ਮਨੁੱਖੀ ਦਿਮਾਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 43:
=== ਸੇਰੇਬਰਮ===
ਇਹ ਮਨੁੱਖੀ ਦਿਮਾਗ ਦਾ ਸਭ ਤੋਂ ਵੱਡਾ ਹਿੱਸਾ ਹੁੰਦਾ ਹੈ. ਇਹ ਦੋ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈ. ਇਹਨਾਂ ਹਿੱਸਿਆਂ ਨੂੰ ਸੇਰੇਬਰਲ ਹੈਮੀਸਫੇਰ ਕਿਹੰਦੇ ਹਨ.
====ਕੰਮ=====
• ਇਹ ਹਰ ਤਰਾਂ ਦੇ ਵੋਲਲੰਟਰੀ ਐਕਸ਼ਨ ਨੂੰ ਕੰਟ੍ਰੋਲ ਕਰਦਾ ਹੈ.
• ਇਸਦੇ ਵਿੱਚ ਹੀ ਸਾਰੀ ਮੈਮਰੀ/ ਯਾਦਾਸ਼ਤ ਹੁੰਦੀ ਹੈ.
• ਇਸਦੇ ਵਿੱਚ ਬਹੁਤ ਸਾਰੇ ਲੋਬ ਹੁੰਦੇ ਹਨ ਜੋ ਕਿ ਸਾਨੂੰ ਸੁਣਨ, ਦੇਖਣ, ਆਦਿ ਦੀ ਸਮਰਥਾ ਦਿੰਦੇ ਹਨ.
• ਇਹ ਸਾਰੇ ਮੋਟਰ ਐਕਸ਼ਨਾਂ ਨੂੰ ਕੰਟ੍ਰੋਲ ਕਰਦੇ ਹੈ.
 
===ਹਿਪੋਥੈਲੇਮਸ===
{{ਮੁੱਖ|ਹਿਪੋਥੈਲੇਮਸ}}