7 ਸਤੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2:
'''7 ਸਤੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 250ਵਾਂ ([[ਲੀਪ ਸਾਲ]] ਵਿੱਚ 251ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 115 ਦਿਨ ਬਾਕੀ ਹਨ।
== ਵਾਕਿਆ ==
[[File:Desmond Tutu 2013-10-23 001.jpg|120px|thumb|[[ਦੇਸਮੰਡ ਟੂਟੂ]]]]
 
* [[1896]] – ਲੁਡਵਿੰਗ ਰੇਹਨ ਨੇ ਪਹਿਲੀ ਦਿਲ ਦਾ ਅਪਰੇਸ਼ਨ ਸਫਲਤਾਪੂਰਵਿਕ ਕੀਤਾ।
== ਛੁੱਟੀਆਂ ==
* [[1927]] – ਪਹਿਲਾ ਇਲੈਕਟ੍ਰਾਨਿਕ ਟੀਵੀ ਬਣਿਆ ਜਿਸ ਨੂੰ [[ਫਿਲੋ ਫਰਨਸਵਰਥ]] ਨੇ ਪ੍ਰਾਪਤ ਕੀਤਾ।
* [[1986]] – ਦੱਖਣੀ ਅਫਰੀਕਾ ਦੇ ਚਰਚ ਦਾ ਪਹਿਲਾ ਕਾਲਾ ਪ੍ਰਬੰਧਕ [[ਦੇਸਮੰਡ ਟੂਟੂ]] ਬਣਿਆ।
 
== ਜਨਮ ==
[[File:Sunil Gangopadhyay taken by Ragib.jpg|120px|thumb|[[ਸੁਨੀਲ ਗੰਗੋਪਾਧਿਆਏ]]]]
* [[1533]] – ਇੰਗਲੈਂਡ ਅਤੇ ਆਇਰਲੈਂਡ ਦੀ ਰਾਣੀ [[ਅਲੀਜ਼ਾਬੈਥ ਪਹਿਲੀ]] ਦਾ ਜਨਮ।
* [[1887]] – ਸੰਸਕ੍ਰਿਤ ਵਿਦਵਾਨ ਅਤੇ ਬੰਗਾਲੀ ਦਾਰਸ਼ਨਕ [[ਗੋਪੀਨਾਥ ਕਵੀਰਾਜ]] ਦਾ ਜਨਮ।
* [[1870]] – ਰੂਸੀ ਕਹਾਣੀ ਲੇਖਕ, ਜਹਾਜ਼-ਚਾਲਕ, ਕਾਢੀ ਅਤੇ ਸਾਹਸੀ ਯਾਤਰੀ [[ਅਲੈਗਜ਼ੈਂਡਰ ਕੂਪਰਿਨ]] ਦਾ ਜਨਮ।
* [[1906]] – ਭਾਰਤੀ ਫ਼ਿਲਮੀ ਨਿਰਦੇਸ਼ਕ [[ਮਹਿਬੂਬ ਖਾਨ]] ਦਾ ਜਨਮ।
* [[1917]] – ਆਸਟਰੇਲਿਆਈ – ਬਰੀਤਾਨੀ ਰਸਾਇਣ ਵਿਗਿਆਨੀ [[ਜਾਨ ਕਾਰਨਫੋਰਥ]] ਦਾ ਜਨਮ।
* [[1933]] – ਭਾਰਤ ਦੀ ਸਾਮਾਜਕ ਕਾਰਕੁਨ,ਜਿਸਨੇ ਔਰਤਾਂ ਦੇ ਸਾਮਾਜਕ ਅਤੇ ਆਰਥਕ ਵਿਕਾਸ ਦੀ ਦਿਸ਼ਾ ਵਿੱਚ ਮਹੱਤਵਪੂਰਣ ਕਾਰਜ ਕੀਤਾ [[ਇਲਾ ਭੱਟ]] ਦਾ ਜਨਮ।
* [[1934]] – ਸਰਸਵਤੀ ਸਨਮਾਨ ਨਾਲ ਸਨਮਾਨਿਤ ਸਾਹਿਤਕਾਰ, ਬੰਗਾਲੀ ਕਵੀ [[ਸੁਨੀਲ ਗੰਗੋਪਾਧਿਆਏ]] ਦਾ ਜਨਮ।
* [[1941]] – ਹਿੰਦੀ ਨਾਵਲਕਾਰ ਅਤੇ ਨਾਟਕਕਾਰ [[ਸਰੇਂਦਰ ਵਰਮਾ]] ਦਾ ਜਨਮ।
* [[1953]] – ਭਾਰਤੀ ਅਭਿਨੇਤਰੀ [[ਲਿਲੇਟ ਦੂਬੇ]] ਦਾ ਜਨਮ।
* [[1954]] – ਪੰਜਾਬੀ ਲੇਖਕ, ਪੱਤਰਕਾਰ [[ਸਤਨਾਮ ਸਿੰਘ ਮਾਣਕ]] ਦਾ ਜਨਮ।
 
==ਦਿਹਾਂਤ==
* [[1979]] – ਅੰਗਰੇਜ਼ੀ ਸਾਹਿਤਕ ਆਲੋਚਕ [[ਆਈ ਏ ਰਿਚਰਡਸ]] ਦਾ ਦਿਹਾਂਤ।
* [[2004]] – ਉਰਦੂ ਅਫ਼ਸਾਨਾਕਾਰ, ਡਰਾਮਾਕਾਰ, ਵਾਰਤਕਕਾਰ [[ਇਸ਼ਫ਼ਾਕ ਅਹਿਮਦ]] ਦਾ ਦਿਹਾਂਤ।
 
[[ਸ਼੍ਰੇਣੀ:ਸਤੰਬਰ]]