ਦੁਨਾਵੀਂ ਨਾਮਕਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਬਾਇਓਨੋਮੀਨਲ ਨਾਮਕਰਨ ਨੂੰ ਦੁਨਾਵੀਂ ਨਾਮਕਰਨ ’ਤੇ ਭੇਜਿਆ: ਪੰਜਾਬੀ ਵਿੱਚ ਬਾਇਨੋਮੀਅਲ (Bi/ਦੋ+nom/ਨਾਂ)...
No edit summary
ਲਾਈਨ 1:
[[File:Carl von Linné.jpg|thumb|[[ਕਾਰਲ ਲੀਨਿਅਸਲੀਨੀਅਸ]]]]
[[ਜੀਵ ਵਿਗਿਆਨ]] ਵਿੱਚ, '''ਬਾਇਓਨੋਮੀਨਲਦੁਨਾਵੀਂ ਨਾਮਕਰਨ''' ਜਾਂ '''ਬਾਈਨੋਮੀਨਲ ਨਾਮਕਰਨ''' ({{Lang-en|Binomial Nomenclature}}) ਪ੍ਰਜਾਤੀਆਂ ਦੇ ਨਾਮਕਰਣ ਦੀ ਇੱਕ ਰਸਮੀ ਪ੍ਰਣਾਲੀ ਹੈ। ਕਾਰਲ ਲੀਨਿਅਸ ਨਾਮਕ ਇੱਕ ਸਵੀਡਿਸ਼ ਜੀਵ ਵਿਗਿਆਨੀ ਨੇ ਸਭ ਤੋਂ ਪਹਿਲਾਂ ਇਸ ਦੋ ਨਾਮਾਂ ਦੀ ਨਾਮਕਰਣਨਾਮਕਰਨ ਪ੍ਰਣਾਲੀਪ੍ਰਨਾਲੀ ਨੂੰ ਵਰਤੋ ਕਰਣ ਲਈ ਚੁਣਿਆ ਸੀ। ਉਨ੍ਹਾਂ ਨੇ ਇਸਦੇ ਲਈ ਪਹਿਲਾ ਨਾਮ ਖ਼ਾਨਦਾਨ (ਜੀਨਸਜਿਨਸ) ਦਾ ਅਤੇ ਦੂਜਾ ਪ੍ਰਜਾਤੀ ਦੇ ਵਿਸ਼ੇਸ਼ ਨਾਮ ਨੂੰ ਚੁਣਿਆ ਸੀ। ਉਦਾਹਰਣਉਦਾਹਰਨ ਦੇ ਲਈਵਜੋਂ, ਮਨੁੱਖ ਦਾ ਖ਼ਾਨਦਾਨ "ਹੋਮੋ" ਹੈ ਜਦੋਂ ਕਿ ਉਸਦਾ ਵਿਸ਼ੇਸ਼ ਨਾਮ "ਸੇਪਿਅਨਸ" ਹੈ, ਤਾਂ ਇਸ ਪ੍ਰਕਾਰ ਮਨੁੱਖ ਦਾ ਬਾਇਓਨੋਮੀਨਲਬਾਈਨੋਮੀਨਲ ਜਾਂ ਵਿਗਿਆਨੀ ਨਾਮ ਹੋਮੋ ਸੇਪਿਅਨਸਸੇਪੀਅਨਜ਼ (Homo sapiens) ਹੈ। ਰੋਮਨ ਲਿਪੀ ਵਿੱਚ ਲਿਖਦੇ ਸਮੇਂ ਦੋਹਾਂ ਨਾਮਾਂ ਵਿੱਚ ਖ਼ਾਨਦਾਨ ਦੇ ਨਾਮ ਦਾ ਪਹਿਲਾ ਅੱਖਰ ਵੱਡਾ (ਕੈਪਿਟਲ) ਹੁੰਦਾ ਹੈ ਜਦੋਂ ਕਿ ਵਿਸ਼ਿਸ਼ਠਖ਼ਾਸ ਨਾਮ ਦਾ ਪਹਿਲਾ ਅੱਖਰ ਛੋਟਾ ਹੀ ਹੁੰਦਾ ਹੈ।
 
==ਵਿਗਿਆਨੀ ਨਾਮ ਨੂੰ ਲਿਖਣ ਦੇ ਕੁਝ ਕਾਨੂੰਨ==
#ਜੇਕਰ ਵਿਗਿਆਨੀ ਨਾਮ ਪ੍ਰਿੰਟ ਕੀਤਾ ਜਾਵੇ ਤਾਂ ਉਸਨੂੰ ''ਇਟਾਲਿਕਸਟੇਢਾ'' ਵਿੱਚਕਰ ਕੇ ਲਿਖਿਆ ਜਾਵੇ।
#ਜੇਕਰ ਵਿਗਿਆਨੀ ਨਾਮ ਨੂੰ ਹੱਥ ਨਾਲ ਲਿਖਿਆ ਜਾਵੇ ਤਾਂ ਦੋਨੋ ਜੀਨਸਜਿਨਸ ਅਤੇ ਸਪੀਸਿਜ਼ਸਪੀਸ਼ੀਜ਼ ਨਾਮ ਦੇ ਥੱਲੇ ਇੱਕ-ਇੱਕ ਲਾਇਨਲਾਈਨ ਮਾਰੀ ਜਾਵੇ।
#ਜੀਨਸਜਿਨਸ ਨਾਮ ਦਾ ਪਿਹਲਾਪਹਿਲਾ ਅੱਖਰ ਵੱਡਾ ਹੋਣਾ ਚਾਹੀਦਾ ਹੈ।
#ਸਪੀਸਿਜ਼ ਨਾਮ ਦਾ ਪਿਹਲਾਪਹਿਲਾ ਅੱਖਰ ਛੋਟਾ ਹੋਣਾ ਚਾਹੀਦਾ ਹੈ।
 
[[ਸ਼੍ਰੇਣੀ:ਜੀਵ ਵਿਗਿਆਨ]]