ਰਾਮਸਰ ਸਮਝੌਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 49:
[[File:Archipel Bolama-Bijagos Ramsar Site in Guinea-Bissau.jpg|thumb|Archipel Bolama-Bijagos Ramsar Site in Guinea-Bissau]]
ਇਸ ਨਾਲ ਹਰ ਸਰਕਾਰ ਅਜਿਹੀਆਂ ਜਲਗਾਹਾਂ ਦਾ ਇਸ ਸਮਝੌਤੇ ਅਨੁਸਾਰ ਵਿਕਾਸ ਕਰਨ ਦੀ ਪ੍ਰਤੀਬਧਤਾ ਦਾ ਪਾਲਣ ਹੋਣ ਨੂੰ ਸਮਰਥਨ ਮਿਲਣਾ ਸੀ।ਇਸ ਵਿਚ ਸ਼ਾਮਲ ਹੋਣ ਵਾਲੀਆਂ ਜਲਗਾਹਾਂ ਨੂੰ ਨਵਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਿਆਰ ਮਿਲਦਾ ਸੀ ਅਤੇ ਇਹ ਸਿਰਫ ਉਸ ਦੇਸ ਲਈ ਹੀ ਮਹਤਵਪੂਰਨ ਨਾ ਰਹਿ ਕੇ ਸਮੁਚੀ ਮਾਨਵਤਾ ਅਤੇ ਵਿਸ਼ਵ ਲਈ ਮਹਤਵਪੂਰਨ ਬਣ ਜਾਂਦੀਆਂ ਸਨ।
ਮਾਰਚ 2016 ਤੱਕ ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਜਲਗਾਹਾਂ ਦੀ ਸੂਚੀ ("ਰਾਮਸਰ ਸੂਚੀ") '''2,231 ਰਾਮਸਰ ਥਾਵਾਂ ਸ਼ਾਮਲ ਸਨ ''' ਜਿਸ ਅਧੀਨ 2.1 ਮਿਲੀਅਨ ਰਕਬਾ ਸੀ।ਸਭ ਤੋਂ ਵਧ ਗਿਣਤੀ ਵਾਲੀਆਂ ਰਾਮਸਰ ਥਾਵਾਂ ਵਾਲਾ ਦੇਸ [[ਬਰਤਾਨੀਆ]] ਹੈ ਜਿਸ ਦੀਆਂ 170 ਜਲਗਾਹਾਂ ਵਾਲੀਆਂ ਥਾਵਾਂ ਸ਼ਾਮਲ ਸਨ ਅਤੇ ਸਭ ਤੋਂ ਵਧ ਰਕਬੇ ਵਾਲਾ ਦੇਸ [[ਬੋਲਵੀਆਬੋਲੀਵੀਆ]] ਹੈ ਜਿਸਦਾ 140,000 ਵਰਗ ਕਿਲੋਮੀਟਰ ਰਕਬਾ ਅਜਿਹੀਆਂ ਥਾਵਾਂ ਅਧੀਨ ਹੈ।
 
<ref>{{Cite web|url=https://rsis.ramsar.org/|title=Ramsar Sites Information Service|last=|first=|date=|website=|publisher=|access-date=}}</ref>