"13 ਸਤੰਬਰ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
'''13 ਸਤੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 256ਵਾਂ ([[ਲੀਪ ਸਾਲ]] ਵਿੱਚ 257ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 109 ਦਿਨ ਬਾਕੀ ਹਨ।
== ਵਾਕਿਆ ==
* [[1915]] – ਪਹਿਲੇ ਲਾਹੌਰ ਸਾਜ਼ਿਸ਼ ਕੇਸ ਅਧੀਨ ਮੁਕੱਦਮਾ 'ਚ [[ਬਾਬਾ ਜਵਾਲਾ ਸਿੰਘ]] ਨੂੰ ਜੀਵਨ ਭਰ ਦੇਸ਼ ਨਿਕਾਲੇ ਦੀ ਸਜ਼ਾ ਸੁਣਾਈ
 
* [[1922]] – [[ਗੁਰੂ ਕੇ ਬਾਗ਼ ਦਾ ਮੋਰਚਾ]]: ਮੈਕਲੈਗਨ ਖੁਦ ਗੁਰੂ ਕੇ ਬਾਗ ਪੁੱਜਾ।
== ਛੁੱਟੀਆਂ ==
* [[1942]] – [[ਦੂਜਾ ਵਿਸ਼ਵ ਯੁੱਧ]]: [[ਸਤਾਲਿਨਗਾਰਾਦ ਦਾ ਯੁੱਧ]] ਪੋਲੁਸ ਦੀ ਅਗਵਾਈ ਵਿੱਚ ਜਰਮਨ ਦੀ ਫ਼ੌਜ ਸਤਾਲਿਨਗਾਰਦ ਸ਼ਹਿਰ ਵਿੱਚ ਦਾਖਲ ਹੋ ਗਈ।
 
* [[2008]] – ਭਾਰਤ ਦੀ ਰਾਜਧਾਨੀ ਦਿੱਲੀ 'ਚ ਲੜੀਵਾਰ ਬੰਬ ਧਮਾਕੇ ਹੋਏ ਜਿਸ 'ਚ 30 ਮੌਤਾਂ ਅਤੇ 130 ਜ਼ਖ਼ਮੀ ਹੋਏ।
== ਜਨਮ ==
* [[1886]] – [[ਭਾਰਤ ਦੀ ਆਜ਼ਾਦੀ ਦੀ ਲਹਿਰ]] ਦੌਰਾਨ ਪੰਜਾਬ ਵਿੱਚੋਂ ਉੱਠੀ [[ਬੱਬਰ ਅਕਾਲੀ ਲਹਿਰ]] ਦਾ ਬਾਨੀ [[ਕਿਸ਼ਨ ਸਿੰਘ ਗੜਗੱਜ]] ਦਾ ਜਨਮ।
* [[1903]] – ਪੰਜਾਬੀ ਸਾਹਿਤਕਾਰ [[ਗਿਆਨੀ ਲਾਲ ਸਿੰਘ ਗੁੱਜਰਾਂਵਾਲੀਆ]] ਦਾ ਜਨਮ।
* [[1940]] – ਕੋਸਟਾਕੀਕਾ ਦੇ ਸਿਆਸਤਦਾਨ, [[ਨੋਬਲ ਸ਼ਾਂਤੀ ਪੁਰਸਕਾਰ]] ਜੇਤੂ [[ਔਸਕਾਰ ਆਰੀਆਸ]] ਦਾ ਜਨਮ।
==ਦਿਹਾਂਤ==
[[File:Jatin Das Indian freedom fighter.gif|thumb|120px|[[ਜਤਿੰਦਰ ਨਾਥ ਦਾਸ]]]]
* [[1321]] – ਮੱਧ ਕਾਲ ਦੇ ਇਤਾਲਵੀ ਕਵੀ [[ਦਾਂਤੇ ਆਲੀਗੀਏਰੀ]]
* [[1872]] – ਜਰਮਨ ਦਾਰਸ਼ਨਿਕ ਅਤੇ ਨਰਵਿਗਿਆਨੀ [[ਲੁਡਵਿਗ ਫ਼ਿਊਰਬਾਖ]] ਦਾ ਦਿਹਾਂਤ।
* [[1929]] – ਭਾਰਤ ਦਾ ਇੱਕ ਆਜ਼ਾਦੀ ਘੁਲਾਟੀਆ [[ਜਤਿੰਦਰ ਨਾਥ ਦਾਸ]] ਸਹੀਦ ਹੋਇਆ।
* [[1944]] – ਭਾਰਤੀ-ਮੂਲ ਦੀ ਬਰਤਾਨਵੀ ਖੁਫ਼ੀਆ ਜਾਸੂਸ [[ਨੂਰ ਇਨਾਇਤ ਖ਼ਾਨ]] ਦਾ ਦਿਹਾਂਤ।
* [[1973]] – ਉਰਦੂ ਲੇਖਕ, ਮਾਰਕਸਵਾਦੀ ਚਿੰਤਕ ਅਤੇ ਇਨਕਲਾਬੀ ਆਗੂ [[ਸੱਜਾਦ ਜ਼ਹੀਰ]] ਦਾ ਦਿਹਾਂਤ।
 
[[ਸ਼੍ਰੇਣੀ:ਸਤੰਬਰ]]