ਸਪਨਾ ਪੂਨੀਆ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up, added orphan tag ਦੀ ਵਰਤੋਂ ਨਾਲ AWB
ਲਾਈਨ 1:
{{Orphan|date=ਅਗਸਤ 2016}}
 
{{Infobox sportsperson
| name = ਸਪਨਾ ਪੂਨਿਆ
Line 18 ⟶ 20:
| updated = {{date|2015-08-29}}
}}
'''ਸਪਨਾ ਪੂਨਿਆ''' (ਜਨਮ 2 ਜਨਵਰੀ 1988) ਇੱਕ ਭਾਰਤੀ ਮਹਿਲਾ ਅਥਲੀਟ ਹੈ ਅਤੇ ਉਹ ਇੱਕ ਦੌੜਾਕ ਹੈ। ਸਪਨਾ ਦਾ ਜਨਮ [[ਰਾਜਸਥਾਨ]] ਦੀ ਰਾਜਧਾਨੀ [[ਜੈਪੁਰ]] ਵਿੱਚ ਹੋਇਆ ਸੀ। ਸਪਨਾ ਨੇ 2015 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 20 ਕਿਲੋਮੀਟਰ ਦੀ ਦੌੜ ਵਿੱਚ ਹਿੱਸਾ ਲਿਆ ਸੀ।<ref>{{cite web|url=http://media.aws.iaaf.org/competitiondocuments/pdf/4875/AT-20KR-W-f----.RS6.pdf |title=Women's 20 kilometres walk heats results|publisher=IAAF | accessdate=29 August 2015}}</ref> ਉਸਨੇ [[ਰਿਓ ਡੀ ਜਨੇਰੋ]] ਵਿਖੇ ਹੋਈਆਂ [[2016 ਓਲੰਪਿਕ ਖੇਡਾਂ]] ਵਿੱਚ ਵੀ ਕੁਆਲੀਫਾਈ ਕੀਤਾ ਸੀ।<ref name="India Today">{{Cite news |author=Amsan, Andrew |title=Boosted by Rio ticket, Sapna Punia eyes better timing |work=[[India Today]] |date=30 December 2015 |url=http://indiatoday.intoday.in/story/boosted-by-rio-ticket-sapna-punia-eyes-better-timing/1/559230.html |accessdate=26 July 2016}}</ref><ref name="Times of India">{{Cite news |author=Mukherjee, Debayan |title=Race walker Sapna off to Poland to train ahead of Rio Games |newspaper=[[Times of India]] |date=13 May 2016 |url=http://timesofindia.indiatimes.com/sports/more-sports/athletics/Race-walker-Sapna-off-to-Poland-to-train-ahead-of-Rio-Games/articleshow/52259078.cms |accessdate=26 July 2016}}</ref> 2015 ਰਾਸ਼ਟਰੀ ਖੇਡਾਂ ਵਿੱਚ ਸਪਨਾ ਨੇ 20 ਕਿਲੋਮੀਟਰ ਰੇਸਵਾਕ ਵਿੱਚ 1:40:35.70 ਦਾ ਸਮਾਂ ਲੈ ਕੇ ਰਾਸ਼ਟਰੀ ਰਿਕਾਰਡ ਬਣਾਇਆ ਸੀ।<ref>{{Cite news |author=Vinod, A. |title=National Games: Dutee Chand sprints to glory |newspaper=[[The Hindu]] |date=12 February 2016 |url=http://www.thehindu.com/sport/other-sports/national-games-dutee-chand-sprints-to-glory/article6883265.ece |accessdate=26 July 2016}}</ref><ref>{{Cite news | author= Express Web Desk | title= Sapna Punia Profile| newspaper=[[The Indian Express]] | date= 1 August 2016 |url=http://indianexpress.com/sports/rio-2016-olympics/sapna-punia-women-20km-walk-2923869 |accessdate=12 August 2016}}</ref>
 
ਸਪਨਾ ਪੂਨਿਆ ਰਾਜਸਥਾਨ ਪੁਲਿਸ ਵਿੱਚ ਵੀ ਸੇਵਾ ਨਿਭਾ ਰਹੀ ਹੈ।<ref name="India Today" /><ref name="Times of India" />
Line 24 ⟶ 26:
{{ਹਵਾਲੇ}}
==ਬਾਹਰੀ ਕੜੀਆਂ==
 
 
{{ਭਾਰਤੀ ਐਥਲੀਟਾਂ ਵਾਲਾ ਅਧਿਆਇ}}
 
[[ਸ਼੍ਰੇਣੀ:ਜਨਮ 1988]]
[[ਸ਼੍ਰੇਣੀ:ਭਾਰਤੀ ਖਿਡਾਰੀ]]