28 ਅਗਸਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ ੨੮ ਅਗਸਤ ਨੂੰ 28 ਅਗਸਤ ’ਤੇ ਭੇਜਿਆ: ਸਹੀ ਨਾਂ
No edit summary
 
ਲਾਈਨ 2:
'''28 ਅਗਸਤ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 240ਵਾਂ ([[ਲੀਪ ਸਾਲ]] ਵਿੱਚ 241ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 125 ਦਿਨ ਬਾਕੀ ਹਨ।
==ਵਾਕਿਆ==
* [[1600]] – ਮੁਗਲਾਂ ਨੇ ਅਹਿਮਦਨਗਰ ਤੇ ਕਬਜ਼ਾ ਕੀਤਾ।
 
* [[1904]] – ਕੋਲਕਾਤਾ ਅਤੇ ਭਰਤਪੁਰ ਵਿੱਚ ਪਹਿਲੀ ਕਾਰ ਰੈਲੀ ਹੋਈ।
==ਛੁੱਟੀਆਂ==
* [[1972]] – ਜਰਨਲ ਬੀਮਾ ਉਦਯੋਗ ਦਾ ਕੌਮੀਕਰਨ ਕੀਤਾ।
 
* [[1973]] – ਭਾਰਤ ਅਤੇ ਪਾਕਿਸਤਾਨ ਨੇ 90,000 ਪਾਕਿਸਤਾਨ ਦੇ ਜੰਗੀ ਕੈਦੀਆਂ ਨੂੰ ਰਿਹਾ ਕਰਨ ਤੇ ਸਮਝੋਤੇ ਤੇ ਦਸਤਖਤ ਕੀਤੇ।
* [[1976]] – [[ਮਾਰੀਸ਼ਸ]] ਵਿੱਖੇ ਦੂਜੀ ਵਿਸ਼ਵ ਹਿੰਦੀ ਸਮੇਲਨ ਹੋਇਆ।
* [[1997]] – ਭਾਰਤੀ ਚੋਣ ਕਮਿਸ਼ਨਰ ਨੇ ਹੁਕਮ ਕੀਤਾ ਕਿ ਕੋਈ ਵੀ ਸਜ਼ਾਯੁਕਤ ਇਨਸਾਨ ਚੋਣ ਨਹੀਂ ਲੜ ਸਕਦਾ।
* [[1997]] – [[ਰਾਜੀਵ ਗਾਂਧੀ]] ਹੱਤਿਆਕਾਂਡ ਦੀ ਜਾਂਚ ਕਰ ਰਹੇ ਜੈਨ ਕਮਿਸ਼ਨ ਨੇ ਆਪਣੀ ਰਿਪੋਟ ਸੌਪੀ।
==ਜਨਮ==
[[File:Firaq Gorakhpuri (1896-1982).jpg|120px|thumb|[[ਫ਼ਿਰਾਕ ਗੋਰਖਪੁਰੀ]]]]
* [[1749]] – ਜਰਮਨ ਲੇਖਕ, ਕਲਾਕਾਰ ਅਤੇ ਸਿਆਸਤਦਾਨ [[ਯੋਹਾਨ ਵੁਲਫਗੰਗ ਫਾਨ ਗੇਟੇ|ਗੇਟੇ]] ਦਾ ਜਨਮ।
* [[1896]] – ਉਰਦੂ ਲੇਖਕ ਅਤੇ ਆਲੋਚਕ [[ਫ਼ਿਰਾਕ ਗੋਰਖਪੁਰੀ]] ਦਾ ਜਨਮ।
* [[1928]] – ਹਿੰਦੁਸਤਾਨੀ ਕਲਾਸੀਕਲ ਸੰਗੀਤ ਦਾ ਸਿਤਾਰ ਵਾਦਕ [[ਵਿਲਾਇਤ ਖ਼ਾਨ]] ਦਾ ਜਨਮ।
* [[1929]] – ਹਿੰਦੀ ਗਲਪ ਲੇਖਕ [[ਰਾਜੇਂਦਰ ਯਾਦਵ]] ਦਾ ਜਨਮ।
* [[1932]] – ਪੰਜਾਬੀ ਸਾਹਿਤਕਾਰ, ਕਵੀ, ਕਹਾਣੀਕਾਰ ਅਤੇ ਨਾਵਲਕਾਰ [[ਰਾਮ ਸਰੂਪ ਅਣਖੀ]] ਦਾ ਜਨਮ।
==ਦਿਹਾਂਤ==
* [[430]] – ਧਰਮ ਸ਼ਾਸਤਰੀ [[ਸੰਤ ਅਗਸਤੀਨ]] ਦਾ ਦਿਹਾਂਤ।
* [[1667]] – ਔਰੰਗਜ਼ੇਬ ਦੇ ਰਾਜ ਸਮੇਂ ਦਾ ਰਾਜਾ ਸਰਦਾਰ ਜੈ ਸਿੰਘ ਦਾ ਦਿਹਾਂਤ।
* [[2005]] – ਪੰਜਾਬੀ ਦਾ ਪ੍ਰਤਿਭਾਸ਼ੀਲ ਕਵੀ [[ਅਮਿਤੋਜ]] ਦਾ ਦਿਹਾਂਤ।
 
[[ਸ਼੍ਰੇਣੀ:ਅਗਸਤ]]