ਚੀਨ ਦੀ ਮਹਾਨ ਦੀਵਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋNo edit summary
ਲਾਈਨ 1:
[[ਤਸਵੀਰ:Grat Wall of China.jpg|thumb|right|600px|ਚੀਨ ਦੀ ਮਹਾਨ ਦਿਵਾਰਦੀਵਾਰ]]
 
[[ਤਸਵੀਰ:Greatwall large.jpg|thumb|right|250px|ਚੀਨ ਦੀ ਮਹਾਨ ਦਿਵਾਰਦੀਵਾਰ]]
 
'''ਚੀਨ ਦੀ ਮਹਾਨ ਦਿਵਾਰ''' (ਗਰੇਟ ਵਾਲ ਆਫ਼ ਚਾਇਨਾ) ਚੀਨ ਦੇ ਪੂਰਬ ਤੋਂ ਲੈਕੇ ਪੱਛਮ ਤੱਕ ਮਾਰੂ ਥਲਾਂ, ਚਰਾਂਦਾਂ, ਪਹਾੜਾਂ ਅਤੇ ਪਠਾਰਾਂ ਵਿੱਚ ਦੀ ਸੱਪ ਵਾਂਗ ਮੇਲ੍ਹਦੀ ਹੋਈ ਤਕਰੀਬਨ 6700 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ। ਇਸ ਦਾ ਇਤਿਹਾਸ 2000 ਸਾਲਾਂ ਤੋਂ ਵੀ ਜ਼ਿਆਦਾ ਪੁਰਾਣਾ ਹੈ। ਹੁਣ ਇਸ ਦੇ ਬਹੁਤ ਸਾਰੇ ਹਿੱਸੇ ਖੰਡਰ ਬਣ ਚੁੱਕੇ ਹਨ ਅਤੇ ਤਕਰੀਬਨ ਅਲੋਪ ਹੋ ਚੁੱਕੇ ਹਨ। ਫਿਰ ਵੀ ਇਹ ਦੁਨੀਆ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਇਸ ਦੀ ਇਤਿਹਾਸਿਕ ਮਹੱਤਤਾ ਹੈ ਅਤੇ ਇਹ ਵਿਸ਼ਵ ਦੀ ਪੁਰਾਤਨ ਨਿਰਮਾਣ-ਕਲਾ ਦਾ ਇੱਕ ਉੱਘਾ ਅਜੂਬਾ ਹੈ।