11 ਸਤੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''11 ਸਤੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 254ਵਾਂ ([[ਲੀਪ ਸਾਲ]] ਵਿੱਚ 255ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 111 ਦਿਨ ਬਾਕੀ ਹਨ।
==ਵਾਕਿਆ==
[[File:UA Flight 175 hits WTC south tower 9-11 edit.jpeg|right|180px|[[11 ਸਤੰਬਰ 2001 ਦੇ ਹਮਲੇ]]]]
* [[1893]] – [[ਸਵਾਮੀ ਵਿਵੇਕਾਨੰਦ]], ਅਮਰੀਕਾ ਦੇ ਸ਼ਿਕਾਗੋ ਨਗਰ ਵਿੱਚ ਸਰਬ ਧਰਮ ਮਹਾਸਮੇਲਣ ਵਿੱਚ ਭਾਗ ਲੈਣ ਪਹੁੰਚੇ।
* [[1914]] – [[ਪਹਿਲੀ ਸੰਸਾਰ ਜੰਗ]]: [[ਆਸਟਰੇਲਿਆ]] ਦੀ ਜਲ ਅਤੇ ਥਲ ਫ਼ੌਜ ਨੇ ਨਿਊ ਪੋਮਰਨ (ਹੁਣ ਨਿਊ ਬਰੀਟਨ) ਤੇ ਕਬਜ਼ਾ ਕੀਤਾ।