ਰਾਮਸਰ ਸਮਝੌਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਇੱਕ ਦਿਨ ਇੱਕ ਲੇਖ ਐਡਿਟਾਥਾਨ
ਲਾਈਨ 21:
}}
 
'''ਰਾਮਸਰ ਸਮਝੌਤਾ''' (ਪਹਿਲਾਂ '''ਕੌਮਾਂਤਰੀ ਮਹੱਤਤਾ, ਖ਼ਾਸ ਕਰ ਕੇ ਮੁਰਗਾਬੀਆਂ ਦੀਦੇ ਵਸੇਬੇ ਅਰਾਮਗਾਹ, ਵਾਲ਼ੀਆਂ ਜਲਗਾਹਾਂ ਉੱਤੇ ਸਮਝੌਤਾ''') [[ਜਲਗਾਹ|ਜਲਗਾਹਾਂ]] ਦੀ ਰੱਖ ਅਤੇ ਪਾਏਦਾਰੀ ਵਾਸਤੇ ਇੱਕ ਕੌਮਾਂਤਰੀ [[ਇਕਰਾਰਨਾਮਾ]] ਹੈ,<ref name=ramsar>[http://www.ramsar.org/cda/ramsar/display/main/main.jsp?zn=ramsar&cp=1_4000_0__ Ramsar official website], retrieved 2011-07-10</ref> ਜੋ ਜਲਗਾਹਾਂ ਦੇ ਮੁਢਲੇ ਮਾਹੌਲੀ ਕਾਰਜਾਂ ਅਤੇ ਉਹਨਾਂ ਦੇ ਮਾਲੀ, ਸੱਭਿਆਚਾਰੀ, ਵਿਗਿਆਨਕ ਅਤੇ ਦਿਲ-ਪਰਚਾਵੀ ਮੁੱਲ ਨੂੰ ਪਛਾਣਦਾ ਹੈ। ਇਹਦਾ ਨਾਂ [[ਇਰਾਨ]] ਦੇ [[ਰਾਮਸਰ, ਇਰਾਨ|ਰਾਮਸਰ]] ਸ਼ਹਿਰ ਪਿੱਛੋਂ ਪਿਆ ਹੈ ਜਿੱਥੇ ਇਹਦੇ ਉੱਤੇ ਦਸਤਖ਼ਤ ਕੀਤੇ ਗਏ ਸਨ।
