"ਸੂਰਜ" ਦੇ ਰੀਵਿਜ਼ਨਾਂ ਵਿਚ ਫ਼ਰਕ

473 bytes removed ,  3 ਸਾਲ ਪਹਿਲਾਂ
ਛੋ
0
(ੇ)
ਛੋ (0)
==ਬਣਤਰ==
 
ਸੂਰਜ ਜੋ ਸਾਡੀ [[ਆਕਾਸ਼ਗੰਗਾ]] ਦੇ ਸੌ ਅਰਬ ਤੋਂ ਵੱਧ ਤਾਰਿਆਂ ਵਿੱਚੋਂ ਇੱਕ ਨਿੱਕਾ ਜਿਹਾ [[ਤਾਰਾ]] ਹੈ। ਉਸ ਆਕਾਸ਼ਗੰਗਾ ਵਿੱਚੋਂ ਇੱਕ ਮਾਮੂਲੀ ਜਿਹਾ ਤਾਰਾ ਜਿਸ ਜਿਹੀਆਂ ਬਹੁਤੀਆਂ ਨਹੀਂ ਤਾਂ ਘੱਟੋ-ਘੱਟ ਸੌ ਅਰਬ ਤਾਂ ਹੋਰ ਹਨ। ਸੂਰਜ ਸਾਡੀ [[ਧਰਤੀ]] ਲਈ ਊਰਜਾ (ਰੌਸ਼ਨੀ, ਸੇਕ, ਊਰਜਾ ਤੇ ਜੀਵਨਗਰਮੀ) ਦਾ ਸੋਮਾਮੁੱਖ ਹੈ।ਸ੍ਰੋਤ ਸਫੈਦਹੈ ਦਿੱਸਦਾ ਇਹ ਨਿੱਕਾ ਜਿਹਾ ਥਾਲਜੋ ਧਰਤੀ ਨਾਲੋਂਤੇ ਤੇਰਾਂ ਲੱਖ ਗੁਣਾ ਵਡੇਰੇ ਆਇਤਨ ਅਤੇ ਸਵਾ ਤਿੰਨ ਲੱਖ ਗੁਣਾ ਵੱਧ ਭਾਰ ਦਾਜੀਵਨ ਮਾਲਕਅਾਧਾਰ ਹੈ। ਇਸ ਦੀ ਨਾਭੀ ਵਿੱਚ ਗੈਸਾਂ ਦਾ ਦਬਾਅ ਧਰਤੀ ਉਤਲੇ [[ਵਾਯੂਮੰਡਲ]] ਦੇ [[ਦਬਾਅ]] ਨਾਲੋਂ ਦੋ ਸੌ ਅਰਬ ਗੁਣਾ, ਘਣਤਾ ਪਾਣੀ ਤੋਂ ਡੇਢ ਸੌ ਗੁਣਾ ਅਤੇ ਤਾਪਮਾਨ ਪੰਜਾਹ ਲੱਖ ਦਰਜੇ [[ਕੈਲਵਿਨ]] ਹੁੰਦਾ ਹੈ। [[ਪਲਾਜ਼ਮਾ]] ਬਣੀ [[ਹਾਈਡਰੋਜਨ]] ਇਸ ਤਾਪਮਾਨ ਉੱਤੇ [[ਹੀਲੀਅਮ]] ਵਿੱਚ ਵਟਦੀ ਹੈ। ਇਸ [[ਸੰਯੋਜਨ ਕਿਰਿਆ|ਫਿਊਜ਼ਨ ਕਿਰਿਆ]] ਸਮੇਂ ਕੁਝ ਮਾਤਰਾ ਵਿੱਚ ਪਦਾਰਥ ਊਰਜਾ ਵਿੱਚ ਤਬਦੀਲ ਹੁੰਦਾ ਹੈ। ਇਸ ਨਾਲ ਇੱਕ ਸਕਿੰਟ ਵਿੱਚ ਹੀ ਇੰਨੀ ਊਰਜਾ ਪੈਦਾ ਹੁੰਦੀ ਹੈ ਜਿੰਨੀ ਸਭਿਅਤਾ ਦੇ ਉਦੈ ਹੋਣ ਤੋਂ ਲੈ ਕੇ ਤਮਾਮ ਮਨੁੱਖ ਜਾਤੀ ਨੇ ਹੁਣ ਤਕ ਵੀ ਨਹੀਂ ਵਰਤੀ। ਸੂਰਜ ਉੱਤੇ ਅਜਿਹਾ ਸਿਰਫ ਇੱਕ ਸਕਿੰਟ ਲਈ ਜਾਂ ਇੱਕ ਵਾਰ ਨਹੀਂ ਸਗੋਂ ਨਿਰੰਤਰ ਹੁੰਦਾ ਹੈ। ਪਿਛਲੇ ਸਾਢੇ ਚਾਰ ਅਰਬ ਸਾਲ ਤੋਂ ਨਿਰੰਤਰ ਹੁੰਦਾ ਆ ਰਿਹਾ ਹੈ। ਅਗਾਂਹ ਇੰਨੇ ਕੁ ਸਮੇਂ ਲਈ ਹੋਰ ਇੰਜ ਹੀ ਹੁੰਦਾ ਰਹੇਗਾ।
==ਚੁੰਬਕੀ ਖੇਤਰ==
ਸਾਡੇ ਸੂਰਜ ਦੇ ਥਾਲ ਉੱਤੇ ਕਾਲੇ ਧੱਬੇ ਹਨ। ਇਹ ਧੱਬੇ ਇਸ ਦੇ ਅਤਿ ਤੀਬਰ ਚੁੰਬਕੀ ਖੇਤਰ ਹਨ। ਧਰਤੀ ਦੇ ਚੁੰਬਕੀ ਖੇਤਰ ਨਾਲੋਂ ਦਸ ਹਜ਼ਾਰ ਗੁਣਾ ਸ਼ਕਤੀਸ਼ਾਲੀ। ਇਹ ਨਿੱਕੇ-ਨਿੱਕੇ ਧੱਬੇ ਹਜ਼ਾਰਾਂ ਹੀ ਨਹੀਂ ਲੱਖਾਂ ਕਿਲੋਮੀਟਰ ਆਕਾਰ ਦੇ ਹਨ। ਸਾਨੂੰ ਦਿਸਦਾ ਸੂਰਜ ਦਾ ਥਾਲ ਇਸ ਦਾ [[ਫੋਟੋਸਫੀਅਰ]] ਹੀ ਹੈ। ਸੂਰਜ ਇੱਥੇ ਮੁੱਕ ਨਹੀਂ ਜਾਂਦਾ। ਇਸ ਤੋਂ ਬਾਹਰ ਦਸ ਹਜ਼ਾਰ ਕਿਲੋਮੀਟਰ ਮੋਟਾ [[ਕਰੋਮੋਸਫੀਅਰ]] ਦਾ ਘੇਰਾ ਹੈ। ਇਸ ਤੋਂ ਬਾਹਰ ਲੱਖਾਂ ਕਿਲੋਮੀਟਰ ਤਕ [[ਕਰੋਨਾ]] ਦਾ ਖਿਲਾਰ ਹੈ। ਸੂਰਜ ਦੇ ਫੋਟੋਸਫੀਅਰ ਦਾ ਤਾਪਮਾਨ ਸਿਰਫ ਛੇ ਹਜ਼ਾਰ ਦਰਜੇ ਕੈਲਵਿਨ ਹੈ। ਕਰੋਮੋਸਫੀਅਰ ਦੇ ਸਿਰੇ ਉੱਤੇ ਇਹ ਦਸ ਹਜ਼ਾਰ ਦਰਜੇ ਹੋ ਜਾਂਦਾ ਹੈ। ਕਰੋਨਾ ਵਿੱਚ ਇਹ ਦਸ ਲੱਖ ਦਰਜੇ ਕੈਲਵਿਨ ਤੋਂ ਪੰਜਾਹ ਲੱਖ ਕੈਲਵਿਨ ਤਕ ਹੋ ਜਾਂਦਾ ਹੈ।
42

edits