ਸਾਊਥਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Link railway station
ਲਾਈਨ 20:
== ਇਤਹਾਸ==
==ਸੱਭਿਆਚਾਰ==
[[File:Southall station sign.jpg|right|thumb|ਅੰਗਰੇਜ਼ੀ ਵਿੱਚ ਅਤੇ [[ਪੰਜਾਬੀ ਭਾਸ਼ਾ|ਪੰਜਾਬੀ]], ([[ਗੁਰਮੁਖੀ]]) ਵਿੱਚ [[ਸਾਊਥਾਲ ਰੇਲਵੇ ਸਟੇਸ਼ਨ|ਸਟੇਸ਼ਨ]] ਦਾ ਫੱਟਾ]]
ਸਾਊਥਹਾਲ ਦੀ 70,000 ਅਬਾਦੀ ਦਾ 55 % [[ਭਾਰਤ | ਭਾਰਤੀ]]/[[ਪਾਕਿਸਤਾਨ | ਪਾਕਿਸਤਾਨੀ]] ([[ਬਰਤਾਨਵੀ ਏਸ਼ੀਆਈ]]) ਹੈ। ਇਸੇ ਲਈ ਇਸ ਨੂੰ ਬਹੁਤ ਵਾਰ "[[ਲਿੱਟਲ ਇੰਡੀਆ (ਲੋਕੇਸ਼ਨ)|ਲਿਟਲ ਇੰਡੀਆ]]" ਵੀ ਕਿਹਾ ਜਾਂਦਾ ਹੈ।<ref>{{Cite news|url=http://news.bbc.co.uk/1/hi/uk_politics/vote_2005/frontpage/4514245.stm|title=British Asians' immigration fears |last=Harcourt |first=Gordon|date=4 May 2005|work=BBC News|accessdate=21 March 2009}}</ref><ref>{{Cite news|url=http://www.indianexpress.com/oldStory/16530/|title=Voice from Little India|last=Philipose|first=Pamela|date=13 July 2003|work=Indian Express|accessdate=13 December 2009}}</ref><ref>{{Cite news|url=http://www.timesonline.co.uk/tol/news/politics/article2115361.ece?print=yes&randnum=1151003209000|title=Cameron is given a black eye by the real Southall|last=Dhaliwal|first=Nirpal|date=22 July 2007|work=The Sunday Times|accessdate=13 December 2009 | location=London}}</ref><ref>{{Cite news|url=http://www.asiansinmedia.org/2009/04/06/the-untold-southall-story/|title=The (untold) Southall Story|last=Bhamra|first=Kuljit|date=6 April 2009|work=Asians in Media Magazine|accessdate=13 December 2009}}</ref><ref>{{Cite news|url=http://travel.nytimes.com/2006/01/29/travel/29dayout.html|title=A Real Taste of South Asia? Take the Tube to Southall|last=Rappeport|first=Alan|date=29 January 2006|work=New York Times|accessdate=13 December 2009}}</ref> 1950 ਵਿੱਚ, ਸਾਊਥ ਏਸ਼ੀਆਈ ਲੋਕਾਂ ਦਾ ਪਹਿਲਾ ਗਰੁੱਪ ਇੱਕ ਸਾਬਕਾ [[ਬਰਤਾਨਵੀ ਭਾਰਤ|ਬਰਤਾਨਵੀ ਭਾਰਤੀ]] ਫ਼ੌਜੀ ਅਧਿਕਾਰੀ ਦੀ ਮਲਕੀਅਤ, ਇਕ ਸਥਾਨਕ ਫੈਕਟਰੀ ਵਿਚ ਕੰਮ ਕਰਨ ਲਈ, ਸਾਊਥਾਲ 'ਚ ਆਇਆ ਸੀ। [[ਲੰਡਨ ਹੀਥਰੋ ਏਅਰਪੋਰਟ]] ਦੀ ਨੇੜਤਾ ਕਾਰਨ ਵਧ ਰਹੇ ਰੁਜ਼ਗਾਰ ਦੇ ਮੌਕਿਆਂ ਸਦਕਾ ਇਥੇ ਦੱਖਣੀ ਏਸ਼ੀਆਈ ਲੋਕਾਂ ਦੀ ਅਬਾਦੀ ਵਧਦੀ ਚਲੀ ਗਈ।