"ਮੁਕਤਸਰ ਦੀ ਮਾਘੀ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (clean up using AWB)
No edit summary
ਮਾਘੀ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਸਾਰੇ ਭਾਰਤ ਵਿੱਚ ਲੋਕੀ ਹੁਮ ਹੁਮਾ ਕੇ ਦਰਿਆਵਾਂ,ਸਰੋਵਰਾਂ,ਝੀਲਾਂ ਆਦਿ ਵਿੱਚ [[ਇਸ਼ਨਾਨ]] ਕਰ ਕੇ ਮਾਘੀ ਮਨਾਉਂਦੇ ਹਨ। ਮਾਘੀ ਦੇ ਮਹੀਨੇ ਦੀ [[ਸੰਗਰਾਂਦ]] ਨੂੰ ਸਾਰੇ [[ਪੰਜਾਬ]] ਵਿੱਚ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ [[ਸੂਰਜ]] [[ਧੰਨ]] [[ਰਾਸ਼ੀ]] ਵਿਚੋਂ [[ਮਕਰ]] ਰਾਸ਼ੀ ਵਿੱਚ ਪੈਰ ਪਾਉਂਦਾ ਹੈ। ਮਕਰ ਰਾਸ਼ੀ ਸਭ ਰਾਸ਼ੀਆਂ ਵਿਚੋਂ ਪ੍ਰਧਾਨ ਰਾਸ਼ੀ ਹੈ। ਇਸ ਦਿਨ ਵਾਲੀ ਸੰਗਰਾਂਦ ਸਭ ਸੰਗਰਾਂਦਾਂ ਵਿਚੋਂ ਵਧੇਰੇ ਮਹਤਵ ਵਾਲੀ ਹੁੰਦੀ ਹੈ। ਇਸ ਦਿਨ ਸਾਰੇ ਭਾਰਤ ਵਿੱਚ ਬੜੇ ਵੱਡੇ ਪੁਰਬ ਮਨਾਏ ਜਾਂਦੇ ਹਨ ਜਿਵੇਂ [[ਉੱਤਰ ਪ੍ਰਦੇਸ਼]] ਵਿੱਚ [[ਰੰਗੋਲੀ]],[[ਤਾਮਿਲਨਾਡੁ]] ਵਿੱਚ [[ਪੋਂਗਲ]], [[ਮਹਾਰਾਸਟਰ]] ਵਿੱਚ ਮਿਲਣ ਦਿਵਸ|
==ਮੁਕਤਸਰ ਦੀ ਮਾਘੀ==
ਮੁਕਤਸਰ ਦੀ ਮਾਘੀ ਦੇ ਨਾਂ ਨਾਲ ਜਾਣਿਆ ਜਾਂਦਾ ਮਾਘੀ ਦਾ ਮੇਲਾ ਪੰਜਾਬੀਆਂ ਲਈ ਖਾਸ ਇਤਿਹਾਸਕ ਅਤੇ ਧਾਰਮਿਕ ਮਹੱਤਵ ਰੱਖਦਾ ਹੈ | ਜਿਸ ਨੂੰ ਪੰਜਾਬ ਵਿੱਚ ਬਿਨਾਂ ਕਿਸੇ ਜਾਤ ਪਾਤ ਅਤੇ ਵਿਤਕਰੇ ਬਗੈਰ ਸ਼ਰਧਾ ਭਾਵਨਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਮੇਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘ ਦੇ ਮਹੀਨੇ ਦੀ ਪਹਿਲੀ ਤਾਰੀਖ਼ ਅਥਵਾ ਮਾਘ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ। ਇਸ ਮੇਲੇ ਨੂੰ ਚਾਲੀ ਮੁਕਤਿਆਂ ਦੀ ਸ਼ਹੀਦੀ ਨੂੰ ਯਾਦ ਕਰਨ ਦੇ ਪ੍ਰਯੋਜਨ ਵਜੋਂ ਵੀ ਮਨਾਇਆ ਜਾਂਦਾ ਹੈ| ਮੁਕਤਸਰ ਦੇ ਮੇਲੇ ਦਾ ਜ਼ਿਕਰ ਕਈ ਲੋਕ ਗੀਤਾਂ ਵਿੱਚ ਆਉਂਦਾ ਹੈ ਜਿਵੇਂ ਹੇਠਾਂ ਲਿਖੇ [[ਲੋਕ-ਗੀਤ]] ਅਤੇ [[ਬੋਲੀ]] ਵਿੱਚ ਦੇਖਇਆ ਜਾ ਸਕਦਾ ਹੈ।
1.ਲੈ ਚੱਲ ਵੇ ਨਣਦ ਦਿਆ ਵੀਰਾ