20 ਸਤੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
No edit summary
ਲਾਈਨ 2:
'''20 ਸਤੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 263ਵਾਂ ([[ਲੀਪ ਸਾਲ]] ਵਿੱਚ 264ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 102 ਦਿਨ ਬਾਕੀ ਹਨ।
==ਵਾਕਿਆ==
* [[622]] – ਇਸਲਾਮ ਦਾ [[ਮੁਹੰਮਦ|ਪੈਗੰਬਰ ਮੁਹੰਮਦ]] ਸਾਹਿਬ ਅਤੇ [[ਅਬੂ ਬਕਰ]] [[ਮਦੀਨਾ]] ਪਹੁੰਚੇ।
 
* [[1857]] – [[ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ]] ਸਮਾਪਤ ਹੋਇਆ।
==ਛੁੱਟੀਆਂ==
* [[1878]] – ਭਾਰਤ ਦਾ ਮਸ਼ਹੂਰ ਰੋਜਾਨਾ [[ਦ ਹਿੰਦੂ]] ਦਾ ਪ੍ਰਕਾਸ਼ਨ ਸ਼ੁਰੂ ਹੋਇਆ।
 
* [[1981]] – ਨਿਰੰਕਾਰੀ-ਸਿੱਖ ਝਗੜੇ ਦੇ ਮੁਕੱਦਮੇ ਦੀ ਤਫ਼ਤੀਸ਼ ਵਾਸਤੇ ਸੰਤ [[ਜਰਨੈਲ ਸਿੰਘ ਭਿੰਡਰਾਂਵਾਲਾ]] ਮਹਿਤਾ ਚੌਂਕ ਵਿੱਚ ਗ੍ਰਿਫ਼ਤਾਰੀ ਹੋਏ।
==ਜਨਮ==
[[File:Mehar Mittal.jpg|120px|thumb|[[ਮੇਹਰ ਮਿੱਤਲ]]]]
* [[1878]] – ਨਾਵਲ ਜੰਗਲ (1906) ਦੇ ਰਚੇਤਾ, ਅਮਰੀਕੀ ਲੇਖਕ [[ਅਪਟਨ ਸਿੰਕਲੇਅਰ]] ਦਾ ਜਨਮ।
* [[1905]] – ਪੰਜਾਬੀ ਦੇ ਇੱਕ ਪ੍ਰਗਤੀਵਾਦੀ ਅਤੇ ਰੋਮਾਂਸਵਾਦੀ ਸਾਹਿਤਕਾਰ ਅਤੇ ਸੰਪਾਦਕ [[ਪ੍ਰੋਫ਼ੈਸਰ ਮੋਹਨ ਸਿੰਘ]] ਦਾ ਜਨਮ।
* [[1934]] – ਪੰਜਾਬ ਦਾ ਕਮੇਡੀ ਫ਼ਿਲਮੀ ਕਲਾਕਾਰ [[ਮੇਹਰ ਮਿੱਤਲ]] ਦਾ ਜਨਮ।
* [[1934]] – ਅੰਤਰਰਾਸ਼ਟਰੀ ਫਿਲਮ ਸਟਾਰ ਅਤੇ ਇਟਲੀ ਦੀ ਸਭ ਤੋਂ ਮਸ਼ਹੂਰ ਅਤੇ ਸਨਮਾਨਿਤ ਅਦਾਕਾਰਾ [[ਸੋਫੀਆ ਲਾਰੇਨ]] ਦਾ ਜਨਮ।
* [[1949]] – ਭਾਰਤੀ ਫਿਲਮ ਨਿਰਦੇਸ਼ਕ, ਨਿਰਮਾਤਾ ਅਤੇ ਸਕਰੀਨਲੇਖਕ [[ਮਹੇਸ਼ ਭੱਟ]] ਦਾ ਜਨਮ।
* [[1965]] – ਭਾਰਤ ਪਟਕਥਾ ਲੇਖਕਾ [[ਸ਼ਗੁਫਤਾ ਰਫ਼ੀਕ]] ਦਾ ਜਨਮ।
* [[1968]] – ਰੂਸੀ ਲੇਖਕ ਅਤੇ ਪੱਤਰਕਾਰ, ਸਵੈਜੀਵਨੀ ਕਾਲੇ ਤੇ ਚਿੱਟਾ ਨਾਲ ਮਸ਼ਹੂਰ ਹੋਇਆ [[ਰੂਬੈੱਨ ਗਾਯੇਗੋ]] ਦਾ ਜਨਮ।
* [[1986]] – ਭਾਰਤੀ ਮੈਰਾਥਨ ਦੌੜਕ [[ਖੇਤਾ ਰਾਮ]] ਦਾ ਜਨਮ।
==ਦਿਹਾਂਤ==
* [[1388]] – ਦਿੱਲੀ ਸਲਤਨਤ ਵਿੱਚ ਤੁਗਲਕ ਖ਼ਾਨਦਾਨ ਦਾ ਇੱਕ ਸ਼ਾਸਕ [[ਫ਼ਿਰੋਜ ਸ਼ਾਹ ਤੁਗਲਕ]] ਦਾ ਦਿਹਾਂਤ।
* [[1569]] – ਮੁਗਲ ਬਾਦਸ਼ਹਾ [[ਜਹਾਂਗੀਰ]] ਦਾ ਦਿਹਾਂਤ।
* [[1810]] – ਉਰਦੂ ਅਤੇ ਫਾਰਸੀ ਭਾਸ਼ਾ ਦੇ ਮਹਾਨ ਸ਼ਾਇਰ [[ਮੀਰ ਤਕੀ ਮੀਰ]] ਦਾ ਦਿਹਾਂਤ।
* [[1933]] – ਆਗੂ ਥੀਓਸੋਫਿਸਟ, ਇਸਤਰੀ ਅਧਿਕਾਰਾਂ ਦੀ ਸਮਰਥਕ, ਲੇਖਕ, ਵਕਤਾ ਅਤੇ ਭਾਰਤ-ਪ੍ਰੇਮੀ ਮਹਿਲਾ [[ਐਨੀ ਬੇਸੈਂਟ]] ਦਾ ਦਿਹਾਂਤ।
 
[[ਸ਼੍ਰੇਣੀ:ਸਤੰਬਰ]]