ਨੈਨੀਤਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"नैनीताल" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
No edit summary
ਲਾਈਨ 1:
'''ਨੈਨੀਤਾਲ '''[[ਭਾਰਤ]] ਦੇ [[ਉੱਤਰਾਖੰਡ]] ਰਾਜ ਦਾ ਇਕ ਪ੍ਰਮੁੱਖ ਸੈਰ ਸਪਾਟੇ ਵਾਲਾ ਥਾਂ ਹੈ। ਕੂਮਾਊ ਖੇਰਰ ਵਿਚ ਨੈਨੀਤਾਲ ਜਿਲ੍ਹੇ ਦਾ ਬਹੁਤ ਮਹੱਤਵ ਹੈ। ਨੈਨੀ ਦਾ ਅਰਥ ਹੈ 'ਅੱਖਾਂ' ਅਤੇ ਤਾਲ ਦਾ ਅਰਥ ਹੈ 'ਝੀਲ' ਹੈ। ਨੈਨੀਤਾਲ ਜਿਲ੍ਹੇ ਵਿਚ ਅੱਜ ਵੀ ਸਭ ਤੋਂ ਵੱਧ ਝੀਲਾਂ ਹਨ ਜਿਸ ਕਰਕੇ ੲਿਸ ਨੂੰ ਭਾਰਤ ਦਾ "ਲੇਕ ਅਾਫ਼ ਡਿਸਟ੍ਰਿਕ" ਕਿਹਾ ਜਾਂਦਾ ਹੈ। ਬਰਫ਼ ਨਾਲ ਢਕੀਆਂ ਪਹਾੜੀਆਂ ਵਿਚਕਾਰ ਵਸਿਆ ਇਹ ਥਾਂ ਝੀਲਾਂ ਨਾਲ ਵੀ ਆਲੇ-ਦੁਆਲੇ ਤੋਂ ਘਿਰਿਆ ਹੈ। ਇਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਝੀਲ ਨੈਨੀ ਹੈ ਜਿਸ ਕਰਕੇ ਇਸ ਥਾਂ ਦਾ ਵੀ ਨੈਨੀਤਾਲ ਪੈ ਗਿਆ। ਨੈਨੀਤਾਲ ਦੇ ਚਾਰੇ ਪਾਸੇ ਕੁਦਰਤੀ ਨਜ਼ਾਰਿਆਂ ਦੀ ਭਰਮਾਰ ਹੈਹੈ।<ref name=gazeteerquote>[http://dsal.uchicago.edu/reference/gazetteer/pager.html?objectid=DS405.1.I34_V18_328.gif Nainital District], ''[[The Imperial Gazetteer of India]]'', volume 18, pp. 322–323. 1908</ref>
==ਫੋਟੋ ਗੈਲਰੀ==
[[ਤਸਵੀਰ:Nainital_lake_in_the_morning.jpg|right|thumb|300x300px|ਨੈਨੀਤਾਲ ਝੀਲ]]
<gallery>
[[ਤਸਵੀਰ:Nainital_Lake_and_Town.JPG|thumb|ਨੈਨੀਤਾਲ ਝੀਲ ਅਤੇ ਸ਼ਹਿਰ ਦਾ ਦ੍ਰਿਸ਼]]
[[ਤਸਵੀਰ:Nainital_lake_in_the_morning.jpg|right|thumb|300x300px|ਨੈਨੀਤਾਲ ਝੀਲ]]
 
[[ਤਸਵੀਰ:Nainital_Lake_and_Town.JPG|thumb|ਨੈਨੀਤਾਲ ਝੀਲ ਅਤੇ ਸ਼ਹਿਰ ਦਾ ਦ੍ਰਿਸ਼]]
</gallery>
== ਹਵਾਲੇ ==
{{ਹਵਾਲੇ}}
* <cite id="CITEREFBateman1860">Bateman, Josiah&#x20;(1860),&#x20;''The Life of The Right Rev. Daniel Wilson, D.D., Late Lord Bishop of Calcutta and Metropolitan of India, Volume II'', John Murray, Albemarle Street, London.</cite>
* <cite id="CITEREFCorbett1944 (2002)">Corbett, Jim&#x20;(1944 (2002)),&#x20;''Man-Eaters of Kumaon'', Oxford India Reprint</cite>