12 ਸਤੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
No edit summary
ਲਾਈਨ 2:
'''12 ਸਤੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 255ਵਾਂ ([[ਲੀਪ ਸਾਲ]] ਵਿੱਚ 256ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 110 ਦਿਨ ਬਾਕੀ ਹਨ।
== ਵਾਕਿਆ ==
[[File:03-Men of the Loodiaah (Ludhiana) Sikh Regiment in China, Circa 1860..jpg|thumb|140px|11ਵੀਂ ਸਿੱਖ ਰੈਜਮੈਂਟ ਦੇ ਮੈਂਬਰ 1860 ਵਿਚ]]
 
* [[1897]] – [[ਸਾਰਾਗੜ੍ਹੀ ਦੀ ਲੜਾਈ]]: ਉੱਤਰ-ਪੱਛਮੀ ਫਰੰਟੀਅਰ ਸੂਬੇ ‘ਤੇ ਅਫਗਾਨਿਸਤਾਨ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹੀ ਦੇ ਸਥਾਨ ‘ਤੇ ਸਮਾਪਤ ਹੋਈ।
== ਛੂਟੀਆਂ ==
* [[1897]] – [[ਸਾਰਾਗੜ੍ਹੀ ਦੀ ਲੜਾਈ]] ਦੇ ਸਿਰਲੱਥ ਸੂਰਮਿਆਂ ਨੂੰ [[ਇੰਡੀਅਨ ਆਡਰ ਆਫ ਮੈਰਿਟ]] ਨਾਲ ਨਿਵਾਜਿਆ ਗਿਆ।
 
