ਰਾਮਸਰ ਸਮਝੌਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 30:
ਜਲਗਾਹਾਂ ਦੀ ਸਾਂਭ ਸੰਭਾਲ ਇੱਕ ਅੰਤਰਰਾਸ਼ਟਰੀ ਮਸਲਾ ਹੈ ਅਤੇ ਇਸਦੀ ਮਹੱਤਤਾ ਦੇ ਮੱਦੇਨਜ਼ਰ ਵਿਸ਼ਵ ਭਰ ਦੇ [[ਰਾਮਸਰ ਸਮਝੌਤੇ ਵਿੱਚ ਸ਼ਾਮਲ 169 ਦੇਸਾਂ ਦੀ ਸੂਚੀ|169 ਦੇਸਾਂ]] ਨੇ ਜਲਗਾਹਾਂ ਨੂੰ ਬਚਾਓਣ ਦੇ ਇੱਕਲੇ ਮੁੱਦੇ ਨੂੰ ਸਮਰਪਤ ਇੱਕ ਇਕਰਾਰਨਾਮਾ ਕੀਤਾ ਤਾਂ ਜੋ ਇਸ ਮਸਲੇ ਡਾ ਹੱਲ ਸਾਰੇ ਦੇਸਾਂ ਵੱਲੋਂ ਰਲ ਮਿਲ ਕੇ ਕੀਤਾ ਜਾਵੇ।
== ਜਲਗਾਹਾਂ ਦੀ ਪਰਿਭਾਸ਼ਾ ==
ਇਸ ਸਮਝੌਤੇ ਵਿਚ ਸ਼ਾਮਲ ਸਾਰੇ ਦੇਸਾਂ ਨੇ ਜਲਗਾਹਾਂ ਦੀ ਇੱਕ ਖੁੱਲੀ ਖੁਲਾਸੀ ਪਰਿਭਾਸ਼ਾ ਅਪਣਾਈ ਜਿਸ ਵਿੱਚ ਸਾਰੀਆਂ [[ਝੀਲਾਂਜਲਥਾਂਵਾਂ]] ਹਰੇਕ [[ਝੀਲ]] ਅਤੇ [[ਦਰਿਆ ]], [[ਦਲਦਲ ]] ਵਾਲੇ ਇਲਾਕੇ ,ਹਰਿਆਵਲੇ ਅਤੇ ਘਾਹ ਵਾਲੇ ਪੱਤਣ , ਸਾਰੇ [[ਡੈਲਟਾ]], [[ਜੜਬੂਟਿਆਂ ਵਾਲੇ ਖੇਤਰ]],[[ਮਾਰੂਥਲੀ ਜਲਥਾਵਾਂ]], [[ਸਮੁੰਦਰੀ ਸ਼ੈਲ-ਪੱਥਰ ਥਾਵਾਂ ]](coral reef),[[ਮੱਛੀ ਫਾਰਮ ]], [[ਜੀਰੀ ਦੇ ਖੇਤ ]] ਸ਼ਾਮਲ ਹਨ।
[[File:Upper Navua Ramsar Site, Fiji.jpg|thumb|The Upper Navua Conservation Area Ramsar Site in Fiji]]
ਇਸ ਸਮਝੌਤੇ ਦਾ ਮੰਤਵ "'''ਸਾਰੀਆਂ ਜਲਗਾਹਾਂ ਦੀ ਸੰਭਾਲ ਕਰਨਾ ਅਤੇ ਇਹਨਾ ਦਾ ਵਿਵੇਕਪੂਰਨ ਇਸਤੇਮਾਲ ਕਰਨਾ ਹੈ '''" ਅਤੇ ਇਸ ਮੰਤਵ ਦੀ ਪੂਰਤੀ ਖੇਤਰੀ ਅਤੇ ਰਾਸ਼ਟਰੀ ਕਾਰਜ ਵਿਧੀ ਰਾਹੀਂ ਅਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਕੀਤੀ ਜਾਣ ਡਾ ਪ੍ਰਣ ਲਿਆ ਗਿਆ ਤਾਂ ਕਿ ਟਿਕਾਊ ਅਤੇ ਚਿਰਸਥਾਈ ਵਿਕਾਸ ਨੂੰ ਬਰਕਰਾਰ ਰੱਖਿਆ ਜਾ ਸਕੇ।
ਲਾਈਨ 36:
#ਜਲਗਾਹਾਂ ਦੇ ਵਿਵੇਕਪੂਰਨ ਇਸਤੇਮਾਲ ਕਰਨ ਲਈ ਕੰਮ ਕਰਨਾ
#ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਜਲਗਾਹਾਂ ਦੀ ਪਹਿਚਾਣ ਕਰਕੇ ਉਹਨਾ ਨੂੰ ਰਾਮਸਰ ਸੂਚੀ ਵਿੱਚ ਸ਼ਾਮਲ ਕਰਨਯੋਗ ਘੋਸ਼ਿਤ ਕਰਨਾ ਅਤੇ ਉਹਨਾ ਸਾਂਭ ਸੰਭਾਲ ਲਈ ਯੋਗ ਉਪਰਾਲੇ ਕਰਨੇ
#ਅੰਤਰਦੇਸੀ ਸਰਹਦਾਂ ਤੇ ਪੈਂਦੀਆਂ ਜਲਗਾਹਾਂ ਬਾਰੇ ਇੱਕ ਦੂਜੇ ਨਾਲ ਸਹਿਯੋਗ ਕਰਨਾ
 
==ਜਲਗਾਹਾਂ ਦਾ ਵਿਵੇਕਪੂਰਨ ਇਸਤੇਮਾਲ ਕਰਨਾ==