿਆ ਅਤੇ ਬਣਾਇਆ ਗਿਆ ਜਿਸਦਾ ਮੁੱਖ ਕਾਰਣ ਸਿੰਧੁ ਨਦੀ ਦਾ ਹੜ੍ਹ ਸੀ।<ref>[http://jareeda.iucnp.org/janmar2006/aksi.htm/ जर यदा]</ref>
[[File:Panoramic_view_of_the_stupa_mound_and_great_bath_in_Mohenjodaro.JPG|thumb|ਮੋਹਿਨਜੋਦੜੋ ਸੱਭਿਅਤਾ]]
 
== ਵਿਸ਼ੇਸ਼ਤਾਵਾਂ ==
ਮੋਹਿਨਜੋਦੜੋ ਦੀਆਂ ਸੜਕਾਂ ਅਤੇ ਗਲੀਆਂ ਵਿਚ ਤੁਸੀ ਅੱਜ ਵੀ ਘੁੰਮ ਸਕਦੇ ਹੋ। ਇਹ ਸ਼ਹਿਰ ਅੱਜ ਵੀ ਉਥੇ ਹੀ ਸਥਿਤ ਹੈ। ਇਸ ਦੀਆਂ ਕੰਧਾਂ ਅੱਜ ਵੀ ਮਜਬੂਤ ਹਨ। ਇਸ ਨੂੰ ਭਾਰਤ ਦਾ ਸਭ ਤੋਂ ਪੁਰਾਣਾ ਲੈਂਡਸਕੇਪਭੂ ਦ੍ਰਿਸ਼ ਕਿਹਾ ਜਾਂਦਾ ਹੈ। ਮੋਹਿਨਜੋਦੜੋ ਦੇ ਮੁੱਖ ਹਿੱਸੇ ਉੱਪਰ ਬੌਧ ਸਤੂਪ ਹੈ।
 
== ਪ੍ਰਸਿੱਧ ਜਲ ਕੁੰਡ ==