ਐਡਵਰਡ ਝੀਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ ਕੀਤਾ
ਲਾਈਨ 29:
 
==ਇਤਿਹਾਸ==
[[ਏਮਨ ਪਾਸ਼ਾ ਰਾਹਤ ਮੁਹਿੰਮ]] ਦੌਰਾਨ ਪਹਿਲੀ ਵਾਰ ਇਸ ਝੀਲ ਨੂੰ [[ਹੈਨਰੀ ਮੋਰਟਨ ਸਟੈਨਲੀ]] ਨੇ 1888ਈਃ ਵਿੱਚ ਦੇਖਿਆ ਸੀ। ਇਸ ਝੀਲ ਦਾ ਨਾਂਅ [[ਰਾਜਕੁਮਾਰ ਐਲਬਰਟ ਐਡਵਰਡ]], ਜੋ ਕਿ [[ਵੇਲਸ ਦਾ ਰਾਜਕੁਮਾਰ]] ਸੀ, ਦੇ ਨਾਂਅ 'ਤੇ ਪਿਆ। ਇਹ [[ਮਹਾਰਾਣੀ ਵਿਕਕਟੋਰੀਆ]] ਦਾ ਪੁੱਤਰ ਸੀ ਅਤੇ ਬਾਅਦ ਵਿੱਚ [[ਰਾਜਾ ਐਡਵਰਡ 7ਵਾਂ|ਰਾਜਾ ਐਡਵਰਡ 7ਵੇਂ]] ਦੇ ਨਾਂਅ ਨਾਲ ਜਾਣਿਆ ਜਾਣ ਲੱਗਾ।
 
 
1973 ਵਿੱਚ [[ਯੂਗਾਂਡਾ]] ਅਤੇ [[ਜ਼ਾਈਰੇ]] ਨੇ ਇਸਦਾ ਨਾਂਅ ਬਦਲ ਕੇ '''ਈਦੀ ਅਮੀਨ ਝੀਲ''' ਜਾਂ '''ਈਦੀ ਅਮੀਨ ਦਾਦਾ''' ਰੱਖ ਦਿੱਤਾ। ਪਰ 1978 ਵਿੱਚ ਇਸ ਝੀਲ ਨੂੰ ਫਿਰ ਪਹਿਲੇ ਨਾਂਅ ਨਾਲ ਹੀ ਜਾਣਿਆ ਜਾਮ ਲੱਗਿਆ।
 
==ਭੂਗੋਲ==
==ਹਵਾਲੇ==