==ਸਮਝੌਤੇ ਅਤੇ ਜਲਗਾਹਾਂ ਬਾਰੇ ==
ਜਲਗਾਹਾਂ ਮਨੁੱਖੀ ਹੋਂਦ ਲੈ ਜਰੂਰੀ ਹਨ।ਇਹ ਵਿਸ਼ਵ ਦੇ ਸਭ ਤੋਂ ਵੱਧ ਉਤਪਾਦਕੀ ਵਾਤਾਵਰਣ ਦਾ ਹਿੱਸਾ ਹਨ ਜਿਸਤੇ ਬੇਅੰਤ ਜੀਆ ਜੰਤ,ਰੁੱਖ ਅਤੇ ਪਸ਼ੂ ਪਾਣੀ ਅਤੇ ਖੁਰਾਕੀ ਲੋੜਾਂ ਪੂਰੀਆਂ ਕਰਕੇ ਵਿਗ੍ਸਦੇ ਹਨ।
ਜਲਗਾਹਾਂ ਦੇ ਮਾਨਵਤਾ ਨੂੰ ਵੀ ਬਹੁਤ ਸਾਰੇ ਫਾਇਦੇ ਹਨ ਜਿਵੇਂ ਤਾਜ਼ਾ ਪਾਣੀ ,ਭੋਜਨ ਦੇਣਾ, ਇਮਾਰਤੀ ਸਾਜੋ ਸਮਾਨ ਦੇਣਾ ,ਹੜਾਂ ਦੀ ਰੋਕਥਾਮ ਕਰਨਾ ,ਜਮੀਨ ਹੇਠਲੇ ਪਾਣੀ ਦੀ ਪੂਰਤੀ ਕਰਨਾ ਅਤੇ ਜਲਵਾਯੂ ਤਾਦੀਲੀ ਨੂੰ ਠੱਲ ਪਾਉਣਾ ਆਦਿ ਮੁਖ ਹਨ।
ਇਸਦੇ ਬਾਵਜੂਦ ਵੀ ਹਰ ਅਧਿਐਨ ਇਹ ਦਰਸਾਉਦਾ ਹੈ ਕਿ ਵਿਸ਼ਵ ਭਰ ਵਿਚੋਂ ਜਲਗਾਹਾਂ ਅਧੀਨ ਰਕਬਾ ਅਤੇ ਇਸਦੀ ਕੁਆਲਟੀ ਘਟਦੀ ਜਾ ਰਹੀ ਹੈ।ਪਿਛਲੀ ਸਦੀ ਵਿੱਚ ਜਲਗਾਹਾਂ ਅਧੀਨ ਰਕਬੇ ਵਿਚ 64% ਕਮੀ ਆਈ ਹੈ।ਇਸ ਨਾਲ ਇਹਨਾ ਦੇ ਮਨੁਖਤਾ ਅਤੇ ਜੀਵ ਜੰਤੂਆਂ ਨੂੰ ਹੋਣ ਵਾਲੇ ਫਾਇਦਿਆਂ ਵਿਚ ਵੀ ਕਮੀ ਆਈ ਹੈ।
==ਜਲਗਾਹਾਂ ਦੀ ਸਾਂਭ ਸੰਭਾਲ ਇੱਕ ਅੰਤਰਰਾਸ਼ਟਰੀ ਮਸਲਾ ==
 
ਜਲਗਾਹਾਂ ਦੀ ਸਾਂਭ ਸੰਭਾਲ ਇੱਕ ਅੰਤਰਰਾਸ਼ਟਰੀ ਮਸਲਾ ਹੈ ਅਤੇ ਇਸਦੀ ਮਹੱਤਤਾ ਦੇ ਮੱਦੇਨਜ਼ਰ ਵਿਸ਼ਵ ਭਰ ਦੇ [[ਰਾਮਸਰ ਸਮਝੌਤੇ ਵਿੱਚ ਸ਼ਾਮਲ 169 ਦੇਸਾਂ ਦੀ ਸੂਚੀ|169 ਦੇਸਾਂ]] ਨੇ ਜਲਗਾਹਾਂ ਨੂੰ ਬਚਾਓਣ ਦੇ ਇੱਕਲੇ ਮੁੱਦੇ ਨੂੰ ਸਮਰਪਤ ਇੱਕ ਇਕਰਾਰਨਾਮਾ ਕੀਤਾ ਤਾਂ ਜੋ ਇਸ ਮਸਲੇ ਡਾ ਹੱਲ ਸਾਰੇ ਦੇਸਾਂ ਵੱਲੋਂ ਰਲ ਮਿਲ ਕੇ ਕੀਤਾ ਜਾਵੇ।
== ਜਲਗਾਹਾਂ ਦੀ ਪਰਿਭਾਸ਼ਾ ==
ਇਸ ਸਮਝੌਤੇ ਵਿਚ ਸ਼ਾਮਲ ਸਾਰੇ ਦੇਸਾਂ ਨੇ ਜਲਗਾਹਾਂ ਦੀ ਇੱਕ ਖੁੱਲੀ ਖੁਲਾਸੀ ਪਰਿਭਾਸ਼ਾ ਅਪਣਾਈ ਜਿਸ ਵਿੱਚ ਸਾਰੀਆਂ [[ਝੀਲਾਂ ]] ਅਤੇ [[ਦਰਿਆ ]], [[ਦਲਦਲ ]] ਵਾਲੇ ਇਲਾਕੇ ,ਹਰਿਆਵਲੇ ਅਤੇ ਘਾਹ ਵਾਲੇ ਪੱਤਣ , ਸਾਰੇ [[ਡੈਲਟਾ]], [[ਜੜਬੂਟਿਆਂ ਵਾਲੇ ਖੇਤਰ]],[[ਮਾਰੂਥਲੀ ਜਲਥਾਵਾਂ]], [[ਸਮੁੰਦਰੀ ਸ਼ੈਲ-ਪੱਥਰ ਥਾਵਾਂ ]](coral reef),[[ਮੱਛੀ ਫਾਰਮ ]], [[ਜੀਰੀ ਦੇ ਖੇਤ ]] ਸ਼ਾਮਲ ਹਨ।
[[File:Upper Navua Ramsar Site, Fiji.jpg|thumb|The Upper Navua Conservation Area Ramsar Site in Fiji]]
ਇਸ ਸਮਝੌਤੇ ਦਾ ਮੰਤਵ "'''ਸਾਰੀਆਂ ਜਲਗਾਹਾਂ ਦੀ ਸੰਭਾਲ ਕਰਨਾ ਅਤੇ ਇਹਨਾ ਦਾ ਵਿਵੇਕਪੂਰਨ ਇਸਤੇਮਾਲ ਕਰਨਾ ਹੈ '''" ਅਤੇ ਇਸ ਮੰਤਵ ਦੀ ਪੂਰਤੀ ਖੇਤਰੀ ਅਤੇ ਰਾਸ਼ਟਰੀ ਕਾਰਜ ਵਿਧੀ ਰਾਹੀਂ ਅਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਕੀਤੀ ਜਾਣ ਡਾ ਪ੍ਰਣ ਲਿਆ ਗਿਆ ਤਾਂ ਕਿ ਟਿਕਾਊ ਅਤੇ ਚਿਰਸਥਾਈ ਵਿਕਾਸ ਨੂੰ ਬਰਕਰਾਰ ਰੱਖਿਆ ਜਾ ਸਕੇ।
ਇਸ ਸਮਝੌਤੇ ਦਾ ਆਧਾਰ ਤਿੰਨ ਥੰਮ ਸਨ ਜਿਹਨਾ ਤੇ ਅਮਲ ਕਰਨ ਦਾ ਪ੍ਰਣ ਲਿਆ ਗਿਆ ਸੀ :
#ਜਲਗਾਹਾਂ ਦੇ ਵਿਵੇਕਪੂਰਨ ਇਸਤੇਮਾਲ ਕਰਨ ਲਈ ਕੰਮ ਕਰਨਾ
#ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਜਲਗਾਹਾਂ ਦੀ ਪਹਿਚਾਣ ਕਰਕੇ ਉਹਨਾ ਨੂੰ ਰਾਮਸਰ ਸੂਚੀ ਵਿੱਚ ਸ਼ਾਮਲ ਕਰਨਯੋਗ ਘੋਸ਼ਿਤ ਕਰਨਾ ਅਤੇ ਉਹਨਾ ਸਾਂਭ ਸੰਭਾਲ ਲਈ ਯੋਗ ਉਪਰਾਲੇ ਕਰਨੇ
#ਅੰਤਰਦੇਸੀ ਸਰਹਦਾਂ ਤੇ ਪੈਂਦੀਆਂ ਜਲਗਾਹਾਂ ਬਾਰੇ ਇੱਕ ਦੂਜੇ ਨਾਲ ਸਹਿਯੋਗ ਕਰਨਾ
 
==ਜਲਗਾਹਾਂ ਦਾ ਵਿਵੇਕਪੂਰਨ ਇਸਤੇਮਾਲ ਕਰਨਾ==
[[File:Wise use.jpg|thumb|ਭਾਰਤ ਡਾ ਮੱਛੀ ਪਾਲਣ ਧੰਦਾ ਜਲਗਾਹਾਂ ਦੇ ਵਿਵੇਕਪੂਰਨ ਇਸਤੇਮਾਲ ਦੀ ਇੱਕ ਉਦਹਾਰਨ ]]
ਜਲਗਾਹਾਂ ਦੇ ਵਿਵੇਕਪੂਰਨ ਇਸਤੇਮਾਲ ਕਰਨਾ ਰਾਮਸਰ ਸਮਝੌਤਾ ਡਾ ਕੇਂਦਰ ਬਿੰਦੂ ਹੈ।ਇਸ ਅਨੁਸਾਰ ਸਮਝੌਤੇ ਵਿਚ ਸ਼ਾਮਲ ਸਾਰੇ ਦੇਸਾਂ ਨੂੰ ਆਪੋ ਆਪਣੇ ਖੇਤਰਾਂ ਵਿਚ ਜਲਗਾਹਾਂ ਦਾ ਵਿਵੇਕਪੂਰਨ ਢੰਗ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ ਜਿਸ ਲਈ ਵਿਸ਼ੇਸ਼ ਯੋਜਨਾਵਾਂ , ਕਾਨੂੰਨ ਅਤੇ ਜਨਤਕ ਚੇਤਨਾ ਵਿਚ ਵਾਧਾ ਆਦਿ ਕਰਨ ਦੇ ਉਪਰਾਲਿਆਂ ਰਾਹੀ ਇਸ ਮੰਤਵ ਦੀ ਪ੍ਰਾਪਤੀ ਕੀਤੀ ਜਾਣੀ ਚਾਹੀਦੀ ਹੈ। ,
<ref>{{Cite web|url=http://ramweb-uat.neox24.ch/about/the-wise-use-of-wetlands|title=Ramsar official website|last=|first=|date=|website=|publisher=|access-date=}}</ref>”.ਇਸ ਤੋਂ ਭਾਵ ਹੈ ਕਿ ਜਲਗਾਹਾਂ ਦਾ ਇਸਤੇਮਾਲ ਇਸ ਤਰੀਕੇ ਨਾਲ ਕਰਨਾ ਚਾਹੀਦਾ ਹੈ ਕਿ ਇਹਨਾ ਦਾ ਫਾਇਦਾ ਲੋਕਾਂ ਦੇ ਨਾਲ ਨਾਲ ਕੁਦਰਤੀ ਜੀਵਾਂ ਨੂੰ ਵੀ ਹੋਵੇ।
ਸਾਰੇ ਸ਼ਾਮਲ ਦੇਸਾਂ ਨੇ 1990 ਵਿਚ ਜਲਗਾਹਾਂ ਦੇ ਵਿਵੇਕਪੂਰਨ ਇਸਤੇਮਾਲ ਕਰਨ ਵਾਲੀ ਮਦ ਅਪਣਾਈ ਅਤੇ ਇਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੀਤੀਆਂ ਅਤੇ ਕਾਨੂੰਨ ਬਣਾਉਣੇ ਸ਼ੁਰੂ ਕੀਤੇ ।
 
 
 
==ਬਾਹਰੀ ਲਿੰਕ ==
* [http://www.ramsar.org/ '''Ramsar Convention on Wetlands''' official website]
* [https://rsis.ramsar.org/?pagetab=1 Ramsar Sites Information Service: official '''List of all Ramsar Sites''' website]
* [http://www.worldwetlandsday.org/ Official World Wetlands day website]
* [http://www.ramsar.org/activity/the-ramsar-awards The Ramsar Wetland Conservation Award]
 
==ਹਵਾਲੇ==
ਲਾਈਨ 34 ⟶ 63:
{{ਅਧਾਰ}}
 
[[ਸ਼੍ਰੇਣੀ:ਵਾਤਾਵਰਨੀਵਾਤਾਵਰਨ ਸਮਝੌਤੇ]]
[[ਸ਼੍ਰੇਣੀ:ਰਾਮਸਰ ਸਮਝੌਤਾ]]