ਲਾਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਲਾਮਾ''' ਤਿੱਬਤੀ ਬੁੱਧ ਧਰਮ ਦੇ ਕਿਸੇ ਸਾਧੂ ਜਾਂ ਧਰਮ ਗੁਰੂ ਦੇ ਸਤਿ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

15:06, 7 ਸਤੰਬਰ 2016 ਦਾ ਦੁਹਰਾਅ

ਲਾਮਾ ਤਿੱਬਤੀ ਬੁੱਧ ਧਰਮ ਦੇ ਕਿਸੇ ਸਾਧੂ ਜਾਂ ਧਰਮ ਗੁਰੂ ਦੇ ਸਤਿਕਾਰ ਵਿਚ ਵਰਤਿਆ ਜਾਣ ਵਾਲਾ ਸ਼ਬਦ ਹੈ। ਲਾਮਾ ਕੀ ਪ੍ਰਕਾਰ ਅਤੇ ਸ਼੍ਰੇਣੀਆਂ ਦੇ ਹੋ ਸਕਦੇ ਹਨ ਜਿਵੇਂ ਪੰਚੇਨ ਲਾਮਾ,ਦਲਾਈ ਲਾਮਾ, ਕਰਮਾਪਾ ਲਾਮਾ ਆਦਿ।