ਮਾਰਗਰੈੱਟ ਕੋਰਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਤਸਵੀਰਾਂ ਜੋਡ਼ੀਆਂ
ਟੈਗ: ਮੋਬਾਈਲ ਐਪ ਦੀ ਸੋਧ
(edited with ProveIt)
ਲਾਈਨ 39:
}}
[[File:Margaret Court at the net 1970.jpg|thumb|left|upright| 1970 ਵਿੱਚ ਮਾਰਗਰੈੱਟ ਕੋਰਟ]]
'''ਮਾਰਗਰੈੱਟ ਕੋਰਟ''' (ਜਨਮ 16 ਜੁਲਾਈ 1942) ਜਿਸਨੂੰ ਕਿ '''ਮਾਰਗਰੈੱਟ ਸਮਿੱਥ ਕੋਰਟ''' ਵੀ ਕਿਹਾ ਜਾਂਦਾ ਹੈ, ਇੱਕ [[ਟੈਨਿਸ]] ਖਿਡਾਰਨ ਹੈ।<ref name="web">{{cite web | url=http://www.heraldsun.com.au/sport/margaret-court/story-e6frf9if-1225874948364 | title=Legend Margaret Court tips Sam Stosur to win French Open | accessdate=5 ਸਤੰਬਰ 2016}}</ref> ਮਾਰਗਰੈੱਟ ਵਿਸ਼ਵ ਦੀ ਸਾਬਕਾ ਨੰਬਰ 1 ਰੈਕਿੰਗ ਵਾਲੀ ਖਿਡਾਰਨ ਹੈ। ਉਹ ਹੁਣ [[ਪਰਥ]], ਆਸਟਰੇਲੀਆ ਵਿੱਚ ਕ੍ਰਿਸਚਨ ਮੰਤਰੀ ਹੈ, ਪਰ ਉਹ ਆਪਣੇ ਖੇਡ ਜੀਵਨ ਕਰਕੇ ਜਾਣੀ ਜਾਂਦੀ ਹੈ। ਮਾਰਗਰੈੱਟ ਨੇ ਕਈ ਗਰੈਂਡ-ਸਲੈਮ ਜਿੱਤੇ ਹਨ ਅਤੇ ਉਸ ਜਿੰਨੇ ਸਲੈਮ ਹੋਰ ਕਿਸੇ ਵੀ ਟੈਨਿਸ ਖਿਡਾਰਨ ਦੇ ਨਹੀਂ ਹਨ।
 
1970 ਵਿੱਚ ਗਰੈਂਡ-ਸਲੈਮ ਜਿੱਤ ਕੇ ਉਹ ਅਜਿਹਾ ਕਰਨ ਵਾਲੀ ਉਹ ਪਹਿਲੀ ਮਹਿਲਾ ਖਿਡਾਰਨ ਬਣੀ ਸੀ। ਉਸਨੇ ਕੁੱਲ 64 ਵੱਡੇ ਟਾਈਟਲ ਜਿੱਤੇ ਹਨ, ਜੋ ਕਿ ਕਿਸੇ ਵੀ ਟੈਨਿਸ ਖਿਡਾਰੀ ਲਈ ਵੱਡੀ ਉਪਲਬਧੀ ਹੈ।