* [[1914]] – [[ਪਹਿਲੀ ਸੰਸਾਰ ਜੰਗ]]: ਬਰਿਟਨ ਦੀ ਮਦਦ ਕਾਰਨ [[ਮਰਨ ਦੀ ਪਹਿਲੀ ਲੜਾਈ]] ਵਿੱਚ ਜਰਮਨੀ ਨੂੰ ਪੈਰਿਸ ਵਿੱਚ ਆਉਣ ਤੋਂ ਰੋਕ ਦਿੱਤਾ
== ਜਨਮ ==
* [[2015]] – [[ਪੇਟਲਾਬਾਦ ਧਮਾਕਾ]]: ਭਾਰਤ ਦੇ ਮੱਧ ਪ੍ਰਦੇਸ਼ ਰਾਜ ਵਿੱਚ ਝਾਬੂਆ ਜ਼ਿਲੇ ਦੇ ਪੇਟਲਾਬਾਦ ਸ਼ਹਿਰ ਵਿੱਚ ਹੋਏ ਇੱਕ ਧਮਾਕੇ ਨਾਲ, ਲਗਭਗ 104 ਲੋਕ ਮਾਰੇ ਗਏ।
== ਜਨਮ ==
* [[1887]] – ਆਸਟਰੀਆ ਦੇ ਮਹਾਨ ਵਿਗਿਆਨੀ [[ਐਰਵਿਨ ਸ਼ਰੋਡਿੰਗਰ]] ਦਾ ਜਨਮ ਹੋਇਆ।
* [[1894]] – ਭਾਰਤੀ ਬੰਗਾਲੀ ਲੇਖਕ [[ਬਿਭੂਤੀਭੂਸ਼ਣ ਬੰਧੋਪਾਧਿਆਏ]] ਦਾ ਜਨਮ।
* [[1897]] – ਫ੍ਰੇਚ ਵਿਗਿਆਨੀ ਅਤੇ ਮੈਰੀ ਕਿਊਰੀ ਅਤੇ ਪੀਅਰੇ ਕਿਊਰੀ ਦੀ ਧੀ ਅਤੇ ਫ੍ਰੇਡੇਰੀਕ ਜੋਲੀਓ-ਕਿਊਰੀ ਦੀ ਪਤਨੀ [[ਇਰੀਨ ਜੋਲੀਓ-ਕੂਰੀ]] ਦਾ ਜਨਮ।
* [[1913]] – ਅਮਰੀਕਾ ਦਾ ਮਹਾਨ ਅਥਲੀਟ [[ਜੈਸੀ ਓਵਨਜ਼]] ਦਾ ਜਨਮ।
* [[1921]] – ਪੋਲਿਸ਼ ਲੇਖਕ, ਵਿਗਿਆਨ ਕਥਾ ਸਾਹਿਤ, ਦਰਸ਼ਨਸ਼ਾਸਤ [[ਸਤਾਨੀਸਲਾਵ ਲੈੱਮ]] ਦਾ ਜਨਮ।
* [[1937]] – ਪੰਜਾਬ ਦੇ ਨਕਸਲਬਾੜੀ ਆਗੂ ਅਤੇ ਜੁਝਾਰਵਾਦੀ ਪੰਜਾਬੀ ਕਵੀ [[ਦਰਸ਼ਨ ਦੁਸਾਂਝ]] ਦਾ ਜਨਮ।
* [[1972]] – ਬੰਗਲਾਦੇਸ਼ੀ-ਅਮਰੀਕੀ ਇੰਜੀਨੀਅਰ, ਲੇਖਕ, ਬਲੌਗਰ ਅਤੇ ਬੰਗਲਾਦੇਸ਼ੀ ਮੂਲ ਦਾ ਧਰਮ ਨਿਰਪੱਖ ਕਾਰਕੁਨ [[ਅਭੀਜੀਤ ਰਾਏ]] ਦਾ ਜਨਮ।
* [[1981]] – ਪੰਜਾਬੀ ਗਾਇਕ, ਨਿਰਮਾਤਾ, ਸੰਗੀਤਕਾਰ ਅਤੇ ਗੀਤਕਾਰ [[ਰੌਸ਼ਨ ਪ੍ਰਿੰਸ]] ਦਾ ਜਨਮ।
* [[1982]] – ਪੰਜਾਬੀ ਗਾਇਕ ਅਤੇ ਗੀਤਕਾਰ [[ਸ਼ੈਰੀ ਮਾਨ]] ਦਾ ਜਨਮ।
==ਦਿਹਾਂਤ==
* [[1885]] – [[ਜੰਮੂ ਅਤੇ ਕਸ਼ਮੀਰ]] ਦੇ ਮਹਾਰਾਜਾ [[ਮਹਾਰਾਜਾ ਰਣਬੀਰ ਸਿੰਘ]] ਦਾ ਦਿਹਾਂਤ।
* [[1922]] – ਹਿੰਦੀ ਸਾਹਿਤਕਾਰ [[ਚੰਦਰਧਰ ਸ਼ਰਮਾ ਗੁਲੇਰੀ]] ਦਾ ਦਿਹਾਂਤ।
* [[1962]] – ਹਿੰਦੀ ਦਾ ਬਹੁਮੁਖੀ ਪ੍ਰਤਿਭਾਵਾਲੇ ਰਚਨਾਕਾਰਾਂ [[ਰਾਂਗੇ ਰਾਘਵ]] ਦਾ ਦਿਹਾਂਤ।
* [[1981]] – ਇਤਾਲਵੀ ਕਵੀ, ਵਾਰਤਕਕਾਰ, ਸੰਪਾਦਕ ਅਤੇ ਅਨੁਵਾਦਕ [[ਯੂਜੇਨੋ ਮੋਂਤਾਲੇ]] ਦਾ ਦਿਹਾਂਤ।
* [[1987]] – ਉਰਦੂ ਸ਼ਾਇਰ [[ਫ਼ਿਕਰ ਤੌਂਸਵੀ]] ਦਾ ਦਿਹਾਂਤ।
* [[2008]] – ਅਮਰੀਕਾ ਦੇ ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ [[ਡੇਵਿਡ ਫਾਸਟਰ ਵਾਲਸ]] ਦਾ ਦਿਹਾਂਤ।
* [[2009]] – ਅਮਰੀਕੀ ਜੀਵ-ਵਿਗਿਆਨੀ, ਨੋਬੇਲ ਸ਼ਾਂਤੀ ਇਨਾਮ ਜੇਤੂ [[ਨੌਰਮਨ ਬੋਰਲੌਗ]] ਦਾ ਦਿਹਾਂਤ।
* [[2014]] – ਭਾਰਤ ਦੇ ਰਾਜਨੇਤਾ ਅਤੇ ਗੋਰਖਨਾਥ ਮੰਦਰ ਦੇ ਭੂਤਪੂਰਵ ਪੀਠੇਸ਼ਵਰ [[ਮਹੰਤ ਅਵੈਦਿਅਨਾਥ]] ਦਾ ਦਿਹਾਂਤ।
 
[[ਸ਼੍ਰੇਣੀ:ਸਤੰਬਰ]]