ਸ਼ਟੈੱਫ਼ੀ ਗ੍ਰਾਫ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਜੀਵਨ: ਕੜੀਆਂ ਜੋੜੀਆਂ, ਤਸਵੀਰਾਂ ਜੋਡ਼ੀਆਂ
ਟੈਗ: ਮੋਬਾਈਲ ਐਪ ਦੀ ਸੋਧ
→‎ਜੀਵਨ: ਕੜੀਆਂ ਜੋੜੀਆਂ
ਟੈਗ: ਮੋਬਾਈਲ ਐਪ ਦੀ ਸੋਧ
ਲਾਈਨ 58:
ਸ਼ਟੈੱਫ਼ੀ ਗ੍ਰਾਫ਼ ਦਾ ਜਨਮ 14 ਜੂਨ 1969 ਨੂੰ ਮਾਨਹਾਈਮ, ਪੱਛਮੀ ਜਰਮਨੀ ਵਿੱਚ ਹੋਇਆ ਸੀ। ਸਟੇਫੀ ਨੇ 18 ਅਕਤੂਬਰ 1982 ਨੂੰ [[ਟੈਨਿਸ]] ਖੇਡਣਾ ਸ਼ੁਰੂ ਕੀਤਾ ਸੀ ਅਤੇ 13 ਅਗਸਤ 1999 ਨੂੰ ਉਹ ਰਿਟਾਇਰ ਹੋ ਗਈ ਸੀ। ਉਸਨੇ ਖੇਡ ਜੀਵਨ ਦੌਰਾਨ ਕੁੱਲ 900 ਸਿੰਗਲਸ ਮੁਕਾਬਲੇ ਜਿੱਤੇ ਸਨ ਜਦਕਿ ਕੇਵਲ 115 ਮੁਕਾਬਲੇ ਹੀ ਹਾਰੇ ਸਨ। ਉਸਦੇ ਨਾਂਮ ਸਭ ਤੋਂ ਜਿਆਦਾ (ਲਗਾਤਾਰ) ਵਾਰ 377 ਹਫ਼ਤੇ ਨੰਬਰ 1 ਰੈਕਿੰਗ 'ਤੇ ਟਿਕੇ ਰਹਿਣ ਦਾ ਰਿਕਾਰਡ ਵੀ ਦਰਜ ਹੈ।
[[File:Steffi Graf (Wimbledon 2009).jpg|thumb|ਵਿੰਬਲਡਨ 2009 ਸਮੇਂ ਸਟੇਫੀ ਗ੍ਰਾਫ਼]]
1997 ਵਿੱਚ ਸਟੇਫੀ ਨੂੰ ਕੁਝ ਨਿੱਜੀ ਕਾਰਨਾਂ ਕਰਕੇ ''ਕੈਥੋਲਿਕ ਚਰਚ'' ਨੂੰ ਛੱਡਣਾ ਪਿਆ ਸੀ।<ref>{{cite web|url=http://www.independent.co.uk/news/world/steffi-proof-that-the-rich-dont-get-to-heaven-1252835.html |title=Steffi: proof that the rich don't get to heaven |publisher=''The Independent'' |date=27 July 1997 |accessdate=19 September 2014 }}</ref>
 
22 ਅਕਤੂਬਰ 2001 ਨੂੰ ਉਸਦਾ ਵਿਆਹ ''ਆਂਦਰੇ ਆਗਾਸੀ'' ਨਾਲ ਹੋ ਗਿਆ ਸੀ।<ref>{{cite web|last=Knolle |first=Sharon |url=http://abcnews.go.com/Entertainment/story?id=101751&page=1 |title=Andre Agassi and Steffi Graf Wed |publisher=Abcnews.go.com |accessdate=17 May 2011}}</ref>ਉਸਦੇ ਦੋ ਬੱਚੇ ਹਨ: ਪੁੱਤਰ ਜਾਦੇਨ ਗਿਲ (ਜਨਮ 2001) ਅਤੇ ਪੁੱਤਰੀ ਜਾਜ਼ ਏਲੇ (ਜਨਮ 2003)।<ref>{{cite web|title=Graf, Agassi Are Parents of a Boy|url=http://articles.latimes.com/2001/oct/28/sports/sp-62661|publisher=[[Los Angeles Times]]|date=28 October 2001}}</ref><ref>{{cite web|last=Knolle|first=Sharon|url=http://abcnews.go.com/Entertainment/story?id=101751&page=1|title=Andre Agassi and Steffi Graf Wed|publisher=Abcnews.go.com|accessdate=June 6, 2011| archiveurl= //web.archive.org/web/20110522145516/http://abcnews.go.com/Entertainment/story?id=101751&page=1| archivedate= May 22, 2011 <!--DASHBot-->| deadurl= no}}</ref>ਇਹ ਪਰਿਵਾਰ ਹੁਣ [[ਨੇਵਾਡਾ]], [[ਲਾਸ ਵੇਗਸ]] ਕੋਲ ਰਹਿ ਰਿਹਾ ਹੈ।<ref>{{cite web|url=http://www.reviewjournal.com/sports/love-everything-graf-now |title=Love is everything to Graf now |publisher=''Las Vegas Review-Journal'' |date=20 May 2010 |accessdate=18 September 2014 }}</ref> ਗ੍ਰਾਫ਼ ਦੀ ਮਾਤਾ ਅਤੇ ਉਸਦਾ ਭਰਾ ਮਿਚੇਲ ਗ੍ਰਾਫ਼ ਵੀ ਆਪਣੇ ਚਾਰ ਬੱਚਿਆਂ ਨਾਲ ਇਸ ਪਰਿਵਾਰ ਦੇ ਨਾਲ ਹੀ ਰਹਿ ਰਿਹਾ ਹੈ।<ref>{{cite web|url=http://www.hellomagazine.com/celebrities/2014062019501/tennis-legendsteffi-graff-talks-royal-ascot-and-career/|title=Tennis legend Steffi Graf talks Royal Ascot and her career to HELLO! Online|work=hellomagazine.com}}</ref>
ਸਟੇਫੀ 1998 ਵਿੱਚ ਉਸ ਦੁਆਰਾ ਬਣਾਈ ਗਈ 'ਕੱਲ੍ਹ ਲਈ ਬੱਚੇ' (ਚਿਲਡ੍ਰਨ ਫ਼ਾਰ ਟੂਮਾਰੋਅ) ਗੈਰ-ਸਰਕਾਰੀ ਸੰਸਥਾ ਦੀ ਮੁਖੀ ਵੀ ਹੈ।<ref name="Steffi Graf WTA Bio">{{cite web|title=Steffi Graf Biography|url=http://www.wtatennis.com/players/player/2718/title/steffi-graf|accessdate=24 June 2013}}</ref><ref name="Steffi Graf WTA Bio"/>
 
2001 ਵਿੱਚ ਸਟੇਫੀ ਨੇ ਆਪਣਾ ਨਾਂਮ 'ਸਟੇਫਨੀ' ਦੀ ਜਗ੍ਹਾ 'ਸਟੇਫੀ' ਵਰਤਣਾ ਸ਼ੁਰੂ ਕਰ ਦਿੱਤਾ ਸੀ।<ref>{{cite web|title=Don't call me Steffi|url=http://news.bbc.co.uk/sport2/hi/tennis/1273774.stm|publisher=[[BBC]]|date=12 April 2001}}</ref>
[[File:Steffi Graf für Rexona.jpg|thumb|ਸਟੇਫੀ ਗ੍ਰਾਫ਼]]