ਡਰੈਗਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
→‎top: fmt
ਲਾਈਨ 5:
[[ਤਸਵੀਰ:Paphal_(Musée_du_Quai_Branly)_(4489839164).jpg|thumb|220x220px|[[ਭਾਰਤ]] ਦੇ [[ਮਣੀਪੁਰ|ਮਣੀਪੁਰਮਣੀਪੁਰ]] ਰਾਜ ਵਿਚ ਪੋਉਬੀ ਲਈ ਪਫਲ ਦੀ ਮੂਰਤੀ, ਜੋ ਪਾਖੰਗਬਾ ਨਾਮ ਡਰੈਗਨ-ਰੂਪੀ ਦੇਵਤਾ ਦਾ ਰੂਪ ਹੈ<br>
]]
'''ਡਰੈਗਨ''' ਜਾਂ ਅਜ਼ਦਹਾ ਇਕ ਕਲਪਨਿਕ ਜੀਵ ਹੈ ਜੋ ਸੱਪ ਦੀ ਤਰ੍ਹਾਂ ਹੁੰਦਾ ਹੈ ਅਤੇ ਕੁਝ ਡਰੈਗਨ ਵਿਚ ਉਡਣ ਅਤੇ ਅੱਗ ਉਗਲਣ ਦੀ ਸਮਰੱਥਾ ਸੀ। ਇਹ ਦੁਨੀਆਂ ਦੇ ਕਈ ਸਭਿਆਚਾਰ ਮਿਥਖਾਂ ਵਿਚ ਮਿਲਦਾ ਹੈ। ਕਈ ਵਾਰ ਇਸ ਜੀਵ ਨੂੰ ਅਜ਼ਗਰ ਵੀ ਕਿਹਾ ਜਾਂਦਾ ਹੈ, ਪਰ ਇਹ ਥੋੜਾ ਗ਼ਲਤ ਹੈ ਕਿਉਂਕਿ 'ਅਣਗਰ' ਸੱਪ ਦੀ ਪ੍ਰਜਾਤੀ ਹੈ, ਜਿਸਨੂੰ ਅੰਗਰੇਜੀ ਵਿਚ ਪਾਇਥਨ (python) ਕਿਹਾ ਜਾਂਦਾ ਹੈ।
 
== ਸ਼ਾਬਦਿਕ ਅਰਥ ==
ਅੰਗਰੇਜੀ ਵਿਚ ਇਸ ਕਾਲਪਨਿਕ ਜੀਵ ਨੂੰ ਡਰੈਗਨ ਕਿਹਾ ਜਾਂਦਾ ਹੈ ਜੋ ਕਿ [[ਯੂਨਾਨੀ ਭਾਸ਼ਾ]] ਦੇ ਦਰਕੋਨ ਸ਼ਬਦ ਤੋਂ ੳਾਇੳਾ ਹੈ, ਜਿਸਦਾ  ਅਰਥ ਹੈ 'ਇਕ ਵੱਡੇ ਆਕਾਰ ਦਾ ਸੱਪ' ਵਿਸ਼ੇਸ਼ ਤੌਰ'ਤੇ ਪਾਣੀ ਵਿਚ ਰਹਿਣ ਵਾਲਾ ਸੱਪ"।