ਸ਼ਟੈੱਫ਼ੀ ਗ੍ਰਾਫ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਿੱਜੇ ਸੁਧਾਰੇ
→‎ਜੀਵਨ: ਕੜੀਆਂ ਜੋੜੀਆਂ
ਟੈਗ: ਮੋਬਾਈਲ ਐਪ ਦੀ ਸੋਧ
ਲਾਈਨ 56:
'''ਸਟੈਫ਼ਨੀ ਮਾਰੀਆ''' "'''ਸ਼ਟੈੱਫ਼ੀ'''" '''ਗ੍ਰਾਫ਼''' ({{IPA-de|ˈʃtɛfiː ˈgʁa:f}}; ਜਨਮ 14 ਜੂਨ 1969) ਇੱਕ ਸਾਬਕਾ [[ਜਰਮਨੀ|ਜਰਮਨ]] [[ਟੈਨਿਸ]] ਖਿਡਾਰੀ ਹੈ। ਉਹ ਵਿਸ਼ਵ ਦੀ ਨੰਬਰ 1 ਟੈਨਿਸ ਖਿਡਾਰਨ ਵੀ ਰਹਿ ਚੁੱਕੀ ਹੈ। ਸਟੇਫੀ ਨੇ ਸਿੰਗਲਸ ਮੁਕਾਬਲਿਆਂ ਵਿੱਚ 22 ਗਰੈਂਡ ਸਲੈਮ ਜਿੱਤੇ ਹਨ, ਇਸ ਲਈ ਉਸਨੂੰ [[ਧਰਤੀ|ਵਿਸ਼ਵ]] ਦੀਆਂ ਮਹਾਨ [[ਟੈਨਿਸ]] ਖਿਡਾਰਨਾਂ ਵਿੱਚ ਗਿਣਿਆ ਜਾਂਦਾ ਹੈ।<ref name="Steffi Graf WTA Year In Detail">{{cite web|title=Steffi Graf Year In Detail|url=http://www.wtatennis.com/players/player/2718/title/steffi-graf#yearindetail|accessdate=24 June 2013}}</ref>
==ਜੀਵਨ==
ਸ਼ਟੈੱਫ਼ੀ ਗ੍ਰਾਫ਼ ਦਾ ਜਨਮ 14 ਜੂਨ 1969 ਨੂੰ ਮਾਨਹਾਈਮ, ਪੱਛਮੀ ਜਰਮਨੀ ਵਿੱਚ ਹੋਇਆ ਸੀ। ਸਟੇਫੀ ਨੇ 18 ਅਕਤੂਬਰ 1982 ਨੂੰ [[ਟੈਨਿਸ]] ਖੇਡਣਾ ਸ਼ੁਰੂ ਕੀਤਾ ਸੀ ਅਤੇ 13 ਅਗਸਤ 1999 ਨੂੰ ਉਹ ਰਿਟਾਇਰ ਹੋ ਗਈ ਸੀ। ਉਸਨੇ ਖੇਡ ਜੀਵਨ ਦੌਰਾਨ ਕੁੱਲ 900 ਸਿੰਗਲਸ ਮੁਕਾਬਲੇ ਜਿੱਤੇ ਸਨ ਜਦਕਿ ਕੇਵਲ 115 ਮੁਕਾਬਲੇ ਹੀ ਹਾਰੇ ਸਨ। ਇਸਉਸਦੇ ਲਈਨਾਂਮ ਉਸਨੂੰਸਭ ਟੈਨਿਸਤੋਂ ਦੀਜਿਆਦਾ ਮਹਾਨ(ਲਗਾਤਾਰ) ਖਿਡਾਰਨਵਾਰ ਕਿਹਾਨੰਬਰ ਜਾਂਦਾ1 ਰੈਕਿੰਗ 'ਤੇ ਟਿਕੇ ਰਹਿਣ ਦਾ ਰਿਕਾਰਡ ਵੀ ਦਰਜ ਹੈ।
== ਅਵਾਰਡ ਅਤੇ ਸਨਮਾਨ ==
 
ਗ੍ਰਾਫ਼ ਨੂੰ 1987, 1988, 1989, 1990, 1993, 1995 ਅਤੇ 1996 ਵਿੱਚ ''ਅੰਤਰ-ਰਾਸ਼ਟਰੀ ਟੈਨਿਸ ਸੰਘ ਵਿਸ਼ਵ ਚੈਂਪੀਅਨ'' ਚੁਣਿਆ ਗਿਆ ਸੀ ਅਤੇ ਉਸਨੂੰ 1987, 1988, 1989, 1990, 1993, 1994, 1995, 1996 ਵਿੱਚ ''ਡਬਲਿਊਟੀਏ ਸਾਲ ਦੀ ਸਰਵੋਤਮ ਖਿਡਾਰਨ'' ਚੁਣਿਆ ਗਿਆ ਸੀ। 1986, 1987, 1988, 1989 ਅਤੇ 1999 ਵਿੱਚ ਸਟੇਫੀ ਨੂੰ ''[[ਜਰਮਨੀ]] ਦੀ ਸਰਵੋਤਮ ਖਿਡਾਰਨ'' ਵੀ ਚੁਣਿਆ ਗਿਆ ਸੀ।
 
2004 ਵਿੱਚ ਉਸਨੂੰ ''ਅੰਤਰ-ਰਾਸ਼ਟਰੀ ਟੈਨਿਸ ਹਾਲ ਆਫ਼ ਫੇਮ'' ਵਿੱਚ ਅਤੇ 2008 ਵਿੱਚ ਸਟੇਫੀ ਨੂੰ ''ਜਰਮਨ ਸਪੋਰਟਸ ਹਾਲ ਆਫ਼ ਫੇਮ'' ਵਿੱਚ ਸ਼ਾਮਿਲ ਕੀਤਾ ਗਿਆ ਸੀ।
 
== ਖੇਡ ਜੀਵਨ ਅੰਕਡ਼ੇ ==
{|class=wikitable style=text-align:center;font-size:97%