7 ਅਕਤੂਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
 
ਲਾਈਨ 2:
'''7 ਅਕਤੂਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 280ਵਾਂ ([[ਲੀਪ ਸਾਲ]] ਵਿੱਚ 281ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 85 ਦਿਨ ਬਾਕੀ ਹਨ।
== ਵਾਕਿਆ ==
* [[1556]] – [[ਹੇਮੂ]] ਦਿਲੀ ਦੇ ਸਿੰਘਾਸਣ ਤੇ ਬੈਠਿਆ।
* [[1708]]– [[ਗੁਰੂ ਗੋਬਿੰਦ ਸਿੰਘ]] ਜੀ ਦਾ ਸਸਕਾਰ ਕੀਤਾ ਗਿਆ।
* [[1963]]– ਅਮਰੀਕਨ ਰਾਸ਼ਟਰਪਤੀ [[ਜੇ ਐੱਫ਼ ਕੈਨੇਡੀ]] ਨੇ [[ਇੰਗਲੈਂਡ]] ਅਤੇ [[ਰੂਸ]] ਨਾਲ [[ਨਿਊਕਲਰ ਤਜਰਬਿਆਂ]] ਉੱਤੇ ਪਾਬੰਦੀ ਲਾਉਣ ਦੇ ਸਮਝੌਤੇ ਉੱਤੇ ਦਸਤਖ਼ਤ ਕੀਤੇ।
* [[1982]]– [[ਅਮਰੀਕਾ]] ਦੇ [[ਨਿਊਯਾਰਕ ਸਟਾਕ ਐਕਸਚੇਂਜ]] ਵਿੱਚ ਇਕੋ ਦਿਨ ਵਿੱਚ 14 ਕਰੋੜ 70 ਲੱਖ ਸ਼ੇਅਰਾਂ ਦੀ ਖ਼ਰੀਦੋ ਫ਼ਰੋਖ਼ਤ ਹੋਈ।
* [[1985]]– [[ਅਮਰੀਕਾ]] ਨੇ ਐਲਾਨ ਕੀਤਾ ਕਿ ਉਹ [[ਕੌਮਾਂਤਰੀ ਅਦਾਲਤ]] ਦੇ ਹਰ ਫ਼ੈਸਲੇ ਨੂੰ ਮੰਨਣ ਦਾ ਪਾਬੰਦ ਨਹੀਂ ਹੋਵੇਗਾ।
 
== ਜਨਮ ==
[[File:Niels Bohr.jpg|120px|thumb|[[ਨੀਲਸ ਬੋਰ]]]]
 
[[File:Ashwini Bhide-Deshpande Performing at Rajarani Music Festival-2016, Bhubaneswar, Odisha, India (09).JPG|120px|thumb|[[ਅਸ਼ਵਨੀ ਭਿਡੇ ਦੇਸ਼ਪਾਂਡੇ]]]]
* [[1885]] – ਡੈਨਮਾਰਕ ਦੇ ਭੌਤਿਕ ਵਿਗਿਆਨੀ [[ਨੀਲਸ ਬੋਰ]] ਦਾ ਜਨਮ।
* [[1907]] – ਭਾਰਤੀ ਇਨਕਲਾਬੀ ਅਤੇ ਇੱਕ ਆਜ਼ਾਦੀ ਘੁਲਾਟਣ ਦੁਰਗਾ ਭਾਬੀ [[ਦੁਰਗਾਵਤੀ ਦੇਵੀ|ਦੁਰਗਾ ਭਾਬੀ]] ਦਾ ਜਨਮ।
* [[1914]] – ਭਾਰਤ ਦੀ ਹਿੰਦੁਸਤਾਨੀ ਸ਼ਾਸਤਰੀ ਗਾਇਕਾ [[ਬੇਗਮ ਅਖ਼ਤਰ]] ਦਾ ਜਨਮ।
* [[1918]] – ਉਰਦੂ ਸ਼ਾਇਰ [[ਫ਼ਿਕਰ ਤੌਂਸਵੀ]] ਦਾ ਜਨਮ।
* [[1927]] – ਸਕਾਟ ਮਨੋਚਕਿਤਸਕ [[ਆਰ ਡੀ ਲੈਂਗ]] ਦਾ ਜਨਮ।
* [[1932]] – ਦੱਖਣੀ ਅਫ਼ਰੀਕੀ ਸਮਾਜਸੇਵੀ ਅਤੇ [[ਨੋਬਲ ਸ਼ਾਂਤੀ ਇਨਾਮ]] ਜੇਤੂ [[ਦੇਸਮੰਡ ਟੂਟੂ]] ਦਾ ਜਨਮ।
* [[1952]] – ਰੂਸੀ ਰਾਜਨੀਤੀਵੇਤਾ ਅਤੇ ਰਾਸ਼ਟਰਪਤੀ [[ਵਲਾਦੀਮੀਰ ਪੂਤਿਨ]] ਦਾ ਜਨਮ।
* [[1953]] – ਭਾਰਤੀ ਪੰਜਾਬ ਦੇ ਮਾਝਾ ਖੇਤਰ ਦਾ [[ਪਹਿਲਵਾਨ ਕਰਤਾਰ ਸਿੰਘ]] ਦਾ ਜਨਮ।
* [[1960]] – ਭਾਰਤੀ ਕਲਾਸੀਕਲ ਗਾਇਕ [[ਅਸ਼ਵਨੀ ਭਿਡੇ ਦੇਸ਼ਪਾਂਡੇ]] ਦ ਜਨਮ।
* [[1964]] – ਪੰਜਾਬੀ ਨਾਟਕਕਾਰ, ਨਿਰਦੇਸ਼ਕ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ ਦੇ ਪ੍ਰਧਾਨ [[ਕੇਵਲ ਧਾਲੀਵਾਲ]] ਦਾ ਜਨਮ।
* [[1975]] – ਕੰਪਿਊਟਰ ਲੇਖਕ [[ਸੀ.ਪੀ. ਕੰਬੋਜ]] ਦਾ ਜਨਮ।
==ਮੌਤ ਜਾਂ ਸ਼ਹੀਦੀ==
* [[1753]]– [[ਨਵਾਬ ਕਪੂਰ ਸਿੰਘ]] ਦੀ ਮੌਤ।
* [[1849]]– ਮਸ਼ਹੂਰਅਮਰੀਕਨ ਰੋਮਾਂਸਵਾਦ ਦੇ ਕਵੀ, ਲੇਖਕ, ਸੰਪਾਦਕ ਅਤੇ ਆਲੋਚਕ [[ਐਡਗਰ ਐਲਨ ਪੋਅਪੋ]] ਦੀ ਵਧੇਰੇ ਸ਼ਰਾਬ ਪੀਣ ਕਾਰਨ ਦਰਦਨਾਕ ਮੌਤ ਹੋਈ। ਉਹ ਸਿਰਫ਼ 40 ਸਾਲ ਦਾ ਸੀ।
* [[1944]]– [[ਅਕਾਲੀ ਲਹਿਰ]] ਦੇ ਇੱਕ ਮਹਾਨ ਆਗੂ, [[ਗਿਆਨੀ ਸ਼ੇਰ ਸਿੰਘ]] ਚੜ੍ਹਾਈ ਕਰ ਗਏ।
* [[1967]] – ਅੰਗਰੇਜ਼ ਲੈਕਚਰਰ,ਪੱਤਰਕਾਰ, ਲੇਖਕ, ਸਿਆਸਤਦਾਨ [[ਨਾਰਮਨ ਏਂਜਲ]] ਦਾ ਦਿਹਾਂਤ।
* [[1997]] – ਪੰਜਾਬੀ ਦਾ ਨਾਟਕਕਾਰ, ਗਲਪ-ਲੇਖਕ ਅਤੇ ਖੋਜੀ ਆਲੋਚਕ [[ਸੰਤ ਸਿੰਘ ਸੇਖੋਂ]] ਦਾ ਦਿਹਾਂਤ।
 
 
[[ਸ਼੍ਰੇਣੀ:ਅਕਤੂਬਰ]]