ਕੰਮ ਪ੍ਰਣਾਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 2:
ਇਹ ਵਚਨ ਆਮ ਤੌਰ ਤੇ ਪੁਲਿਸਦੁਆਰਾ ਕਿਸੇ ਵੀ ਅਪਰਾਧ ਤੇ ਅਪਰਾਧੀ ਵੱਲੋਂ ਆਪਣਾਏ ਤਰੀਕਿਆਂ ਬਾਰੇ ਚਰਚਾ ਕਰਦੇ ਹੋਏ ਇਸਤੇਮਾਲ ਕੀਤਾ ਜਾਂਦਾ ਹੈ। ਅਪਰਾਧਿਕ ਰੂਪਰੇਖਾ ਬਨਾਉਣ ਇਸ ਦਾ ਅਧਿਐਨ ਕੀਤਾ ਜਾਂਦਾ ਹੈ, ਜਿੱਥੇ ਇਹ ਅਪਰਾਧੀ ਦੀ ਮਨੋਸਥਿਤੀ ਜਾਨਣ ਵਿੱਚ ਸਹਾਈ ਹੁੰਦਾ ਹੈ।<ref>Vronsky, R. ''Serial Killers'' (Berkley Books, 2004) ISBN 0-425-19640-2, p. 412.</ref>,<ref>Hazelwood, R. R, A. W. Burgess, ''Practical Aspects of Rape Investigation'', ([[CRC Press]], 2001) ISBN 0-8493-0076-2, p. 517.</ref> ਇਸ ਵਿੱਚ ਖਾਸ ਤੌਰ ਤੇ ਅਪਰਾਧੀ ਦੁਆਰਾ ਕੀਤੀ ਗਈ ਅਪਰਾਧਕ ਕਾਰਵਾਈ ਜੋ ਉਸ ਦੀ ਪਛਾਣ ਨੂੰ ਮੁਸ਼ਕਿਲ ਅਤੇ ਭੱਜਣ ਵਿੱਚ ਸਹਾਈ ਹੋਵੇ, ਉਸ ਦਾ ਵਿਅਕਤੀਗਤ ਮੁਆਇਨਾ ਸ਼ਾਮਿਲ ਹੈ। <ref name="d1">Douglas, J. E. and A. W. Burgess, A. G. Burgess, R. K. Ressler. ''Crime classification manual'' ([[John Wiley & Sons]], 2006) ISBN 0-7879-8501-5, p. 19-21.</ref> ਸ਼ੱਕੀ ਦੀ ਕਾਰਜਪ੍ਰਣਾਲੀ ਉਸ ਦੀ ਪਛਾਣ, ਸ਼ੱਕ, ਅਤੇ ਜਜ਼ਬ ਵਿੱਚ ਮਦੱਦ ਕਰਦੀ ਹੈ ਅਤੇ ਜੁਰਮ ਤੇ ਅਪਰਾਧੀ ਵਿਚਲੇ ਸੰਬੰਧ ਪਤਾ ਕਰਨ ਲਈ ਵੀ ਇਸਨੂੰ ਵਰਤਿਆ ਜਾ ਸਕਦਾ ਹੈ।<ref>Berg, B.L. ''Criminal Investigation'' (McGraw-Hill, 2008) ISBN 978-0-07-340124-9</ref>
==ਹਵਾਲੇ==
 
[[ਸ਼੍ਰੇਣੀ:ਪਰਾਧਿਕ ਤਫ਼ਤੀਸ਼]]