ਸੇਰੇਨਾ ਵਿਲੀਅਮਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਿਆਕਰਨ ਸਹੀ ਕੀਤੀ, ਕੜੀਆਂ ਜੋੜੀਆਂ
ਟੈਗ: ਮੋਬਾਈਲ ਐਪ ਦੀ ਸੋਧ
Added links
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 5:
| caption = 2013 ਵਿੱਚ ਸੇਰੇਨਾ
| country=[[ਅਮਰੀਕਾ]]
| residence = ਪਾਮ ਬੀਚ ਬਾਗ, ਫ਼ਲੋਰਿਡਾ, ਯੂ.ਐੱਸ.<ref name="WTA profile">{{wta|id=9044|name=Serena Williams}}</ref>
| birth_date = {{birth date and age|1981|9|26}}
| birth_place = ਮਿਕੀਗਨ, [[ਅਮਰੀਕਾ]]
|height = {{height|ft=5|in=9}}<ref name="WTA profile"/>
| turnedpro = 24 ਸਤੰਬਰ 1995
| coach = [[ਰਿਚਰਡ ਵਿਲੀਅਮਸ]] (1994{{ndash}})<br />ਓਰਾਕੇਨ ਪ੍ਰਾਈਸ<br />ਪੈਟਰਿਕ ਮੋਰਾਤਗਲੂ (2012{{ndash}})<ref>Rankin, Claudia [http://www.nytimes.com/2015/08/30/magazine/the-meaning-of-serena-williams.html The Meaning of Serena Williams] ''The New York Times''. August 25, 2015</ref>
ਲਾਈਨ 62:
{{MedalGold | 2012 ਲੰਡਨ | ਡਬਲਸ}}
}}
'''ਸੇਰੇਨਾ ਜਾਮੇਕਾ ਵਿਲੀਅਮਸ''' [[ਅਮਰੀਕਾ]] ਦੀ [[ਟੈਨਿਸ]] ਖਿਡਾਰਨ ਹੈ। ਉਹ ਵਿਸ਼ਵ ਦੀ ਮੌਜੂਦਾ ਰੈਕਿੰਗ ਵਿੱਚ ਟੈਨਿਸ ਦੀ ਨੰਬਰ 1 ਖਿਡਾਰਨ ਹੈ। ਸੇਰੇਨਾ 22 ਗਰੈਂਡ ਸਲੈਮ ਜਿੱਤ ਕੇ ਓਪਨ ਯੁੱਗ ਵਿੱਚ [[ਜਰਮਨੀ]] ਦੀ [[ਸ਼ਟੈੱਫ਼ੀ ਗ੍ਰਾਫ਼]] ਦੀ ਬਰਾਬਰੀ ਕਰ ਚੁੱਕੀ ਹੈ। 1999 ਵਿੱਚ ਸੇਰੇਨਾ ਨੇ ਖੇਡ ਜੀਵਨ ਦਾ ਪਹਿਲਾ ਗਰੈਂਡ ਸਲੈਮ ਯੂਐੱਸ ਓਪਨ ਦੇ ਰੂਪ ਵਿੱਚ ਜਿੱਤਿਆ ਸੀ ਅਤੇ ਸੇਰੇਨਾ ਹੁਣ 6 ਯੂਐੱਸ ਖਿਤਾਬ ਜਿੱਤ ਕੇ [[ਕ੍ਰਿਸ ਏਵਰਟ]] ਦੇ ਓਪਨ ਯੁੱਗ ਦੇ ਸਭ ਤੋਂ ਜਿਆਦਾ ਖਿਤਾਬ ਜਿੱਤਣ ਦੇ ਰਿਕਾਰਡ ਦੀ ਬਰਾਬਰੀ 'ਤੇ ਹੈ।
 
5 ਸਤੰਬਰ 2016, ਦਿਨ ਸੋਮਵਾਰ ਨੂੰ ਯੂਐੱਸ ਓਪਨ ਟੈਨਿਸ ਦੇ ਪ੍ਰੀਕੁਆਰਟਰ ਫ਼ਾਈਨਲ ਵਿੱਚ ਜਿੱਤ ਦਰਜ ਕਰਨ ਨਾਲ ਹੀ ਉਹ ਅਮਰੀਕੀ ਓਪਨ ਯੁੱਗ ਵਿੱਚ ਸਭ ਤੋਂ ਜਿਆਦਾ ਗਰੈਂਡ ਸਲੈਮ ਮੈਚ ਜਿੱਤਣ ਵਾਲੀ ਪਹਿਲੀ ਖਿਡਾਰੀ ਬਣ ਗਈ ਹੈ। 308 ਵੀਂ ਜਿੱਤ ਹਾਸਿਲ ਕਰ ਕੇ ਉਸ ਨੇ [[ਸਵਿਟਜ਼ਰਲੈਂਡ]] ਦੇ [[ਰੋਜ਼ਰ ਫੈਡਰਰ]] ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਸੇਰੇਨਾ ਨੇ 16 ਸਾਲ ਦੀ ਉਮਰ ਵਿੱਚ ਪਹਿਲਾ ਗਰੈਂਡ ਸਲੈਮ ਮੈਚ ਜਿੱਤਿਆ ਸੀ ਜਦ ਆਸਟ੍ਰੇਲੀਆਈ ਓਪਨ ਵਿੱਚ ਇਰੀਨਾ ਸਪਿਰਲੀਆ ਨੂੰ 6-7, 6-3, 6-1 ਨਾਲ ਮਾਤ ਦਿੱਤੀ ਸੀ। ਸੇਰੇਨਾ ਦਾ ਗਰੈਂਡ ਸਲੈਮ ਵਿੱਚ ਜਿੱਤ ਹਾਰ ਦਾ ਰਿਕਾਰਡ (.880 ਦੇ ਔਸਤ ਨਾਲ) 308-42 ਦਾ ਰਿਹਾ ਹੈ।
 
==ਹਵਾਲੇ==