ਮਿਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
""ਮਿਥ" ਅੰਗਰੇਜੀ ਦੇ ਸ਼ਬਦ MYTH ਦਾ ਸਮਾਨਅਰਥੀ ਸ਼ਬਦ ਹੈ| ਮਿਥ ਵਿਚ ਉਹਨਾਂ ਕ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
"ਮਿਥ" ਅੰਗਰੇਜੀ ਦੇ ਸ਼ਬਦ MYTH ਦਾ ਸਮਾਨਅਰਥੀ ਸ਼ਬਦ ਹੈ|ਹੈ। ਮਿਥ ਵਿਚ ਉਹਨਾਂ ਕਾਲਪਨਿਕ ਕਥਾਵਾਂ ਨੂੰ ਲਿਆ ਜਾਂਦਾ ਹੈ ਜਿਹੜੀਆਂ ਮਨੁੱਖ ਦੇ ਬ੍ਰਹਿਮੰਡ, ਪ੍ਰਕਿਰਤੀ ਅਤੇ ਮਨੁੱਖ ਦੇ ਵਿਹਾਰ/ਜੀਵਨ ਸੰਬੰਧੀ ਪ੍ਰਸ਼ਨਾਂ ਦੇ ਉੱਤਰਾਂ ਵਜੋਂ ਹੋਂਦ ਵਿਚ ਆਈਆਂ ਹਨ|ਹਨ। ਮਿਥਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ|ਹਨ। ਪ੍ਰਕਿਰਤੀ ਨਾਲ ਸੰਬੰਧਿਤ ਮਿਥਾਂ ਅਤੇ ਪ੍ਰਾਲੋਕਿਕ ਮਿਥਾਂ|ਮਿਥਾਂ।