ਰਾਮਸਰ ਸਮਝੌਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਇੱਕ ਦਿਨ ਇੱਕ ਲੇਖ ਐਡਿਟਾਥਾਨ
No edit summary
ਲਾਈਨ 21:
}}
 
'''ਰਾਮਸਰ ਸਮਝੌਤਾ''' (ਪਹਿਲਾਂ '''ਕੌਮਾਂਤਰੀ ਮਹੱਤਤਾ, ਖ਼ਾਸ ਕਰ ਕੇ ਮੁਰਗਾਬੀਆਂ ਦੇ ਵਸੇਬੇ , ਵਾਲ਼ੀਆਂ ਜਲਗਾਹਾਂ ਉੱਤੇ ਸਮਝੌਤਾ''') [[ਜਲਗਾਹ|ਜਲਗਾਹਾਂ]] ਦੀ ਰੱਖ ਅਤੇ ਪਾਏਦਾਰੀ ਵਾਸਤੇ ਇੱਕ ਕੌਮਾਂਤਰੀ [[ਇਕਰਾਰਨਾਮਾ]] ਹੈ,<ref name=ramsar>[http://www.ramsar.org/cda/ramsar/display/main/main.jsp?zn=ramsar&cp=1_4000_0__ Ramsar official website], retrieved 2011-07-10</ref> ਜੋ ਜਲਗਾਹਾਂ ਦੇ ਮੁਢਲੇ ਮਾਹੌਲੀ ਕਾਰਜਾਂ ਅਤੇ ਉਹਨਾਂ ਦੇ ਮਾਲੀ, ਸੱਭਿਆਚਾਰੀ, ਵਿਗਿਆਨਕ ਅਤੇ ਦਿਲ-ਪਰਚਾਵੀ ਮੁੱਲ ਨੂੰ ਪਛਾਣਦਾ ਹੈ। ਇਹਦਾ ਨਾਂ [[ਇਰਾਨ]] ਦੇ [[ਰਾਮਸਰ, ਇਰਾਨ|ਰਾਮਸਰ]] ਸ਼ਹਿਰ ਪਿੱਛੋਂਤੇ ਪਿਆ ਹੈ ਜਿੱਥੇ ਇਹਦੇ ਉੱਤੇ ਦਸਤਖ਼ਤ ਕੀਤੇ ਗਏ ਸਨ।
==ਸਮਝੌਤੇ ਅਤੇ ਜਲਗਾਹਾਂ ਬਾਰੇ ==
ਜਲਗਾਹਾਂ ਮਨੁੱਖੀ ਹੋਂਦ ਲੈ ਜਰੂਰੀ ਹਨ।ਇਹ ਵਿਸ਼ਵ ਦੇ ਸਭ ਤੋਂ ਵੱਧ ਉਤਪਾਦਕੀ ਵਾਤਾਵਰਣ ਦਾ ਹਿੱਸਾ ਹਨ ਜਿਸਤੇ ਬੇਅੰਤ ਜੀਆ ਜੰਤ,ਰੁੱਖ ਅਤੇ ਪਸ਼ੂ ਪਾਣੀ ਅਤੇ ਖੁਰਾਕੀ ਲੋੜਾਂ ਪੂਰੀਆਂ ਕਰਕੇ ਵਿਗ੍ਸਦੇ ਹਨ।