6 ਸਤੰਬਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 2:
'''6 ਸਤੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 249ਵਾਂ ([[ਲੀਪ ਸਾਲ]] ਵਿੱਚ 250ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 116 ਦਿਨ ਬਾਕੀ ਹਨ।
== ਵਾਕਿਆ ==
* [[1991]] – [[ਲਿਥੁਆਨੀਆ]], [[ਇਸਤੋਨੀਆ]] ਅਤੇ [[ਲਾਤਵੀਆ]] ਸੋਵੀਅਤ ਯੂਨੀਅਨ ਤੋਂ ਅਜਾਦ ਹੋਏ।
 
== ਛੁੱਟੀਆਂ ==
 
== ਜਨਮ ==
[[ਤਸਵੀਰ:Maharaja Dalip Singh.JPG|120px|thumb| ਮਹਾਰਾਜਾ ਦਲੀਪ ਸਿੰਘ]]
* [[1860]] – ਬੰਦੋਬਸਤ ਵਰਕਰ, ਸਰਵਜਨਿਕ ਦਾਰਸ਼ਨਕ, ਸਮਾਜਸ਼ਾਸਤਰੀ, ਲੇਖਕ [[ਜੇਨ ਐਡਮਜ਼]] ਦਾ ਜਨਮ।
* [[1838]] – ਮਹਾਰਾਜਾ [[ਦਲੀਪ ਸਿੰਘ]] ਦਾ ਜਨਮ।
* [[1948]] – ਪਾਕਿਸਤਾਨੀ ਪੰਜਾਬ ਦਾ ਇੱਕ ਇਨਕਲਾਬੀ ਪੰਜਾਬੀ ਸ਼ਾਇਰ [[ਬਾਬਾ ਨਜਮੀ]] ਦਾ ਜਨਮ।
* [[1957]] – ਪੰਜਾਬੀ ਸਾਹਿਤ ਦੇ ਅਧਿਆਪਕ ਅਤੇ ਵਿਦਵਾਨ ਆਲੋਚਕ ਅਤੇ ਸੰਪਾਦਕ [[ਰਜਨੀਸ਼ ਬਹਾਦੁਰ]] ਦਾ ਜਨਮ।
* [[1965]] – ਪੰਜਾਬੀ ਨਾਟਕਾਰ ਅਤੇ ਰੰਗਮੰਚ ਨਿਰਦੇਸ਼ਕ [[ਪਾਲੀ ਭੁਪਿੰਦਰ ਸਿੰਘ]] ਦਾ ਜਨਮ।
 
==ਦਿਹਾਂਤ==
* [[1901]] – ਪੰਜਾਬੀ ਦੇ ਪਹਿਲੇ ਪ੍ਰੋਫੈਸਰ ਸਿੱਖ ਧਰਮ ਇਤਿਹਾਸਕਾਰ [[ਗਿਆਨੀ ਦਿੱਤ ਸਿੰਘ]] ਦਾ ਦਿਹਾਂਤ।
* [[1972]] – ਬੰਗਾਲ ਤੋਂ ਹਿੰਦੁਸਤਾਨੀ ਸ਼ਾਸਤਰੀ ਸੰਗੀਤਕਾਰ, ਕੰਪੋਜ਼ਰ, ਸਾਹਿਨਾਈਵਾਦਕ ਅਤੇ ਸਰੋਦਵਾਦਕ [[ਅਲਾਉਦੀਨ ਖ਼ਾਨ]] ਦਾ ਦਿਹਾਂਤ।
* [[2009]] – ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਕਾਂਗਰਸ ਦੇ ਨੇਤਾ [[ਹਰਚਰਨ ਸਿੰਘ ਬਰਾੜ]] ਦਾ ਦੇਹਾਂਤ।
 
[[ਸ਼੍ਰੇਣੀ:ਸਤੰਬਰ